#lakhasidhana #amritpalsingh #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

❤❤❤
, ਬਾਈ ਲੱਖੇ ਸਧਾਣੇ ਜਿਹੜੇ ਜਿਹੜੇ ਪੰਜਾਬੀ ਨੂੰ ਹਿੰਦੀ ਬੋਲਣ ਦਾ ਸ਼ੌਂਕ ਆ ਜਾਂ ਫਿਰ ਹਿੱਲੀ ਹਿੰਦੀ ਬੋਲਣ ਦਾ ਚੋ ਆ ਉਸ ਪੰਜਾਬੀ ਨੂੰ ਯੂਪੀ ਦੇ ਵਿੱਚ ਭੇਜ ਦਿੱਤਾ ਜਾਵੇ ਕਿਉਂਕਿ ਭਈਆ ਦੀ ਜੋ ਪੰਜਾਬੀ ਬੋਲੀ ਹੈ ਉਹ ਹਿੰਦੀ ਮਾਂ ਬੋਲੀ ਹੈ ਹੁਣ ਤੁਸੀਂ ਦੱਸੋ ਜਿਹੜੇ ਪੰਜਾਬੀ ਹਿੰਦੀ ਬੋਲਦੇ ਨੇ ਉਹ ਭਈਏ ਹੋਏ ਕਿ ਨਹੀਂ
ਲੱਖਾ ਦੇ ਪਿੱਛੇ ਪੈ ਗਏ ਹਨ 2:06
ਮੱਝਾਂ ਦੇ ਵਪਾਰੀਆਂ ਤੋਂ ਪੈਸੇ ਖੋਹਣ ਵਾਲਾ
ਜਿਉਦਾ ਰਹੇ ਸੇਰਾ
LAKHE BAI JI SARRE JANE RAL KE IK PARTY BANAO JI JO AAAAUN WALIAN ELECTIONA VICH JIT KE PUNJAB TE PUNJABIAN LAYI KUCH KITA JA SAKKE
Tu kyo ni marya suri nu tera khoon ni kholda k
Lakha te aap gangster c esne ki bhla krna punjab da
Hun shuda k liao
Sir paad riha amritpal police walea de
Hun hat gaye bolono
Vah to Tumne pure aandolan kisan aandolan mein kutta banaa Diya tujhe tujhe chhutiyon ki mala dalenge
Sonu lakha sidhana 22 tere baap ki dam bhi Nahin hai kesari lahrane ki jinda ka jaenge sare tujhe
Reporter ji.. Jitthe khaayieh othey Haggiay Na.
Yr suri ne sikha nu ni pra khalistani keha si sikh te khalistani nu ek na kro
ਵਾਹਿਗੁਰੂ ਜੀ ਮੇਹਰ ਕਰੋ
ਕੇਸਰੀ ਝੰਡੇ ਥਲੇ ਇਕਠੇ ਹੋਣ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਸਿੱਖੀ ਸਰੂਪ ਵਿੱਚ ਢਾਲਣਾ ਤੇ ਸਿੱਖੀ ਸਿਧਾਂਤਾ ਤੇ ਅਮਲ ਕਰਨਾ ਜਰੂਰੀ ਹੈ। ਸੁੱਕੀਆਂ ਗਲਾਂ ਤੇ ਭਾਸ਼ਣਬਾਜੀ ਨਾਲ ਨਹੀਂ ਸਰਨਾ।
ਬਿਲਕੁਲ ਸਹੀ ਕਿਹਾ ਭਾਈ ਲੱਖੇ ਵੀਰ
Hindu a nu police kuch ni kande Ona da ser tah Ona da bapp Modi khra..sikha picha koi ni sare dushman
Hindu a nu police kuch ni kande Ona da ser tah Ona da bapp Modi khra..sikha picha koi ni sare dushman
Lakha veer Amritpal g nal pitth dhall baanka rho
Lakha Bhai jini v Punjabi acternia.a sare Hindi English boldea
Lakha Bhai Punjab Delhi cbse school vich 3 class toh surru hundi a .hun sade 4 class da bachia nu Punjabi ni aunde
A RSS vale badla da palle na.elaction time sukha badle na nisant sharma nal hath malliea c
Veer Ji me thodi ejat karda me gursebk munsi Dr pind da ha patiala to belong karda y ji
Dear brother, nobody can push anyone to come to the Christian meetings. People see and experience what God is doing in the name of Jesus in their lives. When people get healed from their sicknesses and problems, they accept Jesus as their Saviour. You can use your power against Christians but you cannot stop the Wonders and Miracles happening there in the name of our Lord Jesus Christ. Amen.
🙏👍
LAKHA SIDANA GOOD 👍 👌 👏 👍
Bhai amritpal ji Bhai lakha sidhana ji jindabad
ਪਤਰਕਾਰ ਸਾਹਿਬ ਨਜਾਇਜ ਗਲਾ ਕਰ ਸਵਾਦ ਲੈਣੇਉ
Very good Punjabi
Very good ਤੁਸੀ ਬਿਲਕੁਲ ਸੱਚੀਆਂ ਗੱਲਾ ਕੀਤੀਆ ਹਨ ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏❤️🙏
👌👌👌👌👌
ਅਮਰਿਤਪਾਲ ਸਹੀ ਕਰ ਰਿਹਾ
💕🙏🙏🙏
ਲਖੇ ਵੀਰ ਬਹੁਤ ਵਧੀਆ ਵਿਚਾਰ ਹਨ
ਧੰਨਵਾਦ ਜੀ, ਭਾਈ ,, ਲੱਖ ਲੱਖ ਲੱਖ,ਲੱਖਾ ਸਿਆਂ,, ਧੰਨਵਾਦ ਹੈ ਜੀ,, ਅੰਮ੍ਰਿਤ ਪਾਲ ਸਿੰਘ ਖਾਲਸਾ,, ਬਹੁਤ ਵਧੀਆ, ਕੰਮ ਕਰ ਰਹੇ ਹਨ ਜੀ,, ਬਾਈ ਜੀ,, ਮੱਦਦ ਕੀਤੀ ਜਾਣੀ ਚਾਹੀਦੀ ਹੈ ਜੀ,, ਸਕਿਉਰਟੀ ,, ਭਾਈ ਸਾਹਿਬ, ਦੀ ਪੂਰਨ , ਹਮਾਇਤ ਦਿਓ,, ਜੀ। ਧੰਨਵਾਦ ਜੀ।
Very nice thinking veer ji
ਵਾਹਿਗੁਰੂ ਜੀ
Lakha 22 Zindabad daler Banda aa 22
🙏🏻🙏🏻🙏🏻🙏🏻🙏🏻🦁⚔️🦅🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
Waheguru ji
ਵਾਸ਼ਿੰਗਟਨ
5 ਕਿਲ੍ਹੇ ਵਾਲੇ ਵੇਹਲੜ ਬੇਸ਼ਰਮ ਬਿਜਲੀ ਚੋਰ ਬੈਂਕ ਲੋਨ ਵਾਪਸ ਨਹੀਂ ਕਰਦੇ,,ਫਾਂਸੀ ਲੈਂਦੇ,ਗਰੀਬ ਬਣ ਕੇ,,ਤੇਰੇ ਵਰਗੇ ਪੰਜਾਬ ਦਾ ਭਲਾ ਚਾਉਂਦੇ,,, 2 ਮਰਲੇ ਵਾਲੇ ਗਰੀਬ ਨੇ ਜਾ 2 ਕਿਲ੍ਹੇ ਵਾਲੇ,,,,
ਲੱਖੇ ਬਾਈ ਜੀ ਸਰਕਾਰ ਦੇ ਦਿੱਤੇ ਹੋਏ ਗੰਨਮੈਨਾ ਉਤੇ ਬਿਲਕੁੱਲ ਵਿਸ਼ਵਾਸ਼ ਨਹੀ ਕਰਨਾ ਇਹ ਤੇਰੇ ਪਿੱਛੇ ਸਰਕਾਰ ਨੇ ਆਪਣੇ ਜਾਸੂਸ ਲਾਏ ਹਨ ਜੋ ਕਿ ਸਰਕਾਰ ਨੂੰ ਪਲ ਪਲ ਦੀ ਗਤੀਵਿਧੀਆ ਦੀ ਖਬਰ ਮਿਲਦੀ ਰਹੇ ।