#karamsinghfouji #punjabdagooglebapu #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

❤
ਰਤਨ ,ਬਜ਼ੁਰਗਾਂ ਦੇ ਸਿਰਹਾਣੇ ਨ੍ਹੀਂ ਬੈਠੀਦਾ ਹੁੰਦਾ ।
16:32 ਤੇ ਰਤਨ ਦੀ ਹਿੰਮਤ ਨਹੀਂ ਪਈ ਕਿ ਬਾਬੇ ਦੀ ਹਾਂ ਵਿੱਚ ਹਾਂ ਮਿਲਾ ਦਿੰਦਾ।….ਹਾਰ ਕੇ ਸਵਾਲ ਈ ਹੋਰ ਪੁੱਛ ਲਿਆ !!!!!!!
Bapoo.ji.apda.pind.ghar.da.pata.devo.me.tuhanu.mobile.lia.ke.denda.jI.nale.ik.inerveu.me.v.karloo.thuge.nAl.bapu.ji
💯 right
Baby dy sarhany bitha bada seanna
Boot vadia baba ji
Waheguru Ji
ਆਪ ਤਾਂ ਵੱਡਾ ਮੁੰਡਾ ਨਾਲ ਵਿਤਕਰਾਂ ਕੀਤਾ ਇਸ ਨੇ
ਜਨਮ ਦਿਨ ਮੁਬਾਰਕਾ ਬਾਬਾ ਜੀ 👏
🙏Thanks
☬🌿 ਮੇਰਾ ਵਸਦਾ ਰਹੇ ਪੰਜਾਬ 🌿☬
🌿🇭🇲🌿🇭🇲🌿🇭🇲🌿🇭🇲🌿🇭🇲🌿
ਜਿਵੇਂ ਹੁਣ ਦਿੱਲੀ ਆ, ਉਹ ਪੰਜਾਬੀ ਜਾਂ ਸਿੱਖਾਂ ਦੀ ਦੁਸ਼ਮਨ ਨਹੀਂ ਹੈ, ਉਹਨਾਂ ਦੀ ਨਜ਼ਰ ਤਾਂ ਪੰਜਾਬ ਦੀ ਏਸ ਧਰਤੀ ਉੱਤੇ ਆ, ਉਹ ਚਾਹੁੰਦੇ ਆ ਕਿ ਇੰਨ੍ਹਾਂ ਲੋਕਾਂ ਨੂੰ ਮਾਰ-ਕੁੱਟ ਕੇ ਇੰਨ੍ਹਾਂ ਲੋਕਾਂ ਉੱਤੇ ਜ਼ੁਲਮ ਕਰਕੇ ਇੰਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਵੇ, ਇੰਨ੍ਹਾਂ ਨੂੰ ਪੰਜਾਬ 'ਚੋਂ ਭਜਾਇਆ ਜਾਵੇ ਅਤੇ ਬਾਅਦ ਵਿੱਚ ਆਪਾਂ ਇਸ ਧਰਤੀ ਉੱਤੇ ਕਬਜ਼ਾ ਕਰ ਲਵਾਂਗੇ, ਅਤੇ ਬਾਕੀ ਸਾਡਾ ਯੂਥ ਤਾਂ ਖੁਦ-ਬ-ਖੁਦ ਹੀ ਪੰਜਾਬ ਛੱਡਕੇ ਬਾਹਰਲੇ ਦੇਸ਼ਾਂ ਵੱਲ ਨੂੰ ਭੱਜ ਰਿਹਾ ਹੈ
Menu pind pasand aa❤mera
India da partition hoyeya…taan sab ton zyada nuksaan sirf Punjab te Punjabi nu ho nuksaan hoyeya.. British army te Indian army, donan ch sab ton wadh shahadatan sikhan ne ditti..rabb..kucch taras kar, Sidhu Moosewala, Sandeep nangal ambiyan sare talented jawan lai ke jayi jande
Ek din bahiyastan ban jana
Bhai aap galat position par bathe ho baba ko age bataho
ਬਾਈ ਰਤਨ ਪੱਤਰ ਕਾਰੀ ਦਾ ਰਤਨ ਹੈ। ਚੰਗੇ ਸਵਾਲ ਕਰ ਕੇ ਚੁੱਪ ਰਹਿ ਕੇ ਸੁਣਦਾ ਹੈ। ਬਾਕੀ ਹੋਰ ਤਾਂ ਅਗਲੇ ਨੂੰ ਬੋਲਣ ਦਾ ਮੋਕਾ ਨਹੀਂ ਦਿੰਦੇ ਇਹ ਨਹੀਂ ਪਤਾ ਲੱਗਦਾ ਕੋਣ ਇਨਟਰਵਿਉ ਕਰਦਾ ਹੈ
Waheguru ji
Bahut vadiya.. Rattan sir.. thank you