Home Videos Special Podcast with Mintu Gurusaria | SP 25 | Punjabi Podcast

Special Podcast with Mintu Gurusaria | SP 25 | Punjabi Podcast

28

#punjabipodcast #mintugurusaria #rattanspodcast
Punjabi Podcast with Rattandeep Singh Dhaliwal

ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।

On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.

ALL RIGHTS RESERVED 2023 © PUNJABI PODCAST

source

28 Comments

  1. ਕਿਸੇ ਦਿਨ ਬਾਈ ਵੀਰ ਦਵਿੰਦਰ ਬਾਈ ਨਾ ਗੱਲਬਾਤ ਸਾਂਝੀ ਕਰਾਇਓ
    ਗੁੰਮਨਾਮ ਹੋ ਗਿਆ ਬਾਈ ਵਧੀਆ ਕਲਾਕਾਰ ਆ ਉਸ ਦੇ ਵੀ ਹਾਲਾਤਾਂ ਜ਼ਿੰਦਗੀ ਬਾਰੇ ਦੱਸੋ ਸਾਨੂੰ ❤❤

  2. Gussa Na kre koi apa nu eh singer jma vdhia nhi lgda .. ਬਾਲਾ ਓਵਰ ਬਣਦਾ ਆਪਣੇ ਜਾਣਨੀ … ਰੋਇਲ ਪੈਲਸ ਵੀ ਆਇਆ ਇਹ 2017 ਹੱਦ ਤੇ ਗੱਲ ਨਹੀਂ ਬਣੀ ਇਸ ਤੋਂ । ਬਹੁਤ ਬੋਲਦੇ ਵੀ ਇਸ ਤੋਂ ਵਧੀਆ #ਗਿੱਲ_ਹਰਦੀਪ ਜਾ #ਗੁਰਵਿੰਦਰ_ਬਰਾੜ ਬੁਲਾ ਲੈਂਦੇ ਰੌਣਕ ਲਾ ਦਿੰਦਾ । ਫੇਰ ਵੀ ਸੌਰੀ ਜੇ ਕਿਸੇ ਨੂੰ ਗ਼ਲਤ ਲਗਾ ਤੇ , ਬਟ ਆਪਾ ਵੇਖ ਲਿਆ ਆਪਾ ਨੂੰ ਨਹੀਂ ਵਧੀਆ ਲਗਾ live ਚ ਗੱਲ ਬਣਦੀ ਨਹੀਂ ਇਹਨਾਂ ਤੋਂ

  3. Mera class felo reha mintu 11 ch ss school malout odo kbadi di gem v thik c osto bad sade shapya wali college c jithe sare India to student ohnde c oh collage ch fir group banan lag gye mintu Ludhiana group nal sanj rakhda c asi duje group kol jande c bs otho isdi story shuru ho gai te mintu da mada time v shuru par is bande ne apne app no bhut badlya te jithe mintu no dekh agla side te ho janda c k kuj mang na lve te hun is ne mehnat kiti bolna ohnda c patrkari ch pe gya na ban gya baki Jo movie bani aa os vich bhuta sach nhi dikhaeya gya

  4. ਮਿੰਟੂ ਬਾਈ ਨੂੰ ਕਥਾ ਵਾਂਗ ਸੁਣਿਆਂ ਹੈ ਮੈਂ ਰਤਨ ਵੀਰ,ਨਜ਼ਾਰਾ ਆ ਗਿਆ।ਬੇਸ਼ਕ ਮੈਂ ਕਿੱਤੇ ਵਜੋਂ ਪ੍ਰੋਫ਼ੈਸਰ ਹਾਂ ਪਰ ਮਿੰਟੂ ਬਾਈ ਤੋਂ ਬੜਾ ਕੁਝ ਸਿੱਖਣ ਨੂੰ ਮਿਲਿਐ।ਧੰਨਵਾਦ ਤੁਹਾਡਾ ਦੋਵਾਂ ਦਾ।

  5. ਬਹੁਤ ਵਧੀਆ ਪੋਡਕਾਸਟ ਸੀ ਬਾਈ ਜੀ , ਮੈ ਆਸਟਰੇਲੀਆ ਚ ਡਰਾਵਰੀ ਨਾਲ ਸਬੰਧਤ ਕੰਮ ਕਰਦਾ ਹਾਂ , ਸਾਰਾ ਦਿਨ ਪੁਰਾਣੇ ਪੋਡਕਾਸਟ ਸੁਣਨ ਦਾ ਆਨੰਦ ਆ ਜਾਦਾਂ ਹੈ । ਜਿਉਦੇ ਵੱਸਦੇ ਹੋ 🙏🏻

Leave a reply

Please enter your comment!
Please enter your name here

Exit mobile version