#indiacanada #indiacanadarelation #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

🙏WaheguruJi, WaheguruJi ❤❤❤❤❤❤❤❤🙏🙏🙏🙏🙏🙏
Fudu paterkar
ਭਾਈ ਨਿੱਜਰ ਦਾ ਡੁੱਲ੍ਹਿਆ ਖੂਨ ਇਕ ਨਵਾਂ ਰੰਗ ਲਿਆਵੇਗਾ। ਇੰਡੀਆ ਡਾਲਰ ਨੂੰ ਤੋੜਨ ਤੇ ਲੱਗਾ ਹੋਇਆ ਹੈ ਹਮੇਸ਼ਾ ਰੂਸ ਦੇ ਪੱਖ ਚ ਭੁਗਤਦਾ ਹੈ Ukrain ਦੀ ਲੜਾਈ ਵਿਚ ਅਮਰੀਕਾ ਦੇ ਖਿਲਾਫ ਚਲਿਆ ਹੈ ਮੇਨੂ ਲਗਦਾ ਏ ਕੇ ਭਾਰਤ ਨੂੰ 10-12 ਟੁਕੜਿਆਂ ਚ ਤੋੜਨ ਦਾ ਫੈਸਲਾ ਅਮਰੀਕਾ ਕਰ ਚੁਕਿਆ ਹੈ Nato ਨੇ ਤਾ ਨਕਸ਼ਾ ਵੀ ਸ਼ਾਪ ਦਿੱਤਾ ਹੈ ਵਿਸ਼ਵ ਗੁਰੂ ਬਣਨ ਲਈ ਲੱਤਾਂ ਚ ਦਮ ਹੋਣਾ ਚਾਹੀਦਾ ਹੈ ਗੋਦੀ ਮੀਡੀਆ ਦੀਆਂ ਗੱਪਾਂ ਨਾਲ ਨਹੀਂ
Well balanced analysis .
Indian government criminal
Canada 🇨🇦 will bring the Indian gangu bhaman to justice for killings of Canadian sikh who was a Sikh activist
ਅੱਜ ਦਾ ਕੌੜਾ ਸੱਚ ਜਗਤਾਰ ਸਿੰਘ ਜੀ ਕਿਸੇ ਨੂੰ ਹਾਜਮ ਨਹੀਂ ਹੋਣਾ।
Good
ਕੈਨੇਡਾ ਦੇ ambaster ਨੂੰ ਜਦ ਭਾਰਤ ਵਾਲਿਆ ਨੇ ਵਾਪਸ ਭੇਜ ਦਿੱਤਾ ਉਹ ਜਾਣ ਲਗਾ ਦਰਬਾਰ ਸਾਹਿਬ ਮੱਥਾ ਟੇਕ ਕੇ ਗਿਆ। ਏਸ ਦਾ ਮਤਲਬ ਸਮਝ ਲਓ। ਪੰਜਾਬ ਅਪਣੇ ਮਿਨੀ ਪੰਜਾਬ ਕੈਨੇਡਾ ਵਿਚ ਏਸ ਪੰਜਾਬ ਨਾਲੋਂ ਜਾਂਦਾ ਸੁਰੱਖਿਅਤ ਹੈ। ਖਾਲਿਸਤਾਨ ਜ਼ਿੰਦਾਬਾਦ
ਪੰਜਾਬ ਉਤੇ ਕੋਈ ਅਸਰ ਨਹੀਂ ਪੈਣਾ। ਆਵੇ ਨਾ ਭਾਰਤ ਦਾ ਪ੍ਰੋਪੇਗੰਡਾ ਕਰੋ। ਕੈਨੇਡਾ ਗੌਰਮਿੰਟ ਨੇ ਪੰਜਾਬ ਦੇ ਖਿਲਾਫ ਕੁਝ ਨਹੀਂ ਕੀਤਾ
Just talking obvious stuff, why you give time to such people!!! Better see international media!!!
Canadian Govt finally give 24 hours pack yours boot to All RAW OFFICER SR DIPLOMATS students work permit holder and non status to leave Canada and go back to yours country India.
ਇਹ ਨੇ ਫ 😊ਦੀਜਿਵੀ
Good analysis by Jagtar singh ji. All PUNJAB leaders unitedly should meet Indian PM as punjabis on both sides will get most effected.
ਇਹ ਬੰਦੇ ਨੂੰ ਤੁਸੀ ਬਹੁਤ ਵਧੀਆ ਪੱਤਰਕਾਰ ਮੰਨਦੇ ਓ ਫੇਰ ਔਖਾ ਰਤਨ ਬਾਈ ਤੁਸੀ ਅੱਧਾ ਘੰਟਾ ਖਰਾਬ ਕਰ ਦਿੱਤਾ ਤੁਸੀ। ਇਹ ਕੁਝ ਤਾਂ ਆਮ ਲੋਕਾਂ ਨੂੰ ਪਤਾ ਈ ਆ।
Raj krega khalsa!!
ਮੈਨੂੰ ਮਾਣ ਆ ਪੰਜਾਬੀ ਹੋਣ ਤੇ ਅਤੇ ਮੈ ਭਾਰਤ ਦੇਸ਼ ਮਹਾਨ ਦਾ ਵਾਸੀ ਹਾਂ
Nahi bai eh bilkul galt nirrative boliya Jagtar singh ne apni comunitity laei eh kde Bol hi nahi eh Ek Pakhi reporter ne so bai kirpa krke eho jiha te door rho
We sikhs are peace lover and saviours. We believe in universal brotherhood. But Indian media and state always defaming innocent Sikhs by tagging them as terrorist without any authentic proofs.
Good 👍👍👌 paterkaro
It is international issues .
ਰਤਨ ਸਿੰਘ ਧਾਲੀਵਾਲ ਵੀਰ ਜੀ ਸਤਿ ਸਰੀ ਅਕਾਲ ਜੀ ਫਾਜਿਲਕਾ ਤੋਂ
Justin Trudeau PM ਨੇ ਇਹਨਾਂ india ਦੀ ਭਾਰਤ ਮਾਤਾ ਦੇ ਜੁੱਤੀਆਂ ਮਾਰ ਦਿੱਤੀ ਆ. # ਪੰਜਾਬ ਦੀ ਧਰਤੀ ਤੇ ਹਰ ਰੋਜ ਸਿੱਖਾਂ ਦਾ ਖੂਨ ਪੀ ਰਹੇ ਆ ਪਰ ਇਹਨਾਂ ਪਾਪੀ ਬੰਦੇ ਆ ਨੇ Canada ਦੀ ਧਰਤੀ ਤੇ ਆ ਕਿ ਵੀ ਸਿੱਖ ਕੌਮ ਦੇ ਹੀਰੇ ਭਾਈ Hardeep Singh nijar ਦਾ ਕਾਤਲ ਕੀਤਾ ਆ. ## Justin Trudeau PM CANADA ਨੇ ਬੰਦੇ ਮਾਰ ਕਿ VOTE ਨਹੀਂ ਜਿੱਤ ਕਰਨੀ ਵੀਰੋ. ਬੰਦੇ ਮਾਰ ਕਿ VOTE ਜਿੱਤ ਕਰਨੀ ਇਹ india ਦੇ hise ਆਏ ਆ.