Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਯਾਰ ਇਹੋ ਜਹੇ ਬੰਦਿਆ ਨੂੰ ਨਾ ਲੈ ਕੇ ਆਇਆ ਕਰੋ ਇਹ ਲੱਨ ਤੇ ਵੱਜਣ ਪੰਥ ਦੋਖੀ ਨੇ ਇਹ ਸਾਰੇ
Ihna ne charry Rakhia se lutan lai jo sangrur bale ne oh chngi tra jande ne ohna de gand charry nu Ihna de palle ki a Ihna nu party bich samal nhi karna chaida da gand hi paunge
Badal should resign
ਹੁਨ ਵੀ ਡਿਕਟੇਟਰ ਹੀ ਹੇ।
ਬਾਦਲ ਮਹਾ ਪਾਪੀ
ਡੀਨਡਸਾ ਪਾਪੀ
ਸਿਮਰੋ ਸੁਖਾ ਹੇ ਵੇਲੀ ਗਪੀ
ਮਜੀਠੀਆ ਹੇ ਚਿੱਟਾ ਪਾਪੀ
ਗਨੀਵ ਹੀ ਮਜੀਠੀਆ ਦੀ ਲੁਟੇਰੀ।
ਧਾਲੀਵਾਲ ਸਾਹਿਬ ਅਜਿਹੇ ਲੋਕਾਂ ਨੂੰ ਲਿਆਉਣ ਦੀ ਬਜਾਏ ਜਥੇਦਾਰ ਕਾਉਂਕੇ ਦੀ ਸ਼ਹਾਦਤ ਦੇ ਗਵਾਹਾਂ ਨੂੰ ਲਿਆਉਦੇਂ ਤਾਂ ਬੇਹਤਰ ਸੀ
ਇਹ ਤਾ ਬਿਨਾ ਸ਼ਰਤ ਆਉਣ ਨੂੰ ਤਿਆਰ ਹੈ ਕਵਾੜ ਇਕੱਠਾ ਕਰਲੋ ਕੁਝ ਨੀ ਬਣਨਾ ।
Ena ne kathea eni purani Kheh khaadi aa hun vi gaa kathea hi khaani aa…loka nu fuddu bnayi chalo…bolea ede kolo janda nai …saale leaderi bhalde ne…sidha kahe apne munde di gall Kari..
Sari plan b j p di. Wah
description should be….
Ik chor ne dujje chor nu bhejeya sunnehaa
ਮਤਲਬ ਬੈਠਣਾ ਭਾਜਪਾ ਦੀ ਗੋਦੀ ਚ ਹੀ ਆ
2017 ch sunam chad lehre kyu gya c parminder dhindsa
1989 ch koi worker nhi c
Pinda ch
ਜੇ ਅਗਰ ਇਹ ਟੌਹੜਾ ਸਾਹਿਬ ਦਾ ਸਾਥ ਦਿੰਦੇ ਤਾਂ ਇਹ ਹਾਲ ਨਹੀਂ ਹੋਣਾ ਸੀ
ਸੁਖਬੀਰ ਸਿੰਘ ਬਾਦਲ ਤੁਹਾਨੂੰ ਕੋਮ ਕਦੇ ਮੁਆਫ ਨਹੀਂ ਕਰੇਗੀ ਤੁਸੀਂ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ ਸਿੱਖ ਧਰਮ ਦਾ ਵੀ ਬਹੁਤ ਭਾਰੀ ਨੁਕਸਾਨ ਕੀਤਾ ਹੈ। 0:20
💪✌️🙏
ਰਤਨ ਜੀ ਸੁਖਬੀਰ ਬਾਦਲ ਨਾਲ ਵੀ ਇੰਟਰਵਿਊ ਕਰੋ ਜੀ
Bhukki affem legel kralo dhindsa saab chitta bnd krado 24 ch jitt jaoge tuc
Dhindsa is also a MODI agent
ਨਾਲੇ ਇਕ ਵਾਰ ਸੁੱਖਾ, ਢੀਡਸੇ ਦੀ ਅੰਤਿਮ ਅਰਦਾਸ ਕਰ ਆਇਆ ਸੀ
Dhidsa besarm bande hun punjabio bacho ji surjit s
akali dali nu nami leadership di load a. eh sab purana and parkh k nkaar tay loka nay kuj ni labna akali dal eho jahi ekta krke
ਛੱਡ ਦਿੳੇ ਹੁਣ ਰਾਜਨੀਤੀ ਬਹੁਤ ਉਮਰ ਹੋ ਗਈ ਹੋਰ ਨੌਜਵਾਨਾ ਨੂੰ ਹਲਾਸ਼ੇਰੀ ਦਿਉ ਪੜੇ ਲਿਖੇ ਨੌਜਵਾਨ ਰਾਜਨੀਤੀ ਚ ਜਿੰਨੀ ਸਮਾ ਨਹੀ ਆਉਣਗੇ ਉਨਾ ਸਮਾ ਪੰਜਾਬ ਨੂੰ ਉਹ ਸੋਚ ਨਹੀ ਮਿਲ ਸਕਦੀ ।
ਪੰਜਾਬ ਨੂੰ ਪਾਰਟੀਆ ਨੇ ਲੁਟਿਆ ਹੀ ਹੈ ਲੋਕ ਜਾਗਰੂਕ ਤਾਂ ਹੋਏ ਹਨ ਤਾਂ ਇੰਨਾ ਦੀ ਲੁੱਟ ਬੰਦ ਹੋ ਗਈ ਪੰਜਾਬ ਨਾ ਅਕਾਲੀਦਲ ਨਾ ਬੀਜੇਪੀ ਨੂੰ ਚਾਹੁੰਦਾ ਹੋ ਸਕਦੈ ਦੋਵੇ ਇਕੱਠੇ ਹੋਕੇ ਚਾਹੁੰਣ ਮਾਫੀ ਤਾਂ ਮੰਗਲੀ ਜਿਵੇ ਘਰ ਦੀ ਗਲਤੀ ਹੋਵੇ ਆਪ ਹੀ ਮਾਫੀਕਹਿ ਦਿੱਤਾ
ਥਾਲੀ ਦੇ ਬੈਂਗਣ ਛਾਲ ਮਾਰੋ ਬੀਜੇਪੀ ,ਸੈਡ
ਇਹਨਾ ਸਾਰੇ ਬੇੜਾ ਗਰਕ ਕਰ ਅਕਾਲੀ ਦਲਦਾ