#bhagwantmann #talkwithrattan #punjabgovernment
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਵਿਰੋਧੀ
ਭਗਵੰਤ ਮਾਨ ਸਹੀ ਕੰਮ ਕਰ ਰਿਹਾ ਹੈ
Pay scale lagu karo Cm and EM dream project poora karo rajpal na bagt paas kita hoia ha 8736 nu DA LAGGU KARO. 5 September nu teacher day ta Anandpur di dharti announce kiti gai. Policy 10 year lagu kiti ta secruitny verification kiti gai us to baad sirf order time ta pay increase kiti gai mamuli .
Punjab nu bachalo
ਦੇ ਖੋਜ ਕਿਤੇ NSA ਨ ਲਗਵਾ ਲਿਓ
Inder bhai zindabaaad
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਮਨਸ਼ਾ 'ਤੇ ਕੋਈ ਸ਼ੱਕ ਨਹੀਂ ਹੈ। ਦਿੱਲੀ ਤਾਂ ਦਿੱਲੀ ਹੈ। ਪਰ ਪੰਜਾਬ ਦੇ ਸੰਵੇਦਨਸ਼ੀਲ ਮੁੱਦਿਆਂ ਪ੍ਰਤੀ ਪਹੁੰਚ ਪਤਾ ਨਹੀਂ ਕਿਹੜੇ ਦਬਾਅ ਹੇਠ ਸਕਾਰਾਤਮਕ ਨਹੀਂ ਹੈ। ਅਲੀ ਬਾਬਾ ਚਾਲੀ ਚੋਰਾਂ ਨੂੰ ਨਕਾਰ ਨਹੀਂ ਸਕਦਾ। ਜੋ ਭਗਵੰਤ ਮਾਨ ਨੇ ਮੁੱਖ ਮੰਤਰੀ ਪੰਜਾਬ ਬਨਣ ਤੋਂ ਪਹਿਲਾਂ ਆਸ ਦੀ ਕਿਰਨ ਜਗਾਈ, ਸ਼ਾਇਦ ਹੀ ਕੋਈ ਹੋਰ ਜਗਾਏ। ਪਰ ਹਕੀਕਤ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਦਾ ਵੀ ਅੱਲ੍ਹਾ ਹੀ ਬੇਲੀ ਹੈ। ਹੱਕ ਸੱਚ ਲਈ ਜੂਝਦੇ ਲੋਕਾਂ ਨੂੰ ਸਲਾਮ। ਗੁਰੂ ਸਰਬੱਤ ਦਾ ਭਲਾ ਕਰੇ 🙏
Aap jindabad
ਫੋਨ ਵਾਲੀਆ ਗੱਲਾਂ ਮਾਨ ਸਾਹਿਬ ਦੀਆਂ ਸੱਚ ਨਹੀਂ ਜਾਪਦੀਆਂ। ਹਰਜੋਤ ਬੈਂਸ ਉੱਪਰ ਸੈਡ ਦੇ ਚਾਰਜਜ ਵੀ ਲੱਗਦੇ ਰਹੇ ਹਨ।
Very bad punjb sarker
ਬਾਈ ਜੀ ਤੁਸੀ ਪੜੇ ਲਿਖੇ ਨਹੀ ਕਹਾ ਸਕਦੇ ਕਿਉਕਿ ਤੁਸੀ ਉਸ ਸਾਧ ਬੰਦੇ ਨੂੰ ਹਰਾਇਆ ਜੋ ਮਾਨਸਾ ਨੂੰ ਦੁੱਨੀਆ ਦੇ ਨਕਸੇ ਉਪਰ ਲਿਜਾਣਾ ਚਹੁਦਾ ਸੀ ਪਰਮਾਤਮਾ ਤੁਹਾਨੂੰ ਮਾਫ ਨਹੀ ਕਰੇਗੈ
Punjab sarkar murdabaqd.
Punjab sarkar murdabad
Punjab sarkaar murdabaad
Inderjeet jindabad Punjab Sarkar Murdabad
ਪੰਜਾਬ ਦੇ ਤਾ ਇਹਨਾਂ ਨੇ ਜਮਾਂ ਲੀੜੇ ਪਾੜ ਦਿੱਤੇ ਇੰਨ ਕਾ ਲਾਭ ਪਾਰਟੀ ਨੇ ਲੋਕ ਪੱਟਾਂ ਤੇ ਹੱਥ ਮਾਰ ਮਾਰ ਪਿੱਟ ਰਹੇ ਨੇ ਭਗਵੰਤ ਨੂੰ ਵੀ ਸਾਡੀ ਸੁਣੋ
ਬਹੁਤ ਹੀ ਜਿਆਦਾ ਧੋਖਾ ਕੀਤਾ ਕੇਜਰੀ ਵਾਲ ਨੇ।
Jihna ne ik insaan da jivan sawarna hunda ohna da ah hall kr kriya sanu v sath dena chida
Sidhu mosewala heera 💎 c 🇵🇰🇦🇪
ਰੱਬ ਕਰੇ ਪੰਜਾਬ ਚ ਕੋਈ ਸੁੱਖੀ ਨਾ ਹੋਵੇ ਸਰਕਾਰਾ ਤੋ ਜਿਹੜਾ ਸਾਲਾ ਸੋਖਾ ਹੋ ਜਾਂਦਾ ਰਾਸ਼ਟਰੀ ਰੰਗ ਚ ਰੰਗਿਆ ਜਾਂਦਾ । ਇੱਕੋ ਇਕ ਹੱਲ ਖਾਲਸਾ ਰਾਜ
ਬਾਈ ਗਲਤੀ ਤਾਂ ਤੁਸੀਂ ਬਹੁਤ ਵੱਡੀ ਕੀਤੀ ਆ, ਇੱਕ ਤੁਸੀ ਮੂਸੇਵਾਲਾ ਹਰਾਇਆ ਦੂਜਾ ਝਾੜੂ ਦਾ ਪ੍ਰਚਾਰ ਕੀਤਾ ਦੀਪ ਸਿੱਧੂ ਨੇ ਬਹੁਤ ਰੌਲਾ ਪਾਇਆ ਇਹਨਾ ਨੂੰ ਪੰਜਾਬ ਵਿੱਚ ਨਾ ਵੜਨ ਦਿਓ, ਪਰ ਬਾਈ ਤੁਸੀ ਆਪਣੀ ਨੌਕਰੀ ਲਈ ਪੰਜਾਬ ਨਾਲ ਧ੍ਰੋਹ ਕਰ ਗਏ, ਪਰ ਸ਼ਾਬਾਸ਼ ਆ ਕਿ ਗਲਤੀ ਵੀ ਮੰਨੀ ਤੇ ਸੱਚ ਵੀ ਸਾਹਮਣੇ ਲਿਆ ਰਹੇ ਹੋ, ਪੰਜਾਬੀਓ ਸਾਥ ਦਿਓ ਇਹਨਾ ਦਾ।
ਗੁੱਡ ਜੌਬ ਮਾਨ ਸਰਕਾਰ ਗੁੱਡ ਜੌਬ।
ਲੋਕੋ ਥੋਨੂੰ ਬਹੁਤ ਸਮਝਾਇਆ ਸੀ ਵੀ ਇਹ ਝਾੜੂ ਦੇ ਸਾਰੇ ਉਮੀਦਵਾਰ ਦਿੱਲੀ ਵਾਲੇ ਬਈਏ ਕੇਜਰੀਵਾਲ ਦੀ ਜੁੱਤੀ ਛਟ ਨੇ।
ਅਗੇ ਅਗੇ ਦੇਖੋ ਪੰਜਾਬ ਨਾਲ ਕੀ ਕੀ ਹੁੰਦਾ ਹੈ
ਤੁਸੀਂ ਲੋਕੋ ਏਸੇ ਲਾਇਕ ਸੀ ਜੋ ਤੁਸੀਂ ਲੰਡੂ ਅਣਪੜ ਬੰਦਿਆਂ ਨੂੰ ਵੋਟਾਂ ਪਾਕੇ ਲੀਡਰ ਬਣਿਆਂ ਜਿੰਨਾ ਨੂੰ ਕੋਈ ਪਿੰਡ ਦਾ ਚੌਂਕੀਦਾਰ ਨੀ ਬਣਾਉਦਾ ਸੀ।
ਕੁਝ ਪਿਛਲੀਆਂ ਸਰਕਾਰਾਂ ਨੇ ਰਾਜਤੰਤਰ ਸਹੀ ਨਹੀਂ ਚੱਲਿਆ।
ਏਨਾ ਵੀ ਮਾੜੀਆਂ ਨਹੀਂ ਸੀ ਕੇ ਭੰਡ ਵਰਗੇ ਲੰਡੂ ਨੂੰ ਲੀਡਰ ਬਣਿਆਂ ਜਾਂਦਾ ਸੀ
ਫੇਲ ਸਰਕਾਰ ਹਰ ਖੇਤਰ ਵਿੱਚ ,, ਸਿਰਫ ਇਸ਼ਤਿਹਾਰਾਂ ਵਿੱਚ ਹੀ ਕੰਮ ਹੋ ਰਿਹਾ ਵਾ
Just ice for SIDHU Moose wala 5911 ❤❤❤❤❤❤❤❤❤❤
ਜੇ ਪੰਜਾਬ ਨੂੰ ਹਾਲੇ ਵੀ ਬਚਾਉਣਾ ਤਾਂ ਭਾਈ ਅੰਮ੍ਰਿਤਪਾਲ ਸਿੱਘ ਨੂੰ ਵੋਟਾਂ ਵਿੱਚ ਜਿਤਾਉ ਨਹੀਂ ਤਾਂ ਪੰਜਾਬ ਯੂ.ਪੀ. ਬਿਹਾਰ ਪੂਰੀ ਤਰਾਂ ਬਣ ਜਾਵੇਗਾ
ਸੱਜਣੋ ਸਾਡੇ ਗੁਰਬਾਣੀ ਵਾਲੇ ਚੈਨਲ ਨੂੰ ਤਾਂ ਕੋਈ ਸਬਸਕ੍ਰਾਈਬ ਲਾਇਕ ਸ਼ੇਅਰ ਫੋਲੋ ਨਹੀਂ ਕਰਦਾ,
ਹਾਂ ਤੁਹਾਨੂੰ ਜੇਕਰ ਲੋਕ ਦੇਖਦੇ ਹਨ ਜਾਂ ਤੁਹਾਡੇ ਵਰਗੇ ਹੋਰ ਬਹੁਤ ਸਾਰੇ ਪੋਡਕਾਸਟ ਪੇਸ਼ ਕਰਨ ਵਾਲਿਆਂ ਨੂੰ ਲੋਕ ਦੇਖਦੇ ਹਨ ਤਾਂ ਕਿਰਪਾ ਕਰਕੇ ਪੋਡਕਾਸਟ ਦੀ ਵੀਡੀਓ ਲਗਭਗ ਜਾਂ ਵੱਧ ਤੋਂ ਵੱਧ 30-40 ਮਿੰਟ ਦੀ ਰੱਖਿਆ ਕਰੋ,
ਡੇਢ ਡੇਢ ਘੰਟੇ ਦੀ ਪੌਡਕਾਸਟ ਕਿੰਨੀਆਂ ਕੁ ਦੇਖੇ ਬੰਦਾ ਬਹੁਤ ਸਾਰੇ ਲੋਕ ਬੜਾ ਵਧੀਆ ਕੰਟੈਂਟ ਬੜੀਆਂ ਵਧੀਆ ਗੱਲਾਂ ਕਰ ਰਹੇ ਹਨ ਪਰ ਸਮੇਂ ਦੀ ਕਮੀ ਹੋਣ ਕਰਕੇ ਉਹ ਸਾਥੀ ਰਹਿ ਜਾਂਦੇ ਹਨ। ਮਤਲਬ ਦੀ ਗੱਲ ਵਿਸ਼ਾ ਦੀ ਗੰਭੀਰਤਾ, ਸੰਖੇਪਤਾ ਜਰੂਰ ਰੱਖਿਆ ਕਰੋ ਤਾਂ ਜੋ ਲੋਕ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰ ਸਕਣ।
ਗੱਲ ਤਾਂ ਉਹੀ ਕਰਨੀ ਹੁੰਦੀ ਹੈ ਜਿਹੜਾ ਵਿਸ਼ਾ ਹੁੰਦਾ ਹੈ ਪਰ ਉਸਨੂੰ ਬਹੁਤ ਲਮਕਾ ਕੇ ਇੱਕ ਇੱਕ ਘੰਟੇ ਤੋਂ ਉੱਪਰ ਦੇ ਬਣਾ ਕੇ ਅਪਲੋਡ ਕੀਤੇ ਜਾਂਦੇ ਹਨ,
ਜੋ ਇਹ ਸਾਰੇ ਦੇਖਣੇ ਕਿਸੇ ਵੀ ਆਮ ਮਨੁੱਖ ਲਈ ਮੁਨਾਸਬ ਨਹੀਂ ਹੁੰਦਾ ਸੋ ਇਸ ਤੇ ਧਿਆਨ ਰੱਖੋ ।।
ਬਾਕੀ ਜੇਕਰ ਕੋਈ ਗੁਰਬਾਣੀ ਨੂੰ ਪਿਆਰ ਕਰਦਾ ਹੈ ਤਾਂ ਸਾਡੇ ਚੈਨਲ ਨੂੰ ਸਬਸਕਰਾਈਬ ਲਾਈਕ ਫੋਲੋ ਕਰ ਸਕਦਾ ਹੈ, ਪਰ ਉਮੀਦ ਤਾਂ ਘੱਟ ਹੀ ਹੈ, ਪਰ ਫਿਰ ਵੀ ਅਸੀਂ ਸਬਸਕ੍ਰਾਈਬ ਲਾਇਕ ਫੋਲੋ ਲਈ ਗੁਰਬਾਣੀ ਨੂੰ ਨਹੀਂ ਛੱਡਾਂਗੇ।। ਧੰਨਵਾਦ ਜੀ
Rattan ji good job
Very bad
AAP bhajao Punjab bachao
Punjab da No 1
Dramebaz besharm baiman
Delhi da dalla bnea bhagat 🐕🦺
ਪੰਜਾਬ ਵਿੱਚ ਕੋਈ ਪਾਰਟੀ ਕੋਈ ਵੀ ਲੀਡਰ ਠੀਕ ਨਹੀਂ