#gurdeepmanalia #punjabipodcast #rattandeepsinghdhaliwal
Punjabi Podcast with Rattandeep Singh Dhaliwal
ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST
source

Gurdeep veer ਨੇ ਮੇਰੇ ਅੰਦਰ ਵਾਲੀ ਗੱਲ ਕਰਤੀ ❤ ਸੱਚ ਤਾਂ ਸੱਚ ਹੀ ਏ💯
ਇਹ ਗੱਲ ਸਹੀ ਕਹੀ ਹੈ ਕਿ ਲੇਡੀਜ ਦੇ ਗੱਲ ਵੱਧ ਹਦਮ ਹੁੰਦੀ ਹੈ ਭਾਵੇਂ ਗੱਲਾਂ ਜਿੰਨੀਆਂ ਮਰਜ਼ੀ ਕਰਦੀਆਂ ਹੋਣ … ਪਰ ਜੋ ਗੱਲ ਹਜ਼ਮ ਕਰਨੀ ਚਾਹੁਣ.. ਉਹ ਕਰ ਹੀ ਲੈਦੀਆਂ ਨੇ….
ਪਰ ਇੱਕ ਹੋਰ ਵੀ ਸਚਾਈ ਹੈ ਕਿ ਚੁਗਲੀ ਵੀ ਬੰਦੇ ਹੀ ਵੱਧ ਕਰਦੇ ਨੇ.. ਬੇਸਕ ਬਦਨਾਮ ਲੇਡੀਜ ਨੇ … ਮੈਂ ਖੁਦ ਬਹੁਤ ਬੰਦਿਆਂ ਨੂੰ ਚੁਗਲੀ ਕਰਦੇ ਸੁਣਿਆ … ਈਵਨ ਕਿ ਵੱਡੇ ਲੀਡਰ ਵੀ … ਪੜੇ ਲਿਖੇ ਵੀ … ਜੌਬ ਕਰਨ ਵਾਲੇ ਵੀ
ਬਾਈ ਜੀ ਕਿਸੇ ਦਿਨ ਤਾਰਾਪਾਲ ਨੂੰ ਵੀ ਬੁਲਾਉ ਜੀ
❤❤❤❤❤
22 kite hoshiarpur ton Chandigarh road te travel kreo
Gurdeep veer ne bot khul ke gal kiti boht vdiya lgya
Ik ta ehnu tibbea di mehak bht ondi aa nakk bandh krao eda_😅
ਬਹੁਤ ਸਮਝਦਾਰ ਆਦਮੀ ਆ ਵੀਰ ਮਨਾਲੀਆ
Nyc podcast bro 👌
Tata pal ❤
Very Nice Ratan bai je 🙏 I'm Bint Rai Village JODHPUR PAKHAR ( Maur Mandi ) Bathinda
Very. Nice 👍
Positive interview ❤
ਮਾਂ
ਬਹੁੱਤ ਵਧੀਆ ਛੋਟੇ ਵੀਰ ਗੁਰਦੀਪ ਤੇਰੀਆਂ ਵੀਡੀਓ ਵੇਖ ਕੇ ਮੇਰਾ ਡਿਪਰੈਸਨ ਘੱਟ ਜਾਂਦਾ…. ਪਿੱਛੋਂ ਜ਼ਿਲਾ ਸਾਡਾ ਵੀ ਲਾਇਲਪੁਰ ਆ
ਬਾਈ ਸਾਡੇ ਮੁਕਤਸਰ ਸ਼ਹਿਰ ਤੋਂ ਅਬੋਹਰ ਵੱਲ ਨੂੰ ਜਾਕੇ ਦੇਖੋ ਸੜਕ ਦੇ ਦੋਨੋਂ ਪਾਸੇ ਕਿੰਨੂੰ ਹੀ ਕਿੰਨੂੰ ਨਜ਼ਰ ਆਉਣਗੇ!ਬਹੁਤ ਸੋਹਣਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ!
Maa peo toh upper kuj nahe rab v nahe…. Jado rab v hath khade kar dinda maa peo naal khade hunde paar sade warge jawak oda maa peo naal kadi nahe khadde. A sab da odo pata lagda jado inshan aap maa peo ban janda…. Jo mere peo ne mere laye keta o main apne bacheya laye sayed nahe kr skda…. Peo peo e hunda
Nav lehal nu sad sade aliya
ਲਮਕਾਈ ਬਹੁਤ ਹੈ dreamland
ਮਾਂਵਾਂ ਦਾ ਦੇਣ ਨਹੀਂ ਦੇ ਸਕਦੇ ਆਪਾ
ਮੇਰੀ ਮਾ ਤਾ ਲੋਕਾਂ ਤੋਂ ਉਧਾਰ ਪੈਸੇ ਲੇ ਕੇ ਮੈਨੂੰ ਦਾਰੂ ਵਾਸਤੇ ਦੇ ਦਿੰਦੀ ਸੀ ਮੇਰੇ ਮਾੜੇ ਸਮੇਂ ਵਿੱਚ
ਪਰ ਅੱਜ ਰੱਬ ਨੇ ਤਰੱਕੀ ਬਖਸ਼ੀ ਹੈ ਮਾਂ ਦੀਆਂ ਹੀ ਕੁਰਬਾਨੀ ਹੈ ਨਾਲ ਪਾਪਾ ਦਾ ਵੀ
Gurdeep yaar ghatt kha liya kar Socrate hi baniya phirda 😅😅
Big boss ta mith k hi karde ho
Big boss ta mith k hi karde ho
Ratan saate podcasts dekhe tere.tu har ik podcast ch kena koi v aaya hove tu jaroor kina teri aa gal ni pata c.tu thodi study kar ke aaya kar.
ਬਹੁਤ ਖੂਬ ਸੋਚ ਤੇ ਵਿਚਾਰ ਆ 🎉🎉
ਹੁਣ ਸਾਡਾ ਵੀ ਜ਼ਿਲ੍ਹਾ ਮਾਲੇਰਕੋਟਲਾ ਆ
ਹਲਕਾ ਅਮਰਗੜ੍ਹ ਦੇ ਨਾਲ ਲੱਗਗਾ ਪਿੰਡ ਆ
ਮੈ ਬਾਈ ਗੁਰਦੀਪ ਦਾ ਬਹੁਤ ਵੱਡਾ ਫੈਨ ਆ ❤️❤️❤️❤️🙏🙏
ਬਾਈ ਮਾਲੇਰਕੋਟਲਾ ਕੋਲੋਂ ਕਿੱਥੋਂ ਬਾਈ 🙏
Bmb 22 dil da raja🫶🏻👍🏻❤️😊😊
ਬਾਈ ਪੇਸੇ ਬਗੇਰ ਕੋਈ ਨਹੀ ਪੁਛਦਾਂ ਬਾਈ ਬੱਡਾ ਭਰਾ ਛੋਟੇ ਭਰਾਂਮਾਂ ਦੇ ਵਿਆਹ ਕਰਦਾਂ ਆਪ ਡਰਾਈਵਰੀ ਕਰਕੇ ਉਹੋ ਬੱਡੇ ਦੇ ਜਵਾਕਾ ਦਾਂ ਹੁਣ ਖਰਚਾਂ ਆਉਣਾਂ ਉਦੋ ਅੱਡ ਹੋ ਜਾਦੇ ਨੇ ਬੱਡਾਂ ਫੇਰ
ਪੈਹਿਲੀ ਪੱਕੀ ਤੌ ਲੱਗਦਾਂ
Buth vadhiya gallan veere ❤
❤❤❤❤❤
ਬਹੁਤ ਵਧੀਆ ਇਨਸਾਨ ਵੀਰਾ❤❤❤
Bi tarapal bi nu bulao
19:00that line touch heart ❤️❤️
5din hoge vkhdi nu 😂 56:54 da hoya kal parso tak tan vkh hi lawa gi pura show 😂🎉