#BalwinderBhunder #akalidal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Shormni akalidal jindabad
Honest person nu te sone nu sonar yi samjh sakde aa lohar ni commenteter saab ji
ਭੂੰਦੜ ਸਹਿਬ ਬਹੁਤ ਸਮਜਦਾਰ ਲੀਡਰ ਹੈ
ਅੱਜ ਦਿੱਲੀ ਦਿੱਲੀ ਲਾਈ ਆ ਬਿਨਾ ਸਰਤ ਹਮਿਤ ਤੁਸੀਂ ਇੱਕ ਵਜੀਰੀ ਖਾਤਰ ਪੰਜਾਬ ਨੂੰ ਵਸਾਰ ਦਿੱਤਾ
ਵੋਟਾਂ ਲੈਣ ਲਈ ਮੁੱਦੇ ਰੱਖੇ ਗਏ ਕੋਈ ਵੀ ਸਿਰੇ ਨਹੀਂ ਚੜਾਇਆ ਜਦੋਂ ਸਰਕਾਰ ਬਣ ਗਈ ਸਭ ਕੁਝ ਭੁੱਲ ਗਏ ਜਦੋਂ ਸਰਕਾਰ ਲਹਿ ਗਈ ਫਿਰ ਸਭ ਕੁਝ ਯਾਦ ਆ ਗਿਆ
ਭੁਦੜ ਨੇ ਅਜ ਤਿਕਰ ਆਪਣੇ ਏਰੀਏ ਦਾ ਕਿ ਕਿਤਾ ਹੁਣ ਕਿ ਕਰੂ ਮੂਡਾ ਗੁਆਲੀਆ ਲੋਕੀ ਆਖਦੇਆ ਇਹ ਨਹੀ ਪਬਲੀਕ ਲੲਈ ਨਹੀ ਕਰਦਾ ਬਦਾਲੁ ਦਾ ਪਾਛੁ
ਗੁਰੂ ਦੀ ਬੇਅਾਦਬੀ ਹੋੲੀ ਪੋਸਟਰ ਲਗਗੇ ਸ਼ਰੋਮਣੀ ਕਮੇਟੀ ਕਿਥੇ ਸੀ ਜਾਂ ਸ਼ਰੋਮਣੀ ਅਕਾਲੀ ਦਲ ਕਿਥੇ ਸੀ ਮਾਝੀ ਸ਼ਾਝੀ ਜਿਹੇ ਦਸਦੇ ਸੀ
Good job 👍
ਇਹਨਾਂ ਦੇ ਕਿਸੇ ਲੀਡਰ ਦਾ ਕੋਈ ਵੀ ਪੁੱਤ ਸ਼ਹੀਦ ਹੋਇਆਂ ਤਾਂ ਦੱਸੋ ਲੋਕਾਂ ਦੇ ਪੁੱਤ ਮਰਾਕੇ ਸਾਲੇ ਮੂਹਰੇ ਪਰਾਦਾਨ ਬਣੀ ਫਿਰਦੇ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਤੁਹਾਡੀ ਕਰਤੂਤਾਂ ਦਾ
ਸਾਲੇ ਖਾ ਗਏ ਪੰਜਾਬ ਨੂੰ ਸ਼ਰਮ ਕਰੋ ਸਾਲਉ ਅੱਗ ਲਾਈ ਤੁਸੀਂ ਪੰਜਾਬ ਨੂੰ 👟👟👟👟👟👟👟
👍👍👍👍👍
1oo sal da visah ghat ne beitbari te naomidi di khai bnai ? Hun bhunder ki ? .Nawi swer hi sikh and sikhim bare gal kru ?mitra tu lokan nu bevkuf na samj
ਕੇੜਾ ਸਿਸਟਮ ਸਭ ਚਮਚੇ ਹਨ ਅਕਾਲੀ ਦਲ ਵਿੱਚ
ਇਸ ਦੇ ਵਿੱਚ ਦਮ ਨਹੀਂ ਬਾਦਲਾਂ ਦੀ ਸੱਚੀ ਗੱਲਾਂ ਦੱਸੇ ਜਦੋ ਤੱਕ ਬਾਦਲਾਂ ਦਾ ਪ੍ਰਧਾਨ ਹੈ ਇਹ ਜਿੱਤ ਨਹੀਂ ਸਕਦੇ ਚੋਰ ਗਰੋਹ ਗੁਰੂ ਦੀ ਗੋਲਕ ਖਾ ਗਏ
ਤੁਸੀ ਤਾਂ ਸਾਧ ਦੇ ਇਸ਼ਤਿਹਾਰ ਹੀ ਅਖਬਾਰ ਵਿੱਚ ਦਿੱਤੇ ਕਰੋੜਾਂ ਦੇ ਘਪਲੇ ਬਾਜ ਦੇਸ ਫੇਲ ਕਰਨ ਵਿੱਚ ਤੁਸੀ ਵੀ ਹੋ ਵਜੀਰ ਦੀ ਇੱਕ ਕੁਰਸੀ ਲਈ ਪੰਜਾਬ ਦਾ ਘਾਣ ਕੀਤਾ ਮੋਦੀ ਦੇ ਯਾਰ ਸਰਸੇ ਵਾਲੇ ਸਾਧ ਦੇ ਚੇਲੇ ਹਨ ਅਕਾਲੀ
ਭਗਵੰਤ ਸਿੰਘ ਮਾਨ ਇਹਨਾਂ ਤੋਂ ਚੰਗਾ ਹੈ ਉਹ ਸੰਗਤਾਂ ਤੇ ਗੋਲੀਆਂ ਨਹੀਂ ਚਲਾਉਂਦਾ ਤੁਸੀ ਕੁੱਝ ਨਹੀਂ ਕੀਤਾ ਸਵਾਏ ਗੁਰੂ ਦੀਆਂ ਜੜ੍ਹਾਂ ਵਿੱਚ ਤੇਲ ਚੋ ਦਿੱਤਾ
ਰਤਨ ਵੀਰ ਗੁਰੂ ਘਰਾਂ ਵਿੱਚ ਤਾਂ ਕਮਰਾ ਨਹੀਂ ਮਿਲਦਾ ਇਹਨਾਂ ਦੀ ਫੋਨ ਬਿਨਾਂ ਚੋਰ ਗਰੋਹ ਹੈ ਗੁਰੂ ਘਰਾਂ ਦੀਆਂ ਜਮੀਨਾਂ ਖਾ ਗਏ
ਮਾੜੀ ਮੋਟੀ ਵੀ ਸ਼ਰਮ ਹੈ ਤਾਂ ਝੂਠ ਨਾ ਬੋਲੋ ਰਾਜੋਵਾਲ ਨੂੰ ਸਿੱਖ ਸੰਗਤਾਂ ਨੇ ਬਚਾਅ ਕੀਤਾ ਕੇਸਰੀ ਝੰਡੇ ਲਹਿਰਾ ਕੇ
ਰਤਨ ਵੀਰ ਇਹ ਪੰਥ ਦੋਖੀ ਹਨ ਸਾਧਾ ਦੇ ਯਾਰ ਜੋ ਅਕਾਲੀ ਦਲ ਵਿੱਚ ਰੀਤ ਨਹੀਂ ਸੀ ਖਾਲੀ ਦਲ ਹੈ ਹੁਣ ਇਹ ਵੀ ਬਾਦਲਾਂ ਦਾ ਚਮਚਾ ਹੈ ਭੂੰਦੜ ਜੀ
ਤੁਸੀ ਗੁਰੂ ਦੇ ਸਿੱਖਾਂ ਨਾਲ ਧੋਖਾ ਕੀਤਾ ਅਤੇ ਸਰਸੇ ਵਾਲੇ ਸਾਧ ਦੇ ਚੇਲਿਆਂ ਦੀ ਪੁਸ਼ਤ ਪਨਾਹੀ ਚੇਲਿਆਂ ਨੂੰ ਸਕੋਲਟੀਆ ਅਤੇ ਸਿੱਖਾਂ ਨੂੰ ਡਾਗਾ ਅਤੇ ਗੋਲੀਆਂ ਪਹਿਲਾਂ ਸੱਚੇ ਅਕਾਲੀ ਸਨ ਉਹਨਾਂ ਦੇ ਮੋਢੇ ਤੇ ਨਾ ਚਲਾਉਣ ਅਕਾਲੀ ਕੀ ਚਾਲੀ ਸਾਲ ਬਾਦ ਕੈਦ ਹੋ ਗਈ
ਨਹੀਂ, ਹੁਣ ਬਾਦਲ ਦਲ ਤੇ ਜੁੱਤੀ ਵੀ ਭਰੋਸਾ ਨਹੀਂ ਕਰਦੀ ਪੰਜਾਬ ਦੀ
Duplicate id hi te te kardi a
Budea tenu chittar marne aa
Ratan bai ji great
ਥੋੜਾ ਬੇੜਾ ਗਰਕ ਤਾਈਓ ਹੀ ਹੋ ਗਿਆ ਥੋਨੂੰ ਤਾਂ ਇਹ ਚਾਹੀਦਾ ਕਿ ਲੋਕ ਮਰਨ ਨੂੰ ਤਿਆਰ ਰਹਿਣ ਰਾਜ ਅਸੀ ਕਰੀਏ ਪਰ ਇਹ ਮੰਨਣ ਨੂੰ ਤਿਆਰ ਨਹੀਂ ਕਿ ਨੁਕਸਾਨ ਅਸੀਂ ਕੀਤਾ
Nakira hoia
1999 tastari vih pros ke dite
Fer asthefa de do
Bada saha
ਚੱਲੇ ਕਾਰਤੂਸਾਂ ਕੋਲ ਗੱਲਾਂ ਬਹੁਤ ਨੇ !!
tuhade to change kam rahe ne
BADAL TABBAR NE 75 SALL TE GAND Paya HOYA HAI CHORA NE
Je tere koi mare ta pata lage
Mera sala haje ne hatda
Aungli chat
Tery arath sassatar bti dekhi c
Kute bande man ja
ਸਾਲੇ ਚੋਰ ਨੇ ਇਹ ਪਰਮੇਸ਼ਰ ਨੇ ਮੋਕੈ ਬਹੁਤ ਦਿੱਤੇ ਪਰ ਇਹਨਾਂ ਨੇ ਆਪਣੇ ਘਰ ਹੀ ਭਰਿਆ ਹੈ।
Badal dal ko muhe na lagaho
ਬਾਦਲ ਪ੍ਰੀਵਾਰ ਨੇ ਆਪਣੀ ਚਮੜੀ ਬਚਾਉਣ ਲੲੀ ਬੀਬੀ ੍ਰਰਾਜੋਆਣਾ ਨੂੰ ਵੋਟਾਂ ਚ ਖੜੇ ਕੀਤਾ । ਤੁਸੀਂ ਸਾਰੇ ਪੁਰਾਣੇ ਲੀਡਰ ਆਪਣੀਆਂ ਔਲਾਦਾਂ ਨੂੰ ਪਾਰਟੀ ਚੋਂ ਬਾਹਰ ਕਰਦੋ ਲੋਕ ਆਪਣੇ ਆਪ ਆਪਣੀ ਮਾਂ ਪਾਰਟੀ ਵੱਲ ਆ ਜਾਣਗੇ ।
ਸਾਰੇ ਅਕਾਲੀ ਦਲ ਤੋੜਕੇ ਇੱਕ ਅਕਾਲੀ ਦਲ ਬਣੇ ਜਿਸ ਦਾ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਜਗਤਾਰ ਸਿੰਘ ਹਵਾਰਾ ਸ਼੍ਰੋਮਣੀ ਗੁਰਦਵਾਰਾ ਕਮੇਟੀ ਦਾ ਪ੍ਰਧਾਨ ਬਲਵੰਤ ਸਿੰਘ ਰਾਜੋਆਣਾ ਹੋਣੇ ਚਾਹੀਦੇ ਆ ।
ਜੌ ਹੁਣ ਰਿਪੋਰਟ ਆਈ ਉਹ ਸਾਧ ਨਾਲ ਸਬੰਧਤ
SAD ਤੇ ਐਵੇਂ ਰੌਲਾ ਪੈ ਰਹੇ
ਦੋ ਜੌ ਮਾਰੇ ਵਾਂ ਗਲ ਓਸ ਤੇ ਹੋਣੀ
ਬਾਦਲਾਂ ਦਿਆਂ ਕੁੱਤਿਆਂ ਇਹ ਜਿਹੜੇ ਪੰਜਾਬ ਦੇ ਹਾਲਾਤ ਹੋਏ ਨੇ ਸੋਡਾ ਹੀ ਬੇੜਾ ਬੈਠਿਆਂ ।
ਕੁੱਤਿਆਂ ਤੈੰਨੂ 84 ਦਾ ਮਸਲਾ ਤਾਂ ਯਾਦ ਆ ਬੇਅਦਵੀ ਕਾਂਡ ਬਾਰੇ ਕੀ ਸੋਡੇ ਸੱਪ ਲੜ ਜਾਂਦਾ ।
ਹੱਡ ਹਰਾਮੀਆਂ ਤੁਸੀਂ ਪੰਜਾਬ ਦਾ ਮਸਲਾ ਤਾਂ ਇੱਕ ਵੀ ਹੱਲ ਨੀ ਕੀਤਾ ।
ਦਾੜੀ ਤੁੰਨੀ ਤੇ ਮੁੰਨੀ ਵਾਲਿਆਂ ਦਾ ਅਕਾਲੀ ਦਲ
Kalian.wale.bag.bare.swalkaro.bander.nu
ਜਦੋਂ ਸੈਂਟਰ ਚ ਇਹਨਾਂ ਦੀ ਹੀ ਸਰਕਾਰ ਸੀ ਉਦੋਂ ਕਿਉਂ ਨਹੀਂ ਪੰਜਾਬ ਦੇ ਮਸਲੇ ਹੱਲ ਕੀਤੇ ਹੁਣ ਤੁਹਾਨੂੰ ਪੰਜਾਬ ਦੇ ਮਸਲੇ ਯਾਦ ਆ ਗਏ,ਬਾਦਲਾਂ ਨੇ ਸਭ ਤੋਂ ਵੱਧ ਪੰਜਾਬ ਦਾ ਘਾਣ ਕੀਤਾ ਹੁਣ ਲੋਕ ਇਨ੍ਹਾਂ ਨੂੰ ਕਦੇ ਵੀ ਵੋਟ ਨਹੀਂ ਪਾਉਣਗੇ