Home Videos Special Podcast with Harf Cheema | EP 43 | Punjabi Podcast

Special Podcast with Harf Cheema | EP 43 | Punjabi Podcast

47

#harfcheema #punjabipodcast #rattandeepsinghdhaliwal
Punjabi Podcast with Rattandeep Singh Dhaliwal

ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।

On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.

ALL RIGHTS RESERVED 2023 © PUNJABI PODCAST

source

47 Comments

  1. bahut wdhia vichaar ne harf cheeme de kionke punjab da scha putt ai ehe ,main ikk 76 saalan da banda ehe hlfia bian dinda haan ke ,main beshkk nhin vekh skna pr IKK DIN WAHGE DI LKEER MITEGI TE PUNJAB IKK HOVEGA sadi boli ikk, sada klchr ikk te sade baabe ikk dona punjanban noo ikk hon to duniaan di koi taakt rok nhi skegi

  2. ਵਾਹ ਜੀ ਵਾਹ ਬਿਲਕੁਲ ਠੇ ਠ ਪੰਜਾਬੀ ਪਿੰਡਾਂ ਵਾਲੀ ਸੁਣ ਕੇ ਬੜਾ ਸਕੂਨ ਮਿਲਦਾ ਹੈਜਿਵੇਂ ਅਸੀਂ ਘਰੇ ਬੋਲਦੇ ਹਾਂ ਹਰਫ਼ ਦੇ ਬੜੇ ਸ਼ਬਦ ਦੇਸੀ ਸਾਡੇ ਆਲੇ ਵਾਹ ਵਧਾਈ ਜੀ ਦੋਵਾਂ ਨੂੰ

  3. ਵੀਰੇ ਤੁਹਾਡੇ ਗਾਣਿਆਂ ਦੀ ਮੈਂ ਬਹੁਤ ਫਾਂ ਆ repeated ਸੁਣਕੇ ਸਿਹਤ ਠੀਕ ਹੋ ਜਾਂਦੀ ਆ ਪਰ ਤੁਸੀਂ ਇਨਸਾਨ ਕਿਹੋ ਜਿਹੇ ਸੁਭਾਅ ਦੇ ਹੋ ਇਹ ਅੱਜ ਪਤਾ ਲਗਿਆ ਤੇ ਸੱਚੀਓਂ ਵੀਰੇ ਰੂਹ ਨੂੰ ਸਕੂਨ ਮਿਲਿਆ ਤੁਸੀ ਇਨਸਾਨ v jiada ਵਦੀਆ ਹੋ 🙏🏻🙏🏻🙏🏻 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖੇ 🙏🏻🙏🏻🙏🏻🙏🏻🙏🏻

  4. ਮਨਮੋਹਨ ਵਾਰਿਸ ਜੀ ਨੂੰ ਲੈਕੇ ਆਉ ਆਪਣੇ ਪੋਡਕਾਸਟ ਵਿੱਚ ਜੇ ਸੰਭਵ ਹੈ ,, ਉਹਨਾ ਦੀਆ ਇੰਟਰਵਿਊ ਵੀ ਘੱਟ ਹੀ ਨੇ

  5. Rattan veer thoda podcast bohut vadia hunda thonu asi bohut suni da and bohut psand kri da but jime tuc apne guest nu keh dine o tuc suru kro a galt a mai Australia rehna asi atho de podcast suni da hor be world de poscast suni de a qki asi truck chalone ta krke asi sara din he podcast sunde rehne a tuc host ho tuc suru krna thode guest ne bolna suru ni krna hunda baki tuc bilkul sahi o k swal jwab ni hunde podcast ch but host ne sochna hunda ki tuc kehde kehde topic discuss krne hunde ne and guest be thode nal koi be gal kr sakde …….qki jado tuc guest nu keh dine o bolna suru kro koi be thode platform te a k galna krnea suru ni kr sakde hnji tuc question answer nahi krne hunde but galna ta tuc he start kro ge k kidn nu gal laa k janu haa plz gussa na kreo thonu apna samj k he comment kita 🙏

  6. ਬਹੁਤ ਪਿਆਰਾ ਇਨਸਾਨ ਹਰਫ਼ ਚੀਮਾਂ ਸਾਡੇ ਲਈ ਕਿਲ੍ਹੇ ਬਣ ਗਈਆਂ ਸੜਕਾ ਨੇ ਪਾਤਸ਼ਾਹ। ਪੇਚਾ ਪੈ ਗਿਆ ਬਹੁਤ ਅੱਛਾ ਦਿੱਲੋ ਗਾਇਆ ਹਰਫ਼ ਨੇ

  7. ਬਾਈ ਇੱਕ ਬੰਦਾ ਦੀਪ ਕੰਗ ਆ ਉਹ ਦਾ ਚੈਨਲ ਵੀਆ ਜੂਟਿਓਬ ਤੇ ਓਹ ਦਾ ਪੋਡ ਕਾਸਟ ਕਰੋ ਇੱਕ ਵਾਰ

Leave a reply

Please enter your comment!
Please enter your name here

Exit mobile version