#tractorstunt #tractorvideo #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Eh jatta di maut bajja mardi haramda paisa bhuya masi da
Es fudu nu pucho eh khed tere piyo ne banayi sala millon 💵 da
Yaar bhagta amli hi a..oh dabbu kutte di gall sunda…dabbu singer kaimraid a oh b amli wala….soo eh sarkaar amli di a😅😅😅😅
ਬੁਹਤ ਵਧਿਆ
ਸਟੰਟ ਬੰਦ ਨਹੀਂ ਕਰਨੇ ਚਾਹੀਦੇ? ਇਹ ਹੋ ਸਕਦਾ ਵੀ ਸਰਟੀਫਿਕੇਟ ਬਣਾਵੇਂ ਸਰਕਾਰ ਸਰਕਾਰ ਆਪ ਦੇਵੇ ਸਰਟੀਫਿਕੇਟ ਟਰੇਨਿੰਗ ਦੇਕੇ
Y simma tera nl a te y g rathan g jiss ne apni awaj chkki a wmk
Bai Ratan apna phone no sand kareo plz eh banda jooth mar k lokan nu gumrah kar riha main usa rehna main tohnu das da k kihre gore a 40% jihre wehle a es diyn video dekhan lai plz sand phone no
Sahi gal aa ❤❤❤❤
ਇਹਨਾ ਸਟੰਟ ਨੂੰ ਦੇਖ ਛੋਟੇ ਕਿਸਾਨ ਦੇ ਘਰਾ ਚ ਕਲੇਸ ਪੈ ਰਹੇ ਨੇ ,ਜਦੋ ਪੁਤ ਕਹਿਦਾ ਬਾਪੂ ਮੈਨੂੰ ਵੱਡਾ ਟਰੈਕਟਰ ਲੈ ਕੇ ਦਿਉ ਤਾ ਉਸ ਪਿਉ ਤੇ ਕੀ ਬੀਤਦੀ ਹੁ ਜੇ ਪੁਤ ਨੂੰ ਨਹੀ ਲੈ ਕੇ ਦਿਦਾ ਤਾ ਪੁਤ ਕਹਿਦਾ ਮੈ ਮਰ ਜੂ ,ਪਰ ਜੇ ਪੁਤ ਨੂੰ ਲੈ ਕੇ ਦਿਉ ਤਾ ਬਾਪੂ ਕੀ ਕਰੋ ?
Veer 1 ta stunt wala tractor ta start shad ka na otro 1 stunt wala tractor nu side to remote to band karn da sistam lag sakda ta jaror lao
ਬਾਈ ਜੀ ਟਰੈਕਟਰ ਕਿਸਾਨ ਦਾ ਪੁੱਤ ਹੈ ਇਸ ਨੂੰ ਸਿਰਫ ਖੇਤੀ ਲਈ ਵਰਤਣਾ ਚਾਹੀਦਾ ,
ਟਰੈਕਟਰ ਤੇ ਸਟੰਟ ਕਰਨਾ ਇਹ ਕੋਈ ਪੰਜਾਬ ਦੀ ਖੇਡ ਨਹੀ ਆ ਸਟੰਟ ਕਰਨ ਨਾਲ ਕਿਸਾਨ ਦਾ ਅਪਮਾਨ ਹੈ ,
ਜਦੋ ਆਪਾ ਕੇਦਰ ਸਰਕਾਰ ਨੂੰ ਕਹਿਣੇ ਕਿ ਕਿਸਾਨਾ ਨੂੰ ਖੇਤੀ ਚ ਕੁਝ ਨਹੀ ਬਚਦਾ ਕਰਜਾ ਮੁਆਫ ਕਰ ਦੋ ਤੇ ਕੱਲ ਨੂੰ ਜੇ ਇਹ ਵੀਡੀਉ ਯੂਨੀਅਨ ਦੇ ਅੱਗੇ ਪੇਸ ਕਰ ਤੀ ਤੇ ਕਿਸਾਨਾ ਨੂੰ ਇਹ ਪੁਛਿਆ ਜੇ ਕਿਸਾਨ ਅੱਖੋ ਤਾ ਇਹ ਫੁਕਰਪਨ ਕਿਉ?
Penal data laike aa v kinnia te kihdi kihdi death hoyi aa formula 1 ch
Bilkul sahi keeta….tractor vich Kerri safety hojugi ..har side ton open aa.. Kala stunt man ni Loki di vi koi safety ni..Jdm cars vich airbags te hour boho safety features hunde ne… eh ta hai e fukra … scorpio te pange lainda.. j nai yakeen te ehdia videos dekh leyo…koi safety ni sirf fukarpuna hi aa
Eh game aa hud hi ho gyi lokan di
Kithe cricket Kithe eh
Naaa krn naalon taa chnnga kush krrr ta reha
ਫੁਕਰੇ
ਪੰਜਾਬ ਵਿੱਚ ਝੋਨੇ ਦੀ ਬਿਜਾਈ ਤੇ ਪਾਬੰਦੀ ਲਾਓ, ਵਾਤਾਵਰਨ ਬਚਾਓ, ਦਿੱਲੀ ਦੇ ਲੋਕ ਬਹੁਤ ਘੁਟਵਾ ਸਾਹ ਲੈ ਰਹੇ ਆ।
UAE te Dubai he aa
ik te hunda maut auni.. te ik hunda maut mull laini…. jehda aap maut mangda kari jaan deo… but jeada te fukrebaaji hi hundi aa. … Punjab de jawaaka nu aah stunt nahi chahide … education chahidi…koi safety nahi koi kujh nahi …saare lokan di jaan nu vakhat vich paya hunda… stunt wale da apna Nuksaan hunda te hove but je tarctor loka wal sidha ho jawe te kai hor vi maar dene…. stunt karne aa te koi safety da dhyaan hona chahida …
ਇਹਨੂੰ ਪੱਤਰਕਾਰ ਕਿਹਨੇ ਬਣਾਤਾ ਜਿਹਨੂੰ ਇਹ ਨਹੀ ਪਤਾ ਟਰੇਕਟਰ ਗੇਮ ਕਰਨ ਲਈ ਨਹੀ ਖੈਤੀ ਵਾਸਤੇ ਬਣੀਆ
ਅੰਨੀ ਦੀਆ ਟਰਰੇਕਟਰ ਸੰਦ ਖੇਤੀ ਵਾਸਤੇ ਬਣੀਆ ਨਾ ਕਿ ਤੁਹਾਡੇ ਆ ਕੰਜਰਪੁਣੇ ਵਾਸਤੇ ਐਵੈ ਆਵਦੀ ਭੋਰੀ ਜਾਨਾ👎👎👎
Gal tn eh v sahi h… eh ik sports v bn skdi h par kuch rules n regulations bnne chahide jo follow kite jaan..awe har kite stunt ni kr skde
👌👍👍
ਅਸੀਂ ਤਾਂ ਦੇਖੇ ਨਹੀਂ ਗੋਰੇ ਸਟੰਟ ਕਰਦੇ, ਅਸੀਂ Canada ਚ ਰਹਿੰਦੇ ਆਂ, ਝੂਠ ਬੋਲ ਰਿਹਾ.
ਫੁਕਰੇ ਜੱਟ, ਵਧੀਆ ਕੀਤਾ ban ਕਰਕੇ
Rata n vir eh ni samajde
Chita nl daily mrde a 100 oh Kdo ban hovo unpad Sarkar
janwar mansikta wale log eh kutta khanna karde ne
eh sab fukarpunna a
👍
Tattu di game aa ehe , tractor kheti krn lyi bnayea c , oda medeeer to kheta vich tractor chalyea ni janda ,
Well done simme
ਧੰਨ ਵਾਦ ਬਾੲੀ ਰਤਨ
ਬਾੲੀ ਹੋਸੀ ਸਰਕਾਰ ਆ ਬਿਨਾ ਸੋਚੇ ਸਮਝੇ ਫੈਸਲਾ ਲੈ ਰਹੀ ਆ
ਬਾੲੀ ਯਾਰ ਜਵਾਬ ਦਰੁੱਸਤ ਦਿੱਤੇ ਨੇ ਬਾਕੀ ਰਿਸਕ ਤਾ ਰਿਸਕ ਹੈ
ਰਤਨ ਭੀ ਝੁਰਲੂ ਹੀ ਆ ।।ਜਿਹੜਾ ਹਰ ਕਿਸੇ ਦੇ ਅੱਗੇ ਮਾਈਕ ਕਰ ਦਿੰਦਾ ਆ।
Veere ehnu ban karo saad epind ik 12 saal de jawaak ne ahh stunt dekh dekh tractor kandh ch maarea bach ta geya par dono leg tut gayian
Sahi gal aaa👍
ਬਹੁਤ ਵਧੀਆ ਕੀਤਾ ਭਗਵੰਤ ਮਾਨ ਨੇ ਬੈਨ ਲਾਕੇ,,,, ਨਹੀਂ ਤਾਂ ਪਤਾ ਨਹੀਂ ਕਿੰਨੇ ਕੁ ਫੁਕਰੇ,, ਫੁਕਰਪੁਣੀ ਵਿਚ ਮਰਦੇ,,,,,
ਵੀਰੋ , ਟਰੈਕਟਰ ਖੇਤੀ ਕਰਨ ਲਈ ਬਣਾਇਆ ਗਿਆ ਏ । ਇਹ ਕੋਈ ਖੇਡਾਂ ਖੇਡਣ ਲਈ ਨਹੀਂ ਬਣਾਇਆ ਗਿਆ । ਜਿਸ ਦਿਨ ਉਹ ਮੁੰਡਾ ਮਰਿਆ ਏ , ਜੇ ਉਸ ਦਿਨ ਉਹ ਟਰੈਕਟਰ ਦਰਸ਼ਕਾਂ ਤੇ ਚੜ੍ਹ ਜਾਂਦਾ , ਤਾਂ ਕਿੰਨੇਂ ਬੰਦੇ ਮਰਨੇ ਸੀ । ਉਸ ਦਿਨ ਟਰੈਕਟਰ ਦੀ ਰੇਸ ਵਧਗੀ ਸੀ । ਰੇਸ ਘਟਾਉਣ ਦੇ ਚੱਕਰ ਚ' ਹੀ ਤਾਂ ਉਹ ਟਰੈਕਟਰ ਥੱਲੇ ਆਕੇ ਮਰਿਆ ਏ । ਟਰੈਕਟਰ ਤਾਂ ਉਹਦੇ ਕੰਟਰੋਲ ਤੋਂ ਬਾਹਰ ਹੋਇਆ ਪਿਆ ਸੀ । ਉਸ ਦਿਨ ਘਬਰਾਹਟ ਵਿੱਚ ਹੀ ਉਹਨੇ ਆਵਦੀ ਜਾਨ ਗਵਾਈ ਐ । ਜੇ ਉਸ ਦਿਨ ਕਿਸੇ ਹੋਰ ਬੇਗੁਨਾਹ ਦੀ ਜਾਨ ਚਲੀ ਜਾਂਦੀ ਤਾਂ ਕੌਂਣ ਜ਼ਿੰਮੇਵਾਰ ਸੀ…??? ਕੋਈ ਚੱਜ ਦਾ ਕੰਮ ਕਰੋ ਯਾਰ । ਥੋਨੂੰ ਵੇਖਕੇ ਜਵਾਕ ਵੀ ਆਵਦੇ ਖੇਤੀ ਦੇ ਸੰਦ ਭੰਨਣਗੇ ।
😂😂😂how does community go up with tractor stunts? Pure fukrepunna and craving for foki balle balle. Grow up Mr Stunt Man.
ਆਸਟ੍ਰੇਲਅਨ ਬੱਲੇਬਾਜ ਫਿਲ ਹਿਉਜ ਦੀ ਮੌਤ ਸੀਨ ਐਬਟ ਵੱਲੋਂ ਸਿੱਟੀ ਗੇਂਦ ਨਾਲ ਮੌਤ ਹੋ ਗਈ ਸੀ ਜਦੋਂ ਉਹ ਅਸਟਰੇਲੀਆ ਵਿੱਚ ਘਰੇਲੂ ਮੈਚ ਖੇਡ ਰਹੇ ਸਨ ਇਸ ਤਰਾਂ ਤਾਂ ਕ੍ਰਿਕਟ ਖੇਡਣ ਤੇ ਪਾਬੰਦੀ ਲੱਗ ਜਾਣੀ ਚਾਹੀਦੀ ਸੀ
Te ver tuc eda kyu Kehne k sada bnda teeka laa k te ni mareya.. Mtlb jina de bche teeka la k death hoyi aa j ohna de ghar de interview sunan teri ta oh dukhi hon. Mtlb tuc neewa dikhaa rhe Aa..
ਮੈਂ ਆਪਣੀ ਉਮਰ ਵਿੱਚ ਹੁਣ ਤੱਕ ਟਰੈਕਟਰ ਤੇ ਸਟੰਟ ਕਰਦੇ ਹੋਏ ਪਹਿਲੀ ਘਟਨਾ ਦੇਖੀ ਜਿਸ ਵਿੱਚ ਬੰਦੇ ਦੀ ਜਾਨ ਚਲੀ ਗਈ ਤੇ ਟਰੈਕਟਰ ਸਟੰਟ ਬੈਨ ਹੋ ਗਿਆ ਪਰ ਚਿੱਟੇ ਨਾਲ ਹਜ਼ਾਰਾਂ ਮੌਤਾਂ ਹੋ ਰਹੀਆਂ ਹਨ ਉਹ ਬੰਦ ਨਹੀਂ ਹੋਇਆ
Ver tu lgda os ver de bapu di interview ni suni k asi ta sarya nu Keh rhe Aa k eh stunt na kro eh bnd hone chahide
22 ik side tu Keh k ver di death ho gi galt hoya. Dusra tu Keh rha k game ni bnd honi chahidi fer ki j death ho gyi.. Death hr ik game ch ho jndi
👍👍❤️
4×4 stunt in overseas
Tusi ta Kam hi band kr dana
Jado pri trali anaj di hudi kai bari tractor trali cho dig jada