Home Videos Show with Ranjit Singh Kuki Gill | EP 353 | Talk with...

Show with Ranjit Singh Kuki Gill | EP 353 | Talk with Rattan

50

#kukigill #ranjitsinghkukigill #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

50 Comments

  1. Issue with Punjab is they want be in revolution/revolt mode 24 X 7 ….. our education levels have declined and at present maybe even worse than Pakistan … all we ever do is take IELTS or whatever to reach abroad and drive trucks

    What happened to the khuraakaan of our grandparents, when most of the youth was taller than 6 feet or our parents when IAS class across India was full of Sikh officers !!

    True professional Education & sports should be encouraged by all parents to bring Punjab back – no other way out

  2. ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਣਾ।
    ਤੁਧੁ ਬਿਨੁ ਰੋਗੁ ਰਜਾਇਯਾ ਦਾ ਓਢਣੁ ਨਾਗੁ ਨਿਵਾਸਾ ਦਾ ਰਹਿਣਾ।
    ਸੂਲ ਸੁਰਾਹੀ ਖੰਜਰ ਪਿਯਾਲਾ ਬਿੰਗੁ ਕਸਾਇਯਾ ਦਾ ਸਹਣਾ।
    ਯਾਰੜੇ ਦਾ ਸਾਨੂੰ ਸਥਰ ਚੰਗਾ ਭਠ ਖੇੜਿਆ ਦਾ ਰਹਣਾ।

  3. ਕੁੱਕੀ ਜੀ ਤੁਸੀ ਜਾਂ ਤਾਂ ਜਾਣਦੇ ਹੀ ਨਹੀਂ ਜਾਂ ਫਿਰ ਸਚਾਈ ਤੋਂ ਡਰਦੇ ਆ ,ਅਤਿੰਦਰਪਾਲ ਸਿੰਘ ਖਾਲਸਤਾਨੀ ਨੇ ਜੋ ਕੰਮ ਕੌਮ ਲਈ ਕੀਤਾ ਹੈ ਉਹ ਅੱਜ ਤੱਕ ਕੋਈ ਵੀ ਮੈਂਬਰ ਪਾਰਲੀਮੈਂਟ ਨਹੀ ਕਰ ਸਕਿਆ ਤੇ ਨਾ ਹੀ ਤੇਰਾ ਤਰਲੋਚਨ ਸਿੰਘ

  4. ਮੈਨੂੰ ਬੜੀ ਹੈਰਾਨੀ ਹੋ ਰਹੀ ਹੈ ਕਿ ਕੁੱਕੀ ਜੀ ਝੋਟੀਆਂ ਘਰੋਂ ਲੱਸੀ ਲੱਭ ਰਹੇ ਜੇ ! ਕੀ ਬਾਦਲਾਂ ਦੇ ਅਕਾਲੀ ਦਲ ਵਿਚ ਬਦਲਾਅ ਹੋਇਆ ਹੈ ਜਾਂ ਸ਼੍ਰੋਮਣੀ ਕਮੇਟੀ ਵਿੱਚ ਬਦਲਾਅ ਹੋਇਆ ਹੈ ? ਜੇ ਨਹੀ ਤਾਂ ਆਸ ਕਿਸ ਤੇ ਲਾ ਕੇ ਬੈਠੇ ਨੇ ?

  5. ਕੁੱਕੀ ਜੀ ਬਾਦਲਾਂ ਨੇ ਤਾਂ ਪ੍ਰੋ ਭੁੱਲਰ ਦੇ ਪੰਜਾਬ ਵਿੱਚ ਤਬਾਦਲੇ ਦਾ ਵਿਰੋਧ ਕੀਤਾ ਸੀ ਕਿ ਭੁੱਲਰ ਇੱਕ ਖੁੰਖਾਰ ਅੱਤਿਵਾਦੀ ਹੈ ਅਤੇ ਪੰਜਾਬ ਦਾ ਮਹੌਲ ਖ਼ਰਾਬ ਕਰੇਗਾ ! ਬਾਦਲਾਂ ਨੂੰ ਅਹਿਸਾਸ ਉਤਨੀ ਦੇਰ ਹੈ ਜਦੋਂ ਤੱਕ ਚੋਣਾਂ ਨਹੀਂ ਜਿੱਤਦੇ ! ਇੱਕ ਵਾਰ ਜਿੱਤ ਗਏ ਫਿਰ ਕਹਿਣਾ ਕਿ ਅਦਾਲਤੀ ਫੈਸਲਾ ਹੈ ਮੰਨਣਾ ਪੈਣਾ ਹੈ !

  6. ਕਾਨੂੰਨ ਨੂੰ ਪਤਾ ਇਹੋ ਜਹੇ ਬੰਦੇ ਬਾਹਰ ਜਾ ਕੇ ਹੋਰ ਨੌਜਵਾਨਾਂ ਨੂੰ ਖਰਾਬ ਕਰਨਗੇ ਹੋਰ ਤਾ ਇਹਨਾਂ ਡੰਗਰਾਂ ਕੋਲ ਹੈਨੀ। ਬਾਕੀ ਪੰਜਾਬ ਦੇ ਨੌਜਵਾਨ ਵਿਹਲੜ ਤੇ ਪਿੱਛ ਲੱਗੂ ਨੇ ।

  7. Only trustworthy reporter right now, Ratan ur a brave guy bro despite that, ਜਦੋਂ ਕਿ ਰਣਜੀਤ ਕੁਕੀ ਅਨੁਭਵੀ ਹੈ ਅਤੇ ਉਸਨੇ ਆਪਣੇ ਜੀਵਨ ਵਿੱਚ ਬਹੁਤ ਕੁਝ ਕੀਤਾ ਹੈ, 84 ਵਿੱਚ ਆਤਵਾਦ ਤੋਂ ਲੇ ਕੇ United States ਦੇ ਇੱਕ ਜੇਲ ਦੇ ਸੈਲ ਤੱਕ, ਪਰ ਸਾਚ ਤੋਂ ਇਹ ਮੈਨੂੰ ਹੱਸੀ ਆ ਰਹੀ ਹੈ, ਇੱਕ ਅਨੁਭਵੀ ਆਦਮੀ ਬਾਰੇ ਗੱਲ ਕਰ ਰਿਹਾ ਹੈ ਕਿ ਅਸੀਂ ਉਹਨਾਂ ਮੁੱਦਿਆਂ ਨੂੰ ਅੰਤਰਰਾਸ਼ਟਰੀ ਅਦਾਲਤਾਂ ਵਿੱਚ ਲੈ ਜਾਣ ਦੀ ਗੱਲ ਕਰ ਰਹੇ ਹਾਂ ਜਿਵੇਂ ਕਿ ਓਹ ਇਹਨਾਂ ਮੁੱਦਿਆਂ ਬਾਰੇ ਕੁਛ ਕਰ ਲਵਾਂਗੇ, only thing they care about is interests of few corporate companies they’ll start wars to make profit and they’ll make these stupid vaccines mandatory for people to make profit (ਹਾਸ਼ੀ ਵਾਲੀ ਗੱਲ ਇਹ ਹੈ ਕਿ ਅਮਰੀਕਾ ਵਿਚ 80 ਪ੍ਰਤਿਸ਼ਤ ਹਥਿਆਰਾਂ ਅਤੇ COVID ਲਈ 80 ਪ੍ਰਤਿਸ਼ਤ ਵੈਕਸੀਨ (Pfizer) is own by the same company Black rock and vanguard not only that but theyre two of the three biggest shareholders in 425 of first 425 fortune companies.😂
    ਨਾਲ ਹੀ ਇਹ ਗਾਲਬਾਤ ਕਰਨ ਵਾਲੀ ਗੱਲ ਇਹ ਹੈ ਕਿ ਇਹ ਦੋਵੇਂ ਕੰਪਨੀਆਂ ਦਾ ਮਿਲਾਪ ਮੋਟਾ (18 ਟਰਿਲੀਅਨ ਡਾਲਰ) ਹੈ,
    not even that only USA’s gdp is more than that by 25.5 trillion and no doubt they run States too, so basically these two companies are richer than any country in the world.

    ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੂੰ UN, ਅੰਤਰਰਾਸ਼ਟਰੀ ਕੋਰਟ, ਜਾਂ ਕਿਸੇ ਵੀ ਇੱਕ ਥਾਂ 'ਤੇ ਮੁੱਦਾ ਲੈ ਸਕਦਾ ਹੈ, ਪਰ ਉਹਨਾਂ ਸਿਰਫ ਤਾਂ ਕੁਝ ਕਰਨਗੇ ਜੇਕਰ ਇਹ ਉਨਾਂ ਲਈ ਚੰਗਾ ਹੋਵੇ
    ਕੁਝ ਦੇਸ਼ ਜਿਨ੍ਹਾਂ ਨੂੰ ਇਸ ਅੰਤਰਰਾਸ਼ਟਰੀ ਕੋਰਟ ਦੇ ਹੁਕਮਾਂ ਦੇ ਨਾਲ ਕੋਈ ਮਤਲਬ ਨਹੀਂ ਪੈਂਦਾ। ਮੈਂ ਸੋਚਦਾ ਹਾਂ ਕਿ Putin ਲਈ ਉਹਨਾਂ ਨੇ ਗ੍ਰਿਫਤਾਰੀ ਹੁਕਮ ਵੀ ਜਾਰੀ ਕੀਤਾ ਹੋਇਆ ਹੈ, 😂 crazy shi

  8. Kukki veer ji agar tuci vakeel hunde manu zkeen a hun tak sare bandi singh baizatt bari hunde par afsos sadi kom jinda jroor a par jameer mar gae.apni kursi qnd paisa first ho gia.

  9. ਰਾਜੋਆਣਾਂ ਬੰਦੀ ਸਿੱਖ ਆ ਕਿ ਬੰਦੀ ਅਕਾਲੀ ?
    ਬੰਦੀ ਅਕਾਲੀ ਦਾ ਕੌਮ ਨਾਲ ਕੀ ਸਬੰਧ ?
    ਖਾਲਿਸਤਾਨ ਮੁਰਦਾਬਾਦ ਤੇ ਨਾਨਕਸਤਾਨ ਜ਼ਿੰਦਾਬਾਦ !

  10. ਬਾਦਲਾਂ ਨੇ ਹੀ ਤੇ ਇਹ ਸਭ ਕੁਝ ਕੀਤਾ ਹੋਇਆ ਹੈ ਤੇ ਉਹਨਾਂ ਅਕਾਲੀ ਬਾਦਲਾਂ ਨੇ ਇਹ ਮੁੱਦਾ ਕਿਉਂ ਚੁੱਕਣਾ ਸੀ ਉਹਦੇ ਚਾਹੁੰਦੇ ਨੇ ਕਿ ਇਹ ਸਭ ਕੁਝ ਆਰਐਸਐਸ ਦੇ ਥੱਲੇ ਰੱਖ ਕੇ ਬੰਦ ਰਹਿਣ ਇਹ ਧਾਮੀ ਹੋਣੀ ਸਿਰਫ ਬਾਦਲਾਂ ਨੂੰ ਹੀ ਜੀਵਤ ਕਰਨ ਵਾਸਤੇ ਇਹ ਸਭ ਰੌਲਾ ਪਾ ਰਹੇ ਹਨ ਇਹਨਾਂ ਨੇ ਨਾ ਅਜੇ ਤੱਕ ਕੁਝ ਕੀਤਾ ਹੈ ਤੇ ਨਾ ਇਹਨਾਂ ਨੇ ਕੁਝ ਕਰਨਾ ਹੈ ਕਿਉਂਕਿ ਗਿੱਲ ਜੀ ਤੁਹਾਡਾ ਬਹੁਤ ਧੰਨਵਾਦ ਤੁਹਾਡੇ ਵਿਚਾਰ ਬਹੁਤ ਹੀ ਚੰਗੇ ਹੁੰਦੇ ਹਨ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਿੱਖ ਤਾਂ ਕੌਮ ਦੀ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  11. ਸਿਖ ਸਮਾਜ ਨੂੰ ਅਜ ਦੀ ਡੇਟ ਵਿੱਚ , ਗੁਰੂ ਘਰਾਂ ਵਿੱਚ ਵਰਤਾਇਆ ਜਾਂਦਾ ਹਲਵਾ ਤੇ ਦਾਲ ਰੋਟੀ ਖਾਣੀ ਬੰਦ ਕਰ ਦੇਣੀ ਚਾਹੀਦੀ ਹੈ। ਜਾਂ ਬਾਈਕਾਟ ਕਰ ਦੇਣਾ ਚਾਹੀਦਾ ਹੈ . ਕਿ ਜਦ ਤੱਕ ਸਿੱਖਾਂ ਨਾਲ ਦੇਸ਼ ਵਿੱਚ ਨਫਰਤ ਦਾ ਮਾਹੋਲ ਖਤਮ ਨਹੀ ਹੋ ਜਾਂਦਾ . * ਜੇ ਜੀਵੇ ਪਤਿ ਲਥੀ ਜਾਏ , ਸਭ ਹਰਾਮ ਜੇਤਾ ਕਿਛੁ ਖਾਏ * .

  12. ਕੁਕੀ ਗਿੱਲ ਸਿਰਫ ਮੈ ਮੈ ਕਰਦਾ ਅਹਿਮ ਸਿਰਫ ਅਪਣਾਈ ਅਹਿਮੀਅਤ ਦੱਸਣੀ ਆ ਟਾਈਮ ਹੂੰਦਾ ਓਦੋ ਤੁਹਾਡਾ ਸੀ ਪਰ ਭਾਈ ਬਲਵੰਤ ਸਿੰਘ ਰਾਜੋਆਣਾ ਅੱਜ ਵੀ ਜੇਲ੍ਹ ਵਿੱਚ ਆ ਭਾਈ ਜਗਤਾਰ ਸਿੰਘ ਹਵਾਰਾ ਅੱਜ ਵੀ ਜੇਲ੍ਹ ਵਿੱਚ ਆ ਕਿਉ ਨੀ ਤੁਸੀ ਗੱਲ ਕੀਤੀ ਕਦੇ ਉਹਨਾਂ ਦੀ ਕਿੰਨੇ ਸਿੰਘ ਜੇਹਲਾ ਵਿੱਚ ਨੇ ਤੁਸੀਂ ਕਿਉ ਨੀ ਓਦੋ ਗੱਲ ਚੁੱਕੀ ਕਿਉ ਕੀ ਤੁਹਾਨੂੰ ਅਗਲਿਆ ਨੇ ਆਪ ਸਜਾ ਮਾਫ਼ ਕਰਤੀ

  13. its true go that close as all we looking for then its us how we secure our success come and says even meadia lost cos its all true us who made rite things at write time with great informations by our buddies like kukki isn't

  14. ਕੁਕੀ ਜੀ ਅਕਾਲੀਦਲ ਹਿੰਦੁ ਵੋਟਾ ਦੀ ਖਾਤਰ ਸਿੱਖਾ ਦੀ ਮਦਦ ਕਰਨ ਲੱਗੀ ਡਰਦੇ ਹਨ। ਤੁਸੀ ਇਹ ਸਾਰਾ ਕੁਝ ਅਪਣੇ ਪਿਡੇ ਹਡਾਆ ਹੈ ।

Leave a reply

Please enter your comment!
Please enter your name here

Exit mobile version