Home Videos Special Podcast with Bhana Sidhu | SP 12 | Punjabi Podcast

Special Podcast with Bhana Sidhu | SP 12 | Punjabi Podcast

47

Punjabi Podcast with Rattandeep Singh Dhaliwal

ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।

Special Podcast with Bhana Sidhu | SP 12 | Punjabi Podcast

On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.

ALL RIGHTS RESERVED 2023 © PUNJABI PODCAST

source

47 Comments

  1. ਕਈ ਗੱਲਾਂ ਚ ਜਵਾਬ ਦੇਣ ਦੀ ਥਾਂ ਗੱਲ ਘੁਮਾ ਜਾਂਦਾ ਪਤੰਦਰ..ਮੁੱਕਦੀ ਗੱਲ ਸਿੱਧਾ ਬੰਦਾ..ਵਾਹਲਾ ਦਿਮਾਗ ਨੀ ਲਾਉਂਦਾ…

  2. ਵੀਰ ਜੀ ਟਾਈਟਲ ਸਾਰੀਆਂ ਵੀਡੀਓ ਦੀਆਂ ਪੰਜਾਬੀ ਵਿੱਚ ਲਿਖਿਆ ਕਰੋ ਹੱਥ ਬੰਨ ਕੇ ਬੇਨਤੀ ਆਪਣੀ ਮਾਂ ਬੋਲੀ ਨੂੰ ਹੀ ਪਹਿਲ ਦੀਆਂ ਕਰੋ ਲੱਖਾਂ ਸਿਧਾਣਾ ਬਾਈ ਕਹਿੰਦਾ ਹੁੰਦਾ ਕਿ ਜਿਹੜੀ ਸਟੇਟ ਦੀ ਬੋਲੀ ਮਰ ਗੲਈ ਉਸ ਸਟੇਟ ਦੀ ਪਛਾਣ ਵੀ ਹੋਲੀ ਹੋਲੀ ਖ਼ਤਮ ਹੋ ਜਾਂਦੀ ਹੈ ਇਸ ਲਈ ਅੱਪਾ ਪੰਜਾਬ ਵਿੱਚ ਰਹਿੰਦੇ ਹੋਏ ਪੰਜਾਬੀ ਪੜ੍ਹੋ ਪੰਜਾਬੀ ਲਿਖੋ ਇੰਗਲੀਸ਼ ਨੂੰ ਇਹਨੀਂ ਪਹਿਲ ਨਾਂ ਦਵੋ

  3. Man is simple Honest, Too simple, He would have done anything to go to Foreign, if he did not get lucky on social media. Who want to live in such a corrupt country. Punjab village is flourishing because of these Foreigner's hard work.

Leave a reply

Please enter your comment!
Please enter your name here

Exit mobile version