Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to the State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Ikk paase ethanol di demand krde ho te dusre paase Zira distillery nu band krvaa taa je ohh galat kar rahe c taan fine lagva k aur ohnu theek karva k chalaya jaa skde c
ਸਰਕਾਰ ਅਤੇ ਕਿਸਾਨ ਯੂਨੀਅਨ ਦੋਨੋ ਹੀ ਉਪਰਾਲੇ ਕਰਨ ਨਹੀ ਤਾ New World Order ਦੇ ਅਨੂਸਾਰ ਖੇਤੀ ਕਿਸਾਨ ਹੱਥੋ ਖੋਹੀ ਜਾ ਰਹੀ ਹੈ
Meri benti aap ji nu ke jina steta vich yada uniana ne rod jam kite uh steta grib hoiaa te jina nhi kite uh amir hoia tusi pnjab nu vehkh lo yo krja stet te he uh tuhade sir hi he socho aapni aaun vali alad nu kus sdoge ya nhi fhte prvan hove ji
Meri benti msihna jina kisahna de nam kag bne ne uhna de na kes kio nhi kra rhe tusi uhna nal mile lgde ho isi kr ke uhna nu kio nhi bnd krode tusi dosi ho ji
Kio ke uhna vich vi ihna de sjogi hi ne uhna nu band krvao ye iman dar je jdo aap ji nu pta he sanu ret itna milna te prali kon sabu nhi prta khanda te jhna na lao srkar tuhadi prali sabe ki ret ret da tusi jande vi glti krde je fhte prvan hove ji
Meri benti ki jada dosi jhthe bndia dosine msihna vi vde loka liaa kisan jhthe bndia jina msina kagja vich liaa uhna kihlaf kio nhi avaj de rhe
ਸਾਨੂੰ ਖੇਤੀ ਮੌਡਲ ਬਦਲਣ ਦੀ ਲੋੜ ਹੈ
ਜਿਵੇਂ ਸਿਆਸੀ ਪਾਰਟੀਆਂ ਵੋਟਾਂ ਖਾਤਰ ਸੱਚ ਨਹੀਂ ਬੋਲਦੀਆਂ ਉਵੇ ਕਿਸਾਨ ਯੂਨੀਅਨਾਂ ਵੀ ਸੱਚ ਬੋਲ ਕੇ ਬੰਦੇ ਤੋੜਨਾ ਨਹੀ ਚਾਹੁਦੀਆ
ਪਰਾਲੀ ਦੀ ਇੰਨੀ ਸਮੱਸਆ ਨਹੀ ਜਿੰਨੀਂ ਸਰਕਾਰਾਂ ਅਤੇ ਕਿਸਾਨ ਯੂਨੀਅਨਾਂ ਨੇ ਬਣਾ ਦਿੱਤੀ ਦਸ ਜੁਲਾਈ ਨੂੰ ਪੂਸਾ ਚੌਤਾਲੀ ਬੀਜਿਆਂ ਸੀ ਦਸ ਨਵੰਬਰ ਨੂੰ ਉਸੇ ਦਿਨ ਵੱਡਕੇ ਸਾਰੀ ਪਰਾਲੀ ਚ ਸਿਰਫ਼ ਤਿੰਨ ਲੀਟਰ ਡੀਜ਼ਲ ਨਾਲ ਪਿੰਡ ਦੀ ਸੁਸਾਇਟੀ ਵਾਲੀ ਸਮਾਰਟਸੀਡਰ ਨਾਲ ਬੀਜੀ ਆ ਕੋਈ ਸਮੱਸਆ ਨਹੀ
ਰਤਣ ਬਾਈ ਛੋਟੇ ਕਿਸਾਨ ਸਾਲ ਚ ਦੋ ਵਾਰ ਫਸਲ ਬਿਜਦੇ ਆ ਤੇ ਉਹਨਾਂ ਸਿਰ ਕਰਜਾ ਵੀ ਹੁੰਦਾ ਅਤੇ ਫਸਲ ਤੌਂ ਹੀ ਉਮਿਦ ਹੁੰਦੀ ਏ
ਇਸ ਕਰਕੇ ਛੋਟੇ ਕਿਸਾਨ ਨਵਾਂ ਤਰਿਕਾ ਅਪਨਾਉਨ ਤੌਂ ਡਰਦੇ ਨੇ
ਇਹ ਜਿੰਮੇਵਾਰੀ ਸਰਕਾਰ ਦੀ ਏ
Kisan zindabad
Raten very good jop
ਸਰਕਾਰਾਂ ਆਪਣੀਆਂ ਕੰਮਜ਼ੋਰੀਆਂ ਦੇ ਓਹਲੇ ਵਿੱਚ ਸੱਖਤੀ ਕਰਨ ਦਾ ਸਸਤਾ ਤਰੀਕਾ ਅਪਣਾਉਣ ਦਾ ਗੁਨਾਹ ਕਰਦੀ ਹੈ।
ਬਹੁਤ ਵਧੀਆ ਰਤਨ ਵੀਰੇ ਠੋਕ ਕੇ ਸਵਾਲ ਕਰੇ ਅਫਸਾਸ ਭਾਈ ਸਾਬ ਸਹੀ ਜਵਾਬ ਨੀ ਦਿੱਤੇ ਖਾਸ ਕਰ ਉਰਗੈਨਿਕ ਖੇਤੀ ਵਾਲੇ ਕਿਸਾਨਾਂ ਨੂੰ ਉਤਸਾਹਿਤ ਕਰਨ ਤੇ ਇਹਨਾ ਨੂੰ ਚਾਹੀਦਾ ਉਹ ਕਿਸਾਨਾ ਨੂੰ ਵੱਡੇ ਚਿਹਰਾ ਬਨਾਕੇ ਪੇਸ਼ ਕਰਨ 🙏🙏
ਇਹ ਮਸਲੇ ਕਦੇ ਹੱਲ ਨੀ ਹੋਣੇ ਭੋਲੇਅੋ ਲੋਕੋ ਕਿਸੇ ਵੀ ਸਰਕਾਰ ਚ , ਜੇ ਆ ਮਸਲਾ ਹਲ ਕਰਤਾ ੨ ਹੋਰ ਪਾ ਦੇਣੇ Deep State ਨੂੰ ਪੜੋ ਤਹਾਨੂੰ ਕਦੇ ਸੌਖਾ ਨੀ ਹੋਣ ਦੇਣਾ , Capitalism ਚਲਦਾ ਹੀ ਅੇਂਵੇ ਆ ਸਾਰੀ ਦੁਣੀਆ ਚ । ਰਹੀ ਗੱਲ ਪੰਜਾਬ ਦੀ ਇੱਕੋ ਈ ਹੱਲ ਆ “ ਖਾਲਿਸਤਾਨ “
Yr punjab de lok organic kheti vll kio ni initiative lende.. mungi skon li round up mar dende ne.. bahr le mulak na ta ena diya dalla lende na kank lende.. 5/5 spreha krde aa appa.. jruri thodi v tusi ek dmm reh spray krno httjo pr holi holi krke ta shd hi skde aa
Tubewell connection deva do ji please 🙏
ਜੋ ਵੀ ਕਿਸੇ ਵੀ ਤਰਾਂ ਦੀ ਫਸਲ ਹੋਵੇ ਉਹਦਾ ਮੁੱਲ ਪੱਕਾ ਹੋਜੇ ਬੱਸ ਬੋਲੀ ਤੇ ਨਾ ਵਿਕੇ ਸਾਰੇ ਹੱਲ ਹੋ ਜਾਣਗੇ ਮੇਰੇ ਸੋਚ ਦੇ ਹਿਸਾਬ ਨਾਲ ॥
Bahut sundar swal yg…. thanks 👍
ਰਤਨ ਵੀਰ ਜੀ ਸਤਿ ਸਰੀ ਅਕਾਲ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਕਿਸਾਨ ਪਰਾਲੀ ਨੂੰ ਅੱਗ ਸ਼ੌਂਕ ਨਾਲ ਲਾਉਂਦਾ ਨਹੀਂ ਲਾਉਂਦਾ ਉਹ ਉਸਦੀ ਮਜਬੂਰੀ ਹੈ ਪਰ ਦੁਸਹਿਰੇ ਤੇ ਦੀਵਾਲੀ ਤੇ ਪਟਾਕੇ ਚਲਾ ਪਰਦੂਸ਼ਣ ਫੈਲਾਉਣ ਵਾਲਿਆਂ ਦੀ ਕਾਹਦੀ ਮਜਬੂਰੀ ਹੈ
ਧੰਨਵਾਦ ਦਿਲੋ ਸਲੂਟ ਰਤਨਦੀਪ ਸਿੰਘ ਧਾਲੀਵਾਲ ਵੀਰ ਜੀ ਬਿਨਾਂ ਸ੍ਰ ਜਗਜੀਤ ਸਿੰਘ ਡੱਲੇਵਾਲ ਤੋ ਦੂਜਿਆਂ ਸਾਰਿਆਂ ਜਥੇਬੰਦੀਆਂ ਸਰਕਾਰ ਦੇ ਪੱਖ ਵਿੱਚ ਸੀ ਪਰਾਲੀ ਸਾੜਨ ਵਾਲੇ ਮਸਲੇ ਤੇ ਜਦੋ ਕੇਂਦਰ ਸਰਕਾਰ ਨੇ ਜਾਚ ਕਮੇਟੀ ਬਣਾ ਦਿੱਤੀ ਤਾ ਨਕਲੀ ਇਨਕਲਾਬੀਆਂ ਨੇ ਕੱਲ ਸਾਡੇ ਪਿੰਡ ਸੁਸਾਇਟੀ ਵਿੱਚ 2 ਮਸੀਨਾ ਭੇਜ ਦਿੱਤੀਆ
Bai jithe preview mukde ne, othe timestamp pa deya karo.
Bai kde doctor pulmonologist interview kreo pollutions da ki disadvantages aa
ਜਦੋਂ ਪੈਸੇ ਇਕੱਠੇ ਕਰਕੇ ਧਰਨੇ ਤੇ ਪਹੁਚਿਆ ਜਾ ਸਕਦਾ। ਜਾਂ ਕੋਈ ਵਿਚਾਰ ਧਾਰਾ ਦੇ ਦਿਨ ਮਨਾਉਣਾ ਲਈ ਇਕੱਠ ਕੀਤੇ ਜਾ ਸਕਦੇ ਆ। ਫ਼ੇਰ ਫਗਵਾੜਾ ਗੁੱਡ ਗਰੋ ਫਾਰਮ ਵੀ ਖੇਤੀ ਸਤਸੰਗ ਤੇ ਜਾ ਕੇ ਦੇਖ ਲਿਆ ਜਾਵੇ।
2 takke da leader eh dalla
Motran de bill lago kro plz Punjab sarkar nu request aa
ਪੰਜਾਬ ਸਰਕਾਰ ਮੁਰਾਦਾਬਾਦ
ਰਤਨ ਵੀਰ ਮੈੰ ਵੀ 2 ਕਿੱਲੇ ਵਾਲਾ ਕਿਸਾਨ ਆ ਵੱਡੀ ਖੇਤੀ ਵੀ ਕਰਕੇ ਛੱਡਤੀ 10 ਸਾਲ ਪਹਿਲਾਂ, ਪਰ ਬਾਈ ਮੈੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਥੇਬੰਦੀਆ ਨੇ ਵੱਡੀ ਗਿਣਤੀ ਕਿਸਾਨਾਂ ਦੇ ਮਨਾਂ ਚ ਗੱਲ ਭਰ ਦਿੱਤੀ ਕਿ ਅਸੀ ਖੇਤੀ ਸਰਕਾਰ ਲਈ ਕਰਦੇ ਆ ਨਾਂ ਕਿ ਆਪਣੀ ਆਮਦਨ ਜਾਂ ਵਪਾਰਕ ਤੌਰ ਤੇ ਤੇ ਆਪਣੇ ਹਰ ਮਸਲੇ ਦਾ ਹੱਲ ਸਰਕਾਰ ਨੇ ਕਰਨਾ ਨਾਂ ਕਿਸਾਨ ਲੀਹ ਤੋੰ ਵੱਖ ਤੁਰਨਾ ਚਾਹੁੰਦੇ ਨਾਂ ਇਹ ਤੁਰਨ ਦਿੰਦੇ ਨੇ ਜਿਵੇੰ ਤੁਸੀ ਕਿਹਾ ਕਈ ਕੁਦਰਤੀ ਖੇਤੀ ਕਰਦੇ ਨੇ, ਫਰਜ ਸਰਕਾਰ ਦਾ ਹੈ ਪਰ ਜੇ ਨਹੀ ਕਰਦੀ ਲੋਕ ਆਪ ਬਦਲਣ, ਸੱਚ ਇਹ ਆ ਕਣਕ ਝੋਨਾ ਸੁਰੱਖਿਅਤ ਫਸਲਾਂ ਵਿਕ ਜਾਣੀਆ ਤਾਂ ਨਹੀ ਛੱਡ ਰਹੇ, ਕਿੰਨੇ ਲੋਕ ਗੁੜ ਹਲਦੀ ਲਸਣ ਹੋਰ ਸਬਜੀ ਦੀ ਖੇਤੀ ਕਰਦੇ ਤੇ ਕਾਮਯਾਬ ਨੇ ਭਈਏ ਦੁਆਬੇ ਚ nri ਦੀਆ ਜਮੀਨਾ ਜੋ ਸ਼ਹਿਰ ਲਾਗੇ ਨੇ ਠੇਕੇ ਤੇ ਲੈਕੇ ਸਾਰਾ ਸਾਲ ਸਬਜੀ ਵੇਚਦੇ ਨੇ, ਬਾਈ ਸਾਨੂੰ ੲਏਰੀਏ ਦੇ ਹਿਸਾਬ ਨਾਲ ਵੰਡਵੀਆ ਫਸਲਾਂ ਬੀਜਣ ਦੀ ਲੋੜ ਆ ਤਾਂ ਰੇਟ ਵੱਧ ਮਿਲਣਗੇ ਆਪਾ ਜੇ ਬਦਲਵੀ ਬੀਜਦੇ ਆ ਤਾਂ ਇੱਕ ਸਾਲ ਮਹਿੰਗੀ ਤੇ ਅਗਲੇ ਸਾਲ ਸਾਰੇ ਬੀਜ ਲੈੰਦੇ ਨੇ ਤੇ ਕੋਈ ਨਹੀ ਪੁੱਛਦਾ, ਇਹ ਹਾਲ ਆ, ਸਾਨੂੰ ਦਿਮਾਗੀ ਤੌਰ ਤੇ ਅੰਨਦਾਤੇ ਤੋ ਵਪਾਰੀ ਬਣਨਾ ਪਵੇਗਾ ਤੇ ਜਮੀਨ ਦੇ ਹਿਸਾਬ ਨਾਲ ਫਸਲਾਂ ਬੀਜਣੀਆ ਪੈਣਗੀਆ,ਉਹ ਵੀ ਜਹਿਰ ਮੁਕਤ ਜਿਵੇਂ ਅੱਜ mp ਦੀ ਫਸਲ ਦੀ ਸੰਸਾਰ 🌏 ਪੱਧਰ ਤੇ ਮੰਗ ਆ, ਸਰਕਾਰਾਂ ਨੇ ਵੋਟਾਂ ਖਾਤਿਰ ਕਦੇ ਨਹੀ ਕਹਿਣਾ ਕਿ ਤੁਹਾਡੀ ਫਸਲ ਨੂੰ ਧੱਕੇ ਪੈ ਰਹੇ ਨੇ ਸੰਸਾਰ ਵਿੱਚ ਇਸਦੇ ਸੈੰਪਲ ਫੇਲ ਹੋ ਰਹੇ ਨੇ ਸਾਡੀ ਫਸਲ ਭੁੱਖਮਰੀ ਵਾਲੇ ਦੇਸ਼ ਹੀ ਚੱਕ ਰਹੇ ਨੇ, ਉਹ ਦਿਨ ਦੂਰ ਨਹੀ ਜਿਵੇ ਜਿਵੇ ਸਾਡੇ ਸਪਰੇਅ ਵਧ ਰਹੇ ਨੇ ਤੇ ਸਾਡੀ ਕਣਕ ਝੋਨਾ ਜਾਨਵਰਾਂ ਨੇ ਵੀ ਖਾਣੋ ਹਟ ਜਾਣਾ ਉਹ ਵੀ mp ਨੂੰ ਜਾਣਗੇ, ਸਭ ਸਰਕਾਰਾਂ ਤੋ ਆਸ ਛੱਡ ਆਪ ਖੇਤੀ ਦੇ ਮਾਲਕ ਬਣ ਖੁਦ ਮਸਲੇ ਹੱਲ ਕਰੀਏ, ਕੋਈ ਧੱਕੇ ਨਾਲ ਖੇਤ ਚ ਝੋਨਾ ਨੀ ਲਾਕੇ ਜਾਊਗਾ।
Chote kissn nu khas khas di kheeti legel kreo nle chitta bnd hou panni bcho kisan di inkam hou es passe tn koe sochda nii bss sb nu apne apne aa😢
ਕਿਸਾਨ ਹੁਣ ਪਰਾਲੀ ਸਾੜਨ ਵਾਲੇ ਮਸਲੇ ਨੂੰ ਭੁੱਲ ਜਾਣਗੇ ਇਕ ਸਾਲ ਲਈ , ਇਹ ਨਹੀਂ ਹੋਣਾ ਚਾਹੀਦਾ ਲਗਾਤਾਰ ਇਸ ਮਸਲੇ ਤੇ ਗੱਲ ਚਲਦੀ ਰਹਿਣੀ ਚਾਹੀਦੀ ਹੈ ਫਿਰ ਹੱਲ ਹੋ ਸਕਦਾ ਹੈ
Ryt bhra