Home Videos Show with Raja Warring | Political | EP 212 | Talk with...

Show with Raja Warring | Political | EP 212 | Talk with Rattan

43

#rajawarring #rajawarringinterview #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

43 Comments

  1. ਤੁਸੀਂ ਲੋਕ ਕਾਂਗਰਸ ਪਾਰਟੀ ਦੇ …ਮੇਲੇ ਚ ਮਿਲਦੇ 10 ਰੁਪਏ ਦੇ ਛੈਣੇ ਓਂ 🙏 …ਤੁਸੀਂ ਲੱਖ ਚੰਗੇ ਹੋਵੋ…ਪਰ ਉਹਨਾਂ ਦੀ ਬੁੱਕਲ ਚੋਂ ਨਿੱਕਲੋ ਜਿਨਾਂ ਨੇ ਪੰਜਾਬ ਦਾ ਘਾਣ ਕੀਤਾ

  2. Bai amritpal ne ki maara kitta si ? Ohna time tusi cheeka marde rahe jad tak NSA nai laggi.. punjab lai koi pyar nai thunu .. jobs te nasha te gariba te gangster te kade boliya ? Fudu saade lok aa shittar kha ke fer ohda de ho jande aa

  3. ਜਿਨ੍ਹਾਂ ਓਹਦੇ🪑 ਦੇ ਲਾਲਚੀਆਂ ਨੇ ਪੱਗਾਂ👳 ਚ ਸਿਰ ਫਸਾਏ ਨੇ ਉਨ੍ਹਾਂ ਤੋ ਬਚਣਾ ਚਾਹੀਦਾ.. ਪੰਜਾਬੀਆਂ ਨੂੰ🔥🔥🔥

  4. ਰਾਜੇ ਉੱਪਰ ਚੱੜ੍ਹਣ ਲਈ ਪੋੜੀਆਂ ਦੀ ਲੋੜ ਹੈ ਪਰ ਤੂੰ ਕਦੇ ਉੱਪਰ ਚੱੜ੍ਹਣ ਲਈ ਪੋੜੀਆਂ ਵਰਤਿਆ ਹੀ ਨਹੀਂ ਸਗੋਂ ਜ਼ੋ ਤੂੰ ਵਰਤਿਆ ਉਸ ਦੀ ਸੀਸੀਟੀਵੀ ਕੈਪਟਨ ਸਾਹਿਬ ਕੋਲ ਹੈ ਰਾਜੇ ਯੂ ਟਰਨ ਤੂੰ ਪੰਜਾਬ ਦੀ ਸੱਤਾ ਦੀ ਚਲਾਉਣ ਆਲੇਆਂ ਦੀ ਖੁਸ਼ਾਮਦ ਵਿਚ ਵੱਡੇ ਵੱਡੇਆ ਨੂੰ ਹਰਾਉਣਾ ਤੂੰ ਕੈਪਟਨ ਨੂੰ ਫਾਦਰ ਕਹਿੰਦਾ ਸੀ ਇੱਕ ਵਾਰ ਕੈਪਟਨ ਸਾਹਿਬ ਨੇ ਦੱਸਿਆ ਸਾਨੂੰ ਅਸੀਂ ਤਿੰਨ ਕੁ ਵਿਅਕਤੀ ਸੀ ਉਸ ਦੀ ਸੀਸੀਟੀਵੀ ਵੀ ਹੈ ਜ਼ੋ ਕਾਰਵਾਈ ਤੂੰ ਉਥੇ ਕਰਦਾ ਸੀ ਅਸੀਂ ਕੈਪਟਨ ਸਾਹਿਬ ਨੂੰ ਸੀਸੀਟੀਵੀ ਦੇਣ ਨੂੰ ਕਿਹਾ ਉਹ ਕਹਿੰਦੇ ਯਰ ਇਸ ਦੀ ਔਕਾਤ ਨਹੀਂ ਮੈਂ ਇਸ ਦੀ ਸੀਸੀਟੀਵੀ ਕੱਡਵਾ

  5. ਪੰਜਾਬੀਓ ਇਸ ਇੰਦਰਾ ਗਾਂਧੀ ਦੇ ਪੁੱਤਰ ਦਾ ਇੰਜਨ ਬਨੇਆ ਜਾਊ ਝੰਡਾ ਸ਼ਰਾਬੀ ਹੀ ਬੰਨ ਦੂ ਨਹੀਂ ਇਸ ਦਾ ਅੰਦਰੂਨੀ ਸਮਝੋਤਾ ਹੋ ਗਿਆ ਪਰ ਝੰਡੇ ਨੂੰ ਇਸ ਗੱਲ ਦੀ ਖਿਜ ਹੈ ਕੋਈ ਬੰਦਾ ਕਿਨ੍ਹਾ ਗੀਰ ਸਕਦਾ ਅਪਦੀ ਦਸਤਾਰ ਗਾਂਧੀ ਖਾਨਦਾਨ ਦੇ ਕਹਿਣ ਤੇ ਸਜਾਉਣ ਲੱਗਦਾ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਇਸ ਤੇ ਕਾਰਵਾਈ ਕਰਨੀ ਚਾਹੀਦੀ ਹੈ ਜੇ ਝੰਡਾ ਛੱਡ ਦੂ ਮਜੀਠੀਆ ਸਾਹਿਬ ਜਾਂ ਸ੍ਰੀ ਅਰਵਿੰਦ ਖੰਨਾ ਜੀ ਤਾਂ ਇਸ ਦੇ ਕਾਲੇ ਕੰਮਾਂ ਦੀ ਸਜ਼ਾ ਦੇਣਗੇ ਹੀ

  6. ਬਾਦਲਾ ਦੀਅਾ ਬਁਸਾ ਹੋਰ ਕੋੲੀਨਹੀ ਫਵ ਸਿਕਅਾ ਸਿਰਫ ਵੜਿੰਗ ਨੇ ਦੋ ਨੰਬਰ ਵਾਲੀਅਾ ਬਁਸਾ ਨੰੂ ਹਁਥ ਪਾੲਿਅਾ ।

  7. ਭੁੱਲ ਜਾ ਵੜਿੰਗ ਕਿ ਅਗਲੀ ਵਾਰ ਤੂੰ ਜਿਤ ਜਾਵੇ ਸੁਪਨੇ ਤੇਰੇ ਮੁੱਖ ਮੰਤਰੀ ਵਾਲੇ । ਗਿਰਗਿਟ ਵਾਗ ਰੰਗ ਬਦਲਦਾ ਇਹ ਬੰਦਾ ਜਦੋ ਚੰਨੀ ਮੁੱਖ ਮੰਤਰੀ ਬਣਿਆ ਤਾ ਚੰਨੀ ਦੇ ਪਿੱਛੇ ਪਿੱਛੇ । ਪਹਿਲਾ ਸਿੱਧੂ ਪ੍ਰਧਾਨ ਬਣਿਆ ਤਾ ਉਹਦੇ ਪਿੱਛੇ । ਹੁਣ ਆਕੜ ਦੇਖੋ। ਇਹ ਸਿੱਖਾ ਦਾ ਵਿਰੋਧੀ ਹੈ ।

  8. ਇਹ ਬੰਦਾ ਪੱਗ ਕੋਈ ਸ਼ੌਕ ਨਾਲ ਨਹੀ ਬੰਨ ਰਿਹਾ ਬੱਸ ਮਨ ਚ ਲਾਲਚ ਹੇ ਕਿ ਅਗਲੀ ਵਾਰ ਮੁੱਖ ਮੰਤਰੀ ਦਾ ਚਿਹਰਾ ਬਣ ਸਕਾ । ਗਰੰਟੀ ਹੇ ਕਿ ਇਹੋ ਜਿਹੇ ਬੰਦੇ ਤੇ ਅੱਜ ਕੋਈ ਪੰਜਾਬੀ ਯਕੀਨ ਨਹੀ ਕਰਦਾ । ਜਿਹੜਾ ਬੰਦਾ ਆਪਣੇ ਯਾਰ ਲਈ ਸਰਕਾਰ ਨਾਲ ਲੜ ਨਹੀ ਸਕਿਆ ਕਿ ਸਰਕਾਰ ਇਸਦੇ ਘੁਟਾਲੇ ਨਾ ਕੱਢ ਲੈਣ । ਚੋਰ ਲੋਕਾ ਲਈ
    ਇਸਨੇ ਧਰਨੇ ਲਾਏ ਪਰ ਉਸ ਪੰਜਾਬ ਦੇ ਮਾਨ ਮੂਸੇਵਾਲੇ ਲਈ ਕੁੱਝ ਨਹੀ ਸਰਿਆ ।

Leave a reply

Please enter your comment!
Please enter your name here

Exit mobile version