#kavishar #kavishari #talkwithrattan #punjabiculture
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਬਹੁਤ ਵਧੀਆ ਕਵੀਸ਼ਰੀ ਜਥੇ ਦਾ ਬਹੁਤ ਹੀ ਧੰਨਵਾਦ ਭਾਈ ਸਾਹਿਬ ਜੀ
ਬਹੁਤ ਬਹੁਤ ਸੋਹਣਾਂ ਖਜਾਨਾਂ ਸਾਂਭਿਆ ਹੈ ਤਿੰਨੋ ਵੀਰਾਂ ਨੇ 🙏🙏
ਕਵੀਸ਼ਰੀ ਦਾ ਅਸਲੀ ਅਧਾਰ ਗਣ ਹੁੰਦੇ ਸਨ। ਗਣਾਂ ਦੇ ਅਧਾਰ ਤੇ ਰਚੀ ਗਈ ਕਵੀਸ਼ਰੀ ਦੀ ਚਾਲ ਬਹੁਤ ਪਰਭਾਵਸ਼ਾਲੀ ਹੁੰਦੀ ਸੀ। ਮਾਤਰਿਕ ਤੇ ਵਰਣਿਕ ਛੰਦਾ ਨਾਲੋਂ ਗਣਿਕ ਛੰਦ ਪਰਭਾਵਸ਼ਾਲੀ ਹੁੰਦੇ ਸਨ।
ਔੜਾ ਤੇ ਝੋਕ ਹੁਣ ਸੁਣਨ ਨੂੰ ਨੀ ਮਿਲਦੇ।
ਯਗਣ lSS ਲਘੂ ਗੁਰੂ ਗੁਰੂ ਮਗਣ SSS ਗੁਰੂ ਗੁਰੂ ਗੁਰੂ ਤਗਣ SSI ਗੁਰੂ ਗੁਰੂ ਲਘੂ ਆਦਿਕ ਗਣਾ ਦੀਆਂ ਉਦਾਹਰਨਾ ਹਨ।
Nice voice
God bless you
Sukhraj singh ji Team nu Salut aa
Vaheguru ji
Singh. is. King.
ਬਹੁਤ ਵਧੀਆ ਕਵੀਸਰੀ ਹੈ ਸਹੀ ਗੱਲਾਂ ਨੇ ਸਾਰੀਆਂ ਵੀਰੇ ਸੋਡੀ
ਵਾਹਿਗੁਰੂ ਜੀ ਕਾ ਖਾਲਸਾ ਵਾਹਗੁਰੂ ਕੀ ਫ਼ਤਹਿ ਜੀ
ਲਾਲ ਰੰਗ ਦੀ ਗੁਰਬਾਣੀ ਦੇ ਵਿੱਚ ਉਪਮਾਂ ਹੈ
ਗਲਾ ਬਾਤਾ ਮਾਸਟਰ ਜੀ bgvntman ਦੀਆ ਚੋਰੀ ਕਰੀ ਫਿਰਦੇ ਓ
Bahut badhia kavisari haiji
Ph no daso ji
Very nice ji
ਵੀਰ ਜੀ ਤੁਹਾਡੀ ਆਵਾਜ਼ ਵੀ ਸੋਹਣੀ ਹੈ ਕਵੀਸਰ ਵੀ ਵਧੀਆ ਹੈ ਛੰਦ ਗਾਣ ਦਾ ਵੀ ਤਰੀਕਾ ਬਹੁਤ ਵਧੀਆ ਹੈ ਪਰੰਤੂ ਲਾਲ ਪੱਗਾਂ ਤੁਹਾਡੀਆਂ ਗੁਰਮਤ ਅਨੁਸਾਰ ਸ਼ੋਭਾ ਨਹੀਂ ਦੇ ਰਹੀਆਂ
ਅੱਲਾਹ ਤੂਹਾਨੂੰ ਤਿੰਨਾਂ ਨੂੰ ਤਰੱਕੀ ਆੰ ਬਖਸ਼ੇ
ਬਾਬੂ ਜੀ ਦਾ ਭੁਲੇਖਾ ਪੈਦਾ
ਸੁਖਰਾਜ ਮਾਸਟਰ ਬੇਟਾ ਜੀ ਸ਼ਿਵ ਦਿੱਤਾ ਰਾਸ਼ਟਰ ਤਾਂ ਸਾਡੇ ਪਿੰਡ ਸੇਖੂ ਦਾ ਸੀ
ਰੌਣਕ ਲਾਤੀ ਬਾਈ ਜੀਆਂ ਨੇ
ੳ
Very good
Ajj Kal school wich punjabi ta time pass hai
🙏🙏🙏🙏🙏👍👍👍👍👍
Very good veer ji
waheguruji
Very good presentation
ਬਹੁਤ ਵਧੀਆ ਜੀ
ਤਿੰਨਾ ਵੀਰਾ ਦੀ ਜੋੜੀ ਬਹੁਤ ਸੋਹਣੀ ਹੈ ਬਿੱਲਕੁੱਲ ਸੱਚ ਹੈ
ਵਾਹਿਗੁਰੂ ਜੀ🙏🙏🙏🙏🙏
ਬਹੁਤ ਵਧੀਆ ਕਵਿਸਰੀ ਜਥਾ
Waheguru ji Wahe🙏🙏guru ji