#hamirsingh #punjabpolitics #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਧੰਨਵਾਦ ਬਹੁਤ ਬਹੁਤ ਹਮੀਰ ਸਿੰਘ ਜੀ ਵੱਡਮੁੱਲੀ ਜਾਣਕਾਰੀ ਲਈ ਤੇ ਰਤਨ ਛੋਟੇ ਵੀਰ ਤੇਰਾ ਵੀ ਧੰਨਵਾਦ ਬਹੁਤ ਬਹੁਤ 🙏🙏🙏
Very good best idea
bài ji ek bar nrinder singh kapoor nu leka aou kj vichar sunna ne ona ne
Bahut khoob ji shukria jiunde vasde raho veero
Very well explained Bai Hamir Singh ji , very interesting discussion 🙏
ਇਹ ਸਬਰ ਵਾਲੇ ਲੋਕ ਨੇ ਏਥੇ ਵੇਚਣ ਵਾਲੇ ਵ ਵੀਡਿਓ ਦੇਖ ਰਹੇ ਹੋਣਗੇ ਲੱਖ ਲਾਹਨਤ ਆ ਇਹੋ ਜਿਹੇ ਲੋਕ ਹੋ ਚਿੱਟਾ ਵੇਚ ਕੇ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਆ ਹੁਣ ਤਾਂ ਲੋਕ ਕਮੇਟੀਆਂ ਬਣਾ ਕੇ ਰੋਕ ਰਹੇ ਆ ਨਹੀਂ ਸਮਾਂ ਬਹੁਤ ਭਿਆਨਕ ਆ ਸਕਦਾ ਬੇਜਮੀਰੋ ਤੁਹਾਨੂੰ ਸਵਾ ਲੱਖ ਲਾਹਨਤ
ਜਰਨਲਿਸਟ ਸਰਦਾਰ ਹਮੀਰ ਸਿੰਘ ਜੀ ਹੁਰਾਂ ਨੇ ਬਹੁਤ ਹੀ ਜ਼ਿਆਦਾ ਕੀਮਤੀ ਦੁਰਲੱਭ ਇਤਿਹਾਸਕ ਜਾਣਕਾਰੀ ਸਾਡੇ ਸਾਹਮਣੇ ਰੱਖੀ।ਇਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਵਧੀਆ ਕੋਸ਼ਿਸ਼ ਕਰ ਰਹੇ ਹੋ ਤੁਸੀਂ ਰਤਨ ਵੀਰ ਜੀ।ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ👍
Discuss half realty
Hamir singh ji should interview Sardar Daljit singh Bitu .
P R O M O S M
Well done Rattan. This is one of the best interviews you covered in a while. It is full of a great intellectual and honest conversation of issues related to Panjab for the past 76 years. Hope you keep brining more conversations like these with great minds in the future too. Good luck.
Serdar Hamir Singh is wisely brilliant Man.
Excellent
Thank you s Hamir sing sahib ji ❤️🙏
ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Good work
ਰਤਨ ਜੀ ਮੈਂ ਵੀ ਤੁਹਾਡੇ ਨਾਲ ਪੰਜਾਬ ਦੇ ਵਾਤਾਵਰਣ ਵਰਗੇ ਗੰਭੀਰ ਮੁੱਦੇ ਉਪੱਰ ਗੱਲ ਕਰਨੀ ਚਾਹੁੰਦਾ ਹਾਂ।
सर जी नमस्कार, निवेदन है कि आपकी वार्तालाप सिर्फ पंजाब के संदर्भ में ही सारगर्भित नहीं बल्कि काफी मामलों में सांझा पंजाब जिसमें हिमाचल हरियाणा शामिल है बारे काफी हद तक सम्बंध रखती है।मसलन राजनीतिक नेतृत्व का भृष्टाचार में लिप्त होना। हिमाचल के बारे में कहा जाता है कि यहां के पहले मुख्यमंत्री त्याग पत्र देने के पश्चात सरकारी बस में बैठ कर अपने घर चले गए थे। फिर समय ऐसा आ गया कि कहा जाता है कि एक तरफ मुख्यमंत्री की बेटी की बारात आईं हुई थी दूसरी ओर केंद्रीय ऐजंसी का छापा पड़ रहा था। बाद वालों का तो आधा ही छत गया है हर पक्ष से।इस लिए आप से गुजारिश है कि अपनी बात को इन राज्यों से भी लिंक किया करें जी। कुछ शब्द हमारी समझ से भी ऊपर से निकल जाते हैं जैसे होंद, अस्तित्व जल्दी समझा जाता सकता है।
Good job veer
ਬਹੁਤ ਈ ਜਾਣਕਾਰੀ ਭਰਪੂਰ ,ਬਹੁਤ ਈ ਵਧੀਆ ਪਰੋਗਰਾਮ ।
ਸਰਦਾਰ ਹਮੀਰ ਸਿੰਘ ਬਹੁਤ ਗਿਆਨਵਾਨ ਇਨਸਾਨ ਨੇ ।
ਪਰ ਇਸ ਪਰੋਗਰਾਮ ਦੇ ਵਿਊਜ ਦੇਖਕੇ ਪੰਜਾਬੀਆਂ ਦੀ ਬੌਧਿਕਤਾ ਦਾ ਲੈਵਲ ਦੇਖੋ । ਹੱਥ ਜੋੜਦਾਂ ਪੰਜਾਬੀਓ ਇਹੋ ਜੇ ਲੋਕਾਂ ਨੂੰ ਸੁਣਿਆ ਕਰੋ ,ਛੱਡਦੋ ਸ਼ਟਰਾਂ ਆਲੀਆਂ ਵੀਡੀਓਜ ਦਾ ਖਹਿੜਾ ।
ਰਤਨ ਬਾਈ ਵਿਊਜ ਦੀ ਫਿਕਰ ਛੱਡਕੇ ਸ ਹਮੀਰ ਸਿੰਘ ਨੂੰ ਸਾਡੇ ਨਾਲ ਮਿਲਾਉਂਦੇ ਰਿਹਾ ਕਰੋ ।
ਬੋਹੁਤ ਹੀ ਵਿਸਥਾਰ ਨਾਲ ਚਰਚਾ ਕੀਤੀ ਕੱਲੀ ਕੱਲੀ ਗੱਲ ਦੀ ❤❤