#harjitharman #punjabipodcast #rattandeepsinghdhaliwal
Punjabi Podcast with Rattandeep Singh Dhaliwal
ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST
source

It was really funny, even better than a stand up comic😂😂😂
ਸਾਡੇ ਪਿੰਡਾਂ ਦੀ ਸ਼ਾਨ ਹਰਮਨ ਮਿੰਟੂ ਹੱਲਾ
Nikke hunde ton mera mann pasand singer. Harjit Harman ❤
❤❤
My fav singer❤️❤️….
Bahut sohna podcast bai agla part jurur kareyo
Very nice
Good Harman ji
ਮਜ਼ਦੂਰ ਬੰਦਾ ਜਦ 50 ਰੁਪਏ ਦੇਕੇ ਜਾਂਦਾ ❤ ❤
ਹਰਮਨ ਬਾਈ ਨੂੰ ਦੁਬਾਰਾ ਜਰੂਰ ਲੈ ਕੇ ਆਇਓ ਤੇ ਅਗਲੀ ਵਾਰੀ ਹੋਰ ਵੱਧ ਟਾਈਮ ਦਾ ਪੋਡਕਾਸਟ ਰੱਖਿਓ l❤
bai ji Diljit Dosanjh. hona nal kro gal ohna nal kro podcast
krio kirpa ja ho skdi tah
Sawaad aa gya harman saab…..legend
Chan chanani raat to hanera ho gya song ❤
Sidhu sadi jatti gana bahut sohna
Boht Vadia veer ji svad a janda yr jindgi da
❤❤
ਬਹੁਤ ਵਧੀਆ👍💯 ਹਰਜੀਤ ਹਰਮਨ ਪਿਆਰਾ❤❤❤❤❤
ਟੋਪ ਦਾ ਸਿੰਗਰ ਹਰਮਨ ਪੰਜਾਬ ਦਾ ਲਿਖਾਰੀ ਵੀ ਘੈਂਟ ਪਰਗਟ ਸਿੰਘ ਵੀਰ ਵਿਛੜਨ ਦਾ ਦੁੱਖ ਵੀ ਹੈ
ਬਾਈ ਗੀਤਾ ਜ਼ੈਲਦਾਰ ਨਾਲ ਵੀ ਕਰੋ ।
Harman bai de sare gaane bahut vadia ne
ਬੜੇ ਸਬਰ ਸੰਤੋਖ ਵਾਲਾ ਕਲਾਕਾਰ ਹਰਮਨ ਨੇ ਸਿਰਫ ਪ੍ਰਗਟ ਸਿੰਘ ਦੇ ਹੀ ਲਿਖੇ ਗੀਤ ਗਾਏ, ਹਰਮਨ ਨੇ ਬੜੇ ਵਧੀਆ ਗੀਤ ਤੇ ਇੰਨੀਂ ਵਧੀਆ ਸੁਰੀਲੀ ਅਵਾਜ਼ ਕਿਆ ਕਹਿਣੇ।
ਿਜਨੇ ਵਧੀਆ ਗੀਤ। ਉਨੀ ਵਧੀਆ। ਹਰਜੀਤ ਜੀ ਿੲਟਰਿਵਉ
❤❤❤❤❤❤❤❤❤❤❤❤❤❤❤❤❤❤
Bahut badiya Harmeet Harman Bai ji Rab chardi kala ch rakhe
ਬਾਈ ਨੇ "ਵੰਡਿਆ ਗਿਆ ਪੰਜਾਬ" ਗੀਤ ਚ ਅੱਤ ਕਰਵਾਈ ਆ!ਜਿੰਨੇ ਵਾਰ ਮਰਜੀ ਸੁਣ ਲਵੋ, ਦਿਲ ਨਹੀਂ ਭਰਦਾ!
ਕਈ ਗਾਇਕ ਅਤੇ ਗੀਤਕਾਰ ਸਰੀਰ ਅਤੇ ਰੂਹ ਦੇ ਸੁਮੇਲ ਵਾਂਗ ਇੱਕ ਦੂਜੇ ਨਾਲ ਹੀ ਸੰਪੂਰਨ ਹੁੰਦੇ ਹਨ!ਇੱਕ ਦੂਜੇ ਬਗੈਰ ਅਧੂਰੇ ਹੁੰਦੇ ਹਨ!ਉਦਹਾਰਨ ਦੇ ਤੌਰ ਤੇ ਸਵ ਸੁਰਜੀਤ ਬਿੰਦਰਖੀਆ ਤੇ ਸ਼ਮਸ਼ੇਰ ਸੰਧੂ, ਹਰਜੀਤ ਹਰਮਨ ਤੇ ਸਵ:ਪ੍ਰਗਟ ਸਿੰਘ!ਦੋਨੋਂ ਜੋੜੀਆਂ ਆਪਣੇ ਸਾਥੀ ਬਿਨ ਅਧੂਰੀਆਂ ਜਿਹੀਆਂ ਰਹਿ ਗਈਆਂ!ਵਾਹਿਗੁਰੂ ਅੱਗੇ ਅਰਦਾਸ ਹੈ ਕਿ ਜੇ ਅਜਿਹੀਆਂ ਜੋੜੀਆਂ ਬਣਾਵੇਂ ਤਾਂ ਇਹਨਾਂ ਦੀ ਉਮਰ ਲੰਬੀ ਅਤੇ ਲਗਪਗ ਬਰਾਬਰ ਦੀ ਹੋਣੀ ਚਾਹੀਦੀ ਹੈ!🙏
👍👍🎯🎯
ਬਾਈ ਹੱਸ ਹਿਸ ਕੇ ਢਿੱਡ ਦਖਣ ਲੱਗ ਗਿਆ currancy wali ਗੱਲ ਸੁਣ ਕੇ 😂😂😂😂
Nice bira harjit harman