#punjabipodcast #bhanabhagoda #rattandeepsinghdhaliwal
Punjabi Podcast with Rattandeep Singh Dhaliwal
ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST
source

😂😂 good bro ❤❤
Very nice
ਹੱਥ ਦੇਖੋ ਤੇ ਮੂੰਹ ਤੇ ਮੇਕਅੱਪ ਦੇਖੋ 😂😂😂😂😂😂😂😂😂😂
ਏਹਨੂੰ ਕਹੋ ਕਿ ਮੂੰਹ ਖੁਸਰੇ ਦੀ ਅੱਡੀ ਵਰਗਾ ਕੱਢਿਆ ਆਖਿਰ ਜੱਟ ਸਿੱਖ ਪਰਿਵਾਰ ਚੋਂ ਐ ਕੋਈ ਬਾਹਮਣ ਬਾਣੀਆਂ ਨੀ।
ਪਹਿਲਾਂ ਪਹਿਲਾਂ ਬਾਈ ਨੂੰ ਮਜ਼ਬੀ ਸਿੱਖਾਂ ਦੇ ਮੁੰਡੇ ਬਹੁਤ ਗਾਲਾਂ ਕੱਡਦੇ ਸੀ ਵੀ ਸਾਲਾ ਜਾਣਕੇ ਰੀਸਾਂ ਲਾਹੁਦਾ ਪਰ ਹੁਣ ਸਭ ਨੂੰ ਪਤਾ ਕਿ ਉਈ ਹਸਾਉਂਦੈ ਯਾਰ ਇਹ ਤਾਂ ਕਲਾਕਾਰ ਐ ਼ਧੰਨਵਾਦ ਜੀ
👍
good 👍
😢ਧੰਨ ……..ਧੰਨ ਧੰਨ ਸਤਿਗੁਰ ਤੇਰਾ.ਹੀ.ਆਸਰਾ.ਐਮ ਐਸ ਜੀ😢😢😢😢😢
ਬਿਲਕੁਲ ਰਾਈਟ ਬਾਈ ਨਹੀ ਆਉਦੀਆ ਬੰਸਾ ਬੁਗੀਪੁਰੇ ਤੋ
ਸ਼ੀਰਾ ਬੀੜ ਬੰਧਨੀ ਮੋਗਾ
ਮਿਨਟੂ ਬਾਈ ਸਾਡੀ ਮੰਡੀ ਨਿਹਾਲ ਸਿੰਘ ਵਾਲੇ ਦਾ ਮਾਣ ਵਾਲੀ ਗਲ ਆ
ਬਾਈ ਨੂੰ ਦੇਖਕੇ ਬਚਪਨ ਦੀ ਯਾਦ ਤਾਜਾ ਹੋ ਗਈ ਜਦ ਮਿੰਟੂ ਬਾਈ ਨੇ ਵੀਹ ਬਾਈ ਸਾਲ ਪਹਿਲਾਂ ਫਿਰੋਜ਼ਪੁਰ ਵਾਲੇ ਕਮੇਡੀਅਨ,ਐਂਕਰ,ਗੀਤਕਾਰ ਬਾਈ ਗਾਮਾ ਸਿੱਧੂ ਨਾਲ ਸ਼ੁਰੂਆਤ ਕੀਤੀ ਸੀ!ਪੁੱਠਾ ਪੰਗਾ ਲੈ ਲਿਆ ਕੈਸੇਟ ਟੇਪ ਰਿਕਾਰਡਰ ਚ ਕਈ ਵਾਰ ਸੁਣੀ ਸੀ!ਮੈ ਕੈਸੇਟ ਤੋਂ ਨੰਬਰ ਦੇਖਕੇ ਲੈਂਡਲਾਈਨ ਤੋਂ ਬਾਈ ਨਾਲ ਗੱਲ ਵੀ ਕੀਤੀ ਸੀ!ਓਦੋਂ ਬੜਾ ਸ਼ੌਂਕ ਹੁੰਦਾ ਸੀ ਕਲਾਕਾਰ ਨੂੰ ਸੁਣਕੇ ਫੇਰ ਉਸ ਨਾਲ ਫੋਨ ਤੇ ਗੱਲ ਕਰਦੇ ਹੁੰਦੇ ਸੀ!
SIDHUA💔💔💔
Thank you. Ratan. bai. je 🙏 I'm Bint Rai JODHPUR PAKHAR Mour Mandi Bathinda
Very. Nice 👍
Siraa siraa siraa bai ae
Siraa ae bai dil kuch karta
Mera nanaka pind a akli. Sidhu dada ta mama family ch hoa mera veer.
ਬਹੁਤ ਵਧੀਆ ਗੱਲਬਾਤ ਰਤਨ ਵੀਰ
Very very nice ji 🙏
Ona hi nhi eh gall bilkul sach ha oun wala time bare pehlan hi likh gia jatt
ਬਹੁਤ ਵਧੀਆ ਗੱਲਾਂ ਹੈ ਮਨ ਖ਼ੁਸ਼ ਹੋ ਗਿਆ ❤❤
Photo khichon aye photo e khichli😂😂
ਪਹਿੱਲਾ ਕਹਿੱਦਾ ਇਹ ਸਿੱਖਕੇ ਨਹੀ ਬੱਣ ਸੱਕਦਾ ਕੋਈ ਦੂੱਜੀ ਗੱਲ ਆਖ ਰਿੱਹਾ ਮੈਂ ਫਿੱਰ ਸਿੱਖਿਆ ਬਰੀਕੀਆਂ ਸਿੱਖਿਆ
#justforsidhumoosewala
ਮੈਂਟੂ.ਨੂੰ.ਪੁਛਿਓ..ਫੈਵਟੀ.ਟੂ.ਚਾਹ.ਵਾਲੀ.ਗਁਲ
Miss u sidhu 22 ji
Great keep it up 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
Hardeep singh malout gurusar jodha god bless you dear bro waheguru mehr karo brother te
ਵੀਰ ਜੀ ਆਹ ਗੱਲ ਬਹੁਤ ਵਧੀਆ ਲੱਗੀ ਸਿੱਧੂ ਮੁਸੇ ਵਾਲਾ ਠੀਕ ਕਹਿ ਰਿਹਾ ਸੀ
ਬੁਹਤ ਵਦੀਆਂ ਗੱਲਾਂ ਵੀਰੇ ਦੀਆਂ
👍👍👍👍👍👌👌👌👌❤️❤️❤️❤️❤️❤️🔥🔥🔥🔥🔥🔥⭐⭐⭐⭐⭐⭐⭐⭐🙏🙏🙏🙏🙏🙏🙏🙏🙏😭😭😭😭😭😭😭
Good bhi ji 👍
Ratan ਬਾਈ ਨੂੰ ਕਹਿ ਤੇ ਆਹ ❤ਧਨਬਾਦ ਕਰਦਾ ਕੈਨੇਡਾ ਤੋ ਸਾਰੀ ਟੀਮ ਦਾ
Bhana veer ve bhot ghaint banda
#justice for sidhu moose wala
ਘੈਂਟ Interview 🔥
ILoveyou❤❤❤❤
Xbhsn