#rsbains #jathedargurdevsinghkaunke #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਬੈਂਸ ਸਾਹਿਬ ❤👍🙏👌 ਅਮਰ ਸਿੰਘ ਘੁੰਮਣ ਯਾਦ ਫਸਟ ਕਲਾਸ ਮੈਜਿਸਟਰੇਟ ਕਤਲ ਹੋਇਆ ਸੀ 1990 ਚ?
ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਆਪ ਨੂੰ
ਬਾਦਲ ਸਾਹਿਬ ਨੇ ਤਾਂ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨੂੰ ਪ੍ਰਮੋਸ਼ਨ ਦਿੱਤਾ ਇਹਨਾਂ ਨੂੰ ਡਰ ਸੀ ਕਿ ਕਾਉਂਕੇ ਸਾਹਿਬ ਲੋਕਾਂ ਦੇ ਬਹੁਤ ਹਰਮਨ ਪਿਆਰੇ ਸੀ
ਬਾਦਲ ਦੇ ਪਾਪ ਬਹੁਤ ਵਡੇ ਹਨ l ਪੰਜਾਬੀ ਮੁੰਡਿਆ ਨੂੰ ਘਰਾਂ ਵਿਚੋ ਚੁੱਕ ਚੁੱਕ ਸ਼ਹੀਦ ਕਰਨ ਵਾਲੇ ਸਾਰੇ ਅਫਸਰਾਂ ਨੂੰ ਬਾਦਲ ਦਲ ਨੇ ਤਰਕੀਆਂ ਦਿਤੀਆਂ। ਅਕਾਲ ਤਖਤ ਸਾਹਿਬ ਜੀ ਜਥੇਦਾਰ ਸਾਹਿਬ ਨੂੰ ਚਾਹੀਦਾ ਹੈ ਕਿ ਬਾਦਲ ਤੋਂ ਫਖਰੇ ਕੌਮ ਵਾਪਿਸ ਲਿਆ ਜਾਵੇ। ਤੇ ਗਦਾਰ ੲੈ ਕੌਮ ਦਾ ਫੁਰਮਾਨ ਸੁਣਾਇਆ ਜਾਵੇ।
Pta ni saddi koum nu kado kuch pta lagna
What really surprises me is that still today the so called sikhs who say that parkash chand badal was a sikh need to read his anti sikh actions, i will only write Sumedh saini who ordered the killings of jatana family, made the dgp of punjab. Badal was so greedy to remain a CM that he joined the enemies of sikhs the RSS. WAHEGURu saini nu kudrati maut na deve. The way saini blew smoke into the face of the jathedar of akaltakhat sahib and people say sumedh singh need to get their heads examined. The top 20 -25 kali leaders are all keshadhari hindus who wear khaki shorts under the gatra. None of them are sikhs.
ਤੇਰੀ ਜੁਬਾਨ ਨਹੀਂ ਖੁੱਲ੍ਹੀ ਵੋਲੋਟੋ ਨਲ ਗੱਲ ਕਰਨ ਲਈ
ਅੱਜ ਵੀ ਸੁੱਖੇ ਅਮਲੀ ਦੇ ਪਿਛੇ ਖਲੋ ਕੇ ਜੈਕਾਰੇ ਬੁਲਾਉਣ ਵਾਲੇ ਮਰੀ ਜਮੀਰ ਵਾਲਿਆਂ ਨੂੰ ਨੱਕ ਡੋਬਕੇ ਮਰ ਜਾਣਾ ਚਾਹੀਦਾ ਹੈ
ਜਿਹੜੇ ਬਾਦਲਾਂ ਨੂੰ ਅੱਜ ਵੀ ਸਰੋਮਨੀ ਅਕਾਲੀ ਕਹਿੰਦੇ ਨੇ ਉਨ੍ਹਾਂ ਦੀ ਜੁਬਾਨ ਸੜ ਜਾਣੀ ਚਾਹੀਦੀ ਹੈ ਇਹ ਦੱਲੇ ਨਾ ਸਿਰੋਮਨੀ ਨੇ ਨਾ ਹੀ ਇਹ ਅਕਾਲੀ ਨੇ ਇਹ ਪੰਥ ਦੇ ਦੋਖੀ ਨੇ ਗੰਗੂ ਦੀ ਓਲਾਦ ਨੇ ਨਰੈਣੂ ਦਾ ਗੰਦਾ ਖੂਨ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏼🙏🏼🙏🏼🙏🏼🙏🏼
R s Bains Sir, you are Guru's true Sikh.. waheguru ji Bless you
It's Shocking
Saini nu hun v badala de sport te Bach riha hai. Punjab wasiyan nu chahida k badal and company nu muh n lauan.
Jeene Tere call Chota Boleya Samjha Gaya showroom money committee
Dhariwal Grewal De penned the llama
ਵਾਹਿਗੁਰੂ ਜੀ ਐਡਵੋਕੇਟ ਸਹਿਬ ਜੀ ਆਪ ਨੂੰ ਵਾਹਿਗੁਰੂ ਸਦਾ ਤੰਦਰੁਸਤ ਤੇ ਚੜਦੀ ਕਲਾ ਵਿੱਚ ਰੱਖੇ। ਅਸੀਂ ਆਪ ਨੂੰ ਸੈਲੂਟ ਕਰਦੇ ਹਾਂ। ਮਾ ੍ਹ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 🙏
Badal kaum de gadar
Badl lane noo auon walian naslan vi maf nahi karnge
Lok buchaur lane noo jaroor sabk sikhange inhe ਦੇ papan ਦਾ ghara bhar chuka hei ਹੁਣ badl jundli punjab ਵਿਚ raj ਦੇ supne chhad deve IH TAN MUGLAN DE JULM VI PICHHE CHHAD GEI
Kute badalo lekha Dena Pena…