#TalkwihRattan #CharanLikhari #CharanLikhariInterview
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Very. Good. Rattan. Ji.
ਫੱਕਰ ਨੇ ਫ਼ੱਕਰ ਸੁਨਾ ਦਿੱਤਾਂ ੮੪ ੮੫ ਵਿੱਚ ਸੁਣਿਆਂ ਸੀ ਹਾਕਮ ਸੂਫ਼ੀ ਮੈਹਂਦੀ ਮੈਂਹਦੀ ਕੈਸਟ ਹਰਿਆਣੇ ਦੇ ਜਾਟ ਨੇ ਮਗਾਈ ਸੀਂ ੪ ੫ ਰੁਪਏ ਦੀ ਕੈਸਟ ਪਿੱਛੇ ੪ ਮਹੀਨੇਂ ਦੀ ਇੰਟਰੀ ਛੱਡ ਦਿੱਤੀ ਸੀ
ਸਲੂਟ ਵੀਰ ਚਰਨ ਨੂੰ ਕਵਿਤਾਵਾਂ ਸੁਨੀਆਂ ਬਹੁਤ ਦਿੱਲ ਟੁੰਬਵੀਆਂ ਹੁੰਦੀਆਂ ਸੀਂ ਅੱਜ਼ ਵੇਖ ਲਿਆਂ ਚਰਨ ਲਿਖ਼ਾਰੀ ਨੂੰ
Kro 22 yr Chran nu sport ❤
👍
waheguru ji meherkro
ਬਾਈ ਰੱਤਨ ਧਾਲੀਵਾਲ ਜੀ ਆਹਾ ਬਾਈ ਚੱਰਨ ਲਿਖਾਰੀ ਸਾਦਾਂ ਜੀਵਨ ਗਾਣੇ ਲਿਖਤ ਵੀ ਅੱਤ
Bohat vade veer g Nava Sal Dea.lakh.vadeea dona veer. U
Nankana Saab ni dekhna Likhari ji.
Yaar Bai kinaa shaant subhaaa day ae ,, mere kol koi shabad nahi Bai tere laii tu bas end likhari AAA …
Rabb tainu hor tarqiyaaan bakhsheb…. 😊
ਮੇਰੇ ਤਾਂ ਰੋਣਾ ਨਿਕਲ ਗਿਆ ਬਾਈ ਦੀ ਗੱਲਾਂ ਹੋਣ ਕੇ ਜੀ ਵੀਰ ਜੀ 1000ਸਾਲ ਜੀ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ 😢😢😢😢 ਬਾਕੀ ਦਿਲੋਂ ਪਿਆਰ ਆ ਬਈ ਜੀ ਨੂੰ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Yar kina sidhaa banda likhyai kini dunghi aw
ਤੇਰੀ ਅੱਖ, ਚ ਮੈਨੂੰ ਰੱਬ ਦਿਸਦਾ
ਵੀਹਵੀ ਸਦੀ ਦਾ ਬੁੱਲੇ ਸਾਹ ਤੇ ਵਾਰਿਸ਼, ਜਿੳੰਦਾ ਰਹੇ
Ratttn veer ikk gal ta hagi eda de baniya di interview karke 22 jo kol baitha ohde toh vad ke sakuun kise nu ni mill sakhda
Rattn veer eda da insaan ta apniya University ch hone chide .jo Punjab de rakhe bane jo bidwan bane ohna chup ne wah wah vadu di .Punjab ni Marda .par eda de bande nojawani nu bhttt agggee le ke ja sakhde.jehra banda kudiya mundiya nu sidhe rahhh pa sakhde ohna nu apa puch de ni ?
ਸੋਹਣੀਏ ਸਾਹੋ ਪਿੰਡ ਦੀਏ ਵੀਹੇ ਬਚਪਨ ਦੇ ਵਿੱਚ ਪੜੇ ਬੰਬੀਹੇ। ਬਾਬੂ ਰਜਬ ਅਲੀ ਜੀ ਦਾ ਪਿੰਡ ਸਾਹੋਕੇ ਜ਼ਿਲ੍ਹਾ ਮੋਗਾ ਬਾਬੂ ਰਜਬ ਅਲੀ ਜੀ ਬੰਬੀਹਾ ਭਾਈ ਦੇ ਸਕੂਲ ਵਿੱਚ ਪੜ੍ਹਦੇ ਸਨ ਬੰਬੀਹਾ ਭਾਈ ਦਾ ਸਕੂਲ ਬਹੁਤ ਪੁਰਾਣਾ ਹੈ ਜ਼ਿਲਾ ਮੋਗਾ
ਕਿਹੜਾ ਪਿੰਡ ਆ ਵੀਰ ਜੀ ਚਰਨ ਵੀਰ ਦਾ
Waheguru
Actually Charan live in meditation every time 👍
ਚਰਨ ਨਾਲ ਗੱਲਬਾਤ ਖਾਲਾ ਜੀ ਦਾ ਵਾੜਾ ਨਹੀਂ 😅😊
Charn very nice prsn
Super lyrist Charm likhari.
ਮੇਰੀ ਨਜ਼ਰ ਵਿੱਚ ਚਰਨ ਤੋਂ ਵੱਡਾ ਫ਼ਕਰ ਬੰਦਾ ਮੈਂ ਨਹੀਂ ਦੇਖਿਆ ਇਕ ਸੱਚਾ ਤੇ ਸਾਫ਼ ਦਿਲ ਬੰਦਾ
Bahut vadhiya lagga, j kisse nu charn likhari ji de pind da name patta h ta jarur daseo
ਹੀਰਾ ਬੰਦਾ ❤❤❤❤❤ਚਰਨ ਲਿਖਾਰੀ ❤❤❤❤❤
✍️ ਕਲਮ ਨੂੰ ਸਲਾਮ 🙏🏻