#tokratv #punjabipodcast #rattandeepsinghdhaliwal
Punjabi Podcast with Rattandeep Singh Dhaliwal
ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST
source
Bohut vadia gal baat kri bai dil ni lagi 🌱
Sharan vir ji te kaka vir ji bht vadiya comedy krde o jithe ajj di life her person di bht tenshan bhari a othe tuhadiyaan vedios bht hasane o bht vadiya km kr rahe ho 🙏🏽
ਇਕ ਹੋਰ ਸੋਹਣੀ ਫਿਲਮ
https://youtu.be/FSQwm0QNLO4?si=Bwwfj8HAETT1pgZZ
ਇੱਕ ਸੋਹਣੀ ਫਿਲਮ
https://youtu.be/zvbWnyMJIss?si=ysHQO9cvBa27Ezn9
ਬਹੁਤ ਕਮਾਲ ਗੱਲਬਾਤ
ਇਹ ਦੋਨੋਂ ਇੰਨੇ talented ਨੇ ਮੈਨੂੰ ਸਾਰੀ interview ਵਿੱਚ ਯਕੀਨ ਨੀ ਆਇਆ ਕਿ ਸੱਚ ਬੋਲ ਰਹੇ ਨੇ ਯ ਅਜੇ ਵੀ ਐਕਟਿੰਗ ਕਰ ਰਹੇ ਨੇ 😮😮❤❤ love ਟੋਕਰਾ ਟੀਵੀ
Pehla podcast jehra mai pura sunya nd interesting c baut and pure c
Very nice
Very nice ❤❤🎉🎉😅😅
Ratan veer jdo agla koi joke sitte ta hasspea kro dhakke naal hi
Bhut sohni galbat..km diya glla..❤
ਬਾਈ ਜੀ ਪੰਜਾਬੀ ਟਰੈਵਲ ਕੱਪਲ ਨੂੰ ਵੀ ਬੁਲਾਓ ਉਹ ਸਾਰਾ ਪਾਕਿਸਤਾਨ ਘੁੰਮ ਕੇ ਆਏ ਨੇ ਬਾਈ ਰਿੱਪਣ ਹੁਣੀ
Buhat sohni galbaat c❤
❤
Bai jehra apne dreya cho titanum labheya ohde ware hai koi jankari
aho hega iraq bhatiian ਪਿੰਡ 😂😂😂
ਮੈਂਨੂੰ ਵੀ observe ਕੀਤਾ ਸੀ ਸ਼ਰਨ ਬਾਈ ਨੇ ਨੀਰੂ ਬਾਜਵਾ ਦੇ ਸ਼ੂਟ ਤੇ
Gud job veer g 🎉🎉🎉🎉🎉🎉❤❤❤
Next level podcast eh ah..
Bahut vadiya ji 😎
Y main canada rahnda aksar thoda podcast sunda ajj kake veer diyain gla sun ke main v bapis ann da maan bna laya bakki raab janda kine time ch
Thanks 🙏
👌🏻👌🏻👍
Host needs to do some research or homework before show
4 ਸਕਿਟਾ ਦੇਖ ਕੇ ਨਾ ਬੰਦਾ ਸੱਦ ਕੇ ਬਠਾ ਲਿਆ ਕਰ ਬਾਈ , ਇਹਨਾ ਦੀ ਸੋਚ ਵੀ ਦੇਖੀਆਂ ਕਰ , ਚੱਲ ਜੇ ਪਈਲਾ ਨੀ ਪਤਾ ਰਕੋਡੀਗ ਪਗਰੋ ਤਾਂ ਪਤਾ ਲੱਗ ਈ ਜਾਂਦਾ , ਪੋਸਟ ਕਰਨਾ ਨਾ ਕਰਨਾ ਤਾਂ ਤੁਹਾਡੇ ਹੱਥ ਆ ਵੀਰੇ
ਤੁਸੀ ਕੇਹੜੀਆ ਗੱਲਾਂ ਕਰਦੇ ਉ ? ਬਾਹਰ ਰਹਿਣ ਵਾਲੇ ਸਾਰੇ ਇਨੇ ਮਾੜੇ ਆ ? ਪੰਜਾਬ ਪੰਜਾਬੀ ਪੰਜਾਬੀਅਤ ਨੂੰ ਤੁਹਾਡੇ ਨਾਲੋ ਜ਼ਿਆਦਾ ਸਮਝਦੇ ਤੇ ਫੋਲੋ ਕਰਦੇ ਆ , ਗੁਰੂ ਤੇ ਸਿੱਖੀ ਪ੍ਰਤੀ ਪੰਜਾਬ ਰਹਿਣ ਵਾਲੀਆ ਤੋ ਜ਼ਿਆਦਾ ਸਮਰਪਿਤ ਆ . ਕਿਹੜੇ uncle ਦੀ ਗੱਲ ਕਰਦੇ ਉ , ਤੁਹਾਡੇ ਨਾਲੋ ਜ਼ਿਆਦਾ ਪਛਾਣ ਆ ਉਹਨਾ ਨੂੰ ਰਿਸ਼ਤੀਆ ਦੀ , ਜਿੱਨੇ ਦਿੱਲੋ ਸਾਫ ਤੇ ਇਮਾਨਦਾਰ ਆ ਬਾਹਰ ਦੇ ਬੱਚੇ ਤੁਸੀ ਨੇੜੇ ਤੇੜੇ ਵੀ ਨੀ ਲੱਗ ਸਕਦੇ .
Bhinda da Mooh Rabb Ney kuj Iss tra da bnaya ki pta nhi hunda ki Agli gal ki kar deni hai😊
ਬਹੁਤ ਵਧੀਆ ਵੀਰ ਨੇ ਦੋਨੋਂ ਇੱਕ ਹੋਰ ਕਰੋ ਵੀਰਾਂ ਨਾਲ ਪੋਡਕਾਸਟ।
26:47 ਬਾਲੀ ਡੂੰਘੀ ਗੱਲ ਕਰ ਗਿਆ
ਸਬਮਰਸੀਬਲ ਜਿੰਨੀ ਡੂੰਘੀ😂😂😂😂😂😂😂😂😂😂😂😂ਬਾਈ ਕਯਾ ਬਾਤ ਆ