#punjabi #talkwithrattan #punjab
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Bohat vadiya uprala g
ਪਿੰਡ ਨਾਰੀਕੇ ਜਿਲ੍ਹਾ ਮਲੇਰਕੋਟਲਾ
ਹਿੰਦੂ ਮੁਸਲਮਾਨ ਸਿੱਖ ਈਸਾਈ, ਸਾਰੇ ਭਾਈ ਭਾਈ ❤
ਵੀਰ ਤੁਸੀਂ ਪੌਡਕਾਸਟ ਚ ਕਿਹਾ ਸੀ ਕਿ ਇੰਟਰਵਿਉ ਨੀ ਕੋਈ ਦੇਖਦਾ ਅੱਜ ਕੱਲ। ਮੈਂ ਆਪਣਾ ਕਾਰਨ ਦੱਸਦਾਂ ਮੈਂ ਕਿਊਂ ਨੀ ਦੇਖਦਾ। ਚਾਹੇ ਅਸੀਂ ਵੀ ਆਪ ਪਾਰਟੀ ਨੂੰ ਪਸੰਦ ਨੀ ਕਰਦੇ ਪਰ ਤੁਸੀ ਕਈ ਵਾਰ ਪੱਤਰਕਾਰੀ ਛੱਡ ਕੇ ਨਿੱਜੀ ਵਿਚਾਰਾਂ ਚ ਵਹਿ ਜਾਨੇ ਊਂ। ਇਹ ਇੱਕ ਪਾਸੜ ਗੱਲਬਾਤ ਕਰਕੇ ਉਹ ਵਿਊਅਰ ਛੱਡ ਕੇ ਜਾ ਰਹੇ ਆ ਜੋ ਰਤਨਦੀਪ ਦੀ ਪੱਤਰਕਾਰੀ ਨੂੰ ਪਸੰਦ ਕਰਦੇ ਸੀ। ਪਰ ਹੁਣ ਰਤਨਦੀਪ ਪੱਤਰਕਾਰੀ ਛੱਡ ਕੇ ਕਰਾਂਤੀਕਾਰੀ ਬਣਨ ਵੱਲ ਤੁਰ ਪਿਆ। ਇੱਕ ਗੱਲ ਹੋਰ ਨੋਟਿਸ ਕਰੇੳ ਥੋਡੇ ਸਪੈਸ਼ਲ ਪੌਡਕਾਸਟ ਦੇ ਵਿਊ ਵੀ ਘਟੇ ਹੋਣ ਗੇ ਪਰਮੀਤ ਬਾਈ ਆਲੇ ਪੌਡਕਾਸਟ ਨੂੰ ਜਿਆਦਾ ਲੋਕ ਦੇਖਦੇ ਹੋਣਗੇ। ਸਤਿ ਸ੍ਰੀ ਅਕਾਲ।
😭😭😭😭
es video te ghato ghat million views hone chahide
Raten veer very good job
❤❤❤❤❤ਬਹੁਤ ਵਧੀਆ ਸ਼ੁਰੂਆਤ ਰਤਨ ਸਿੰਘ ਧਾਲੀਵਾਲ
ਬਹੁਤ ਵਧੀਆ ਵਿਚਾਰ
Maler kotla nu mini PAKKSATH be kaha jnada
I from maler kotla❤❤❤❤
❤❤❤❤❤
👍👌👍👌👍👌👍👌
🙏
Dhaliwal sahib thodi bol chaal ujadd or daffar loka wargi aa na ke kise muhaziv or saleeke waali, please ga ga ge gi ghatt kreya kro eh jahalt di alaamat e please 🙏 muaaf karna
Ratan veere ramjaan nai ramzaan hunda please asal or khalis punjabi bolni sikho mehrbani
Punjab punjabi Zindabad Zindabad
koi dil dul nai jude . jihadi maan sikta hundi ehna musalmana di
pakistan vich musalman roj sikh te hinduyan diyan jaana lai rahe ne te ohna diyan dheya bhena nu agwah karke zabardasti musalman bana dinde ne te viah karke lai jande ne .
bhut sanjha paa rhe j , eh cheeta ehna ne nankana sahib gurudwara de garanthi singh di bachi naal ki keeta c .
ਧੰਨਵਾਦ ਦਿਲੋ ਸਲੂਟ ਰਤਨਦੀਪ ਸਿੰਘ ਧਾਲੀਵਾਲ ਵੀਰ ਜੀ ਇਸ ਮੁਸਲਮਾਨ ਵੀਰ ਦੀ ਇੰਟਰਵਿਊ ਕਰਨ ਲਈ ਬਹੁਤ ਵਧੀਆ ਵਿਚਾਰ ਜੀ ਧੰਨਵਾਦ ਦਿਲੋ ਸਲੂਟ
❤Aslama laikum and sat Shri akal Ji , good Rattan’s ji