Home Videos Show with Bhai Paramjit Singh | EP 228 | Talk with Rattan

Show with Bhai Paramjit Singh | EP 228 | Talk with Rattan

39

#paramjitSingh #talkwithrattan #june84
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

39 Comments

  1. Bai manu samj nahi aundi bibi pritam kaur kehdi Sant ji mere hath da parsada chak de se.te ek hor bibi kehdi mere hatho chakh de se.hun baba ji kehde asi chakaya samj nahi aundi kon jhooth bol reha

  2. ਇਹ ਸਾਡੀ ਕੌਮ ਦੀ ਤ੍ਰਾਸਦੀ ਰਹੀ ਹੈ ਕਿ ਕੲੀ ਕੁਰਬਾਨੀਆ ਵਾਲੇ ਪਰਿਵਾਰਾ ਦੀ ਅਜੇ ਤੱਕ ਕਿਸੇ ਵੀ ਸਸਥਾ ਜਾਂ ਜਥੇਬੰਦੀ ਨੇ ਸਾਰ ਨਹੀਂ ਲਈ ਜੋ ਕਿ ਬੜੇ ਦੁਖ ਵਾਲ਼ੀ ਗੱਲ ਹੈ

  3. ਕੋਟਿ ਕੋਟਿ ਪ੍ਰਣਾਮ 84 ਦੇ ਸਮੂਹ ਸ਼ਹੀਦਾਂ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  4. ਪ੍ਰਨਾਮ ਸ਼ਹੀਦਾਂ ਨੂੰ ਬਹੁਤ ਵਧੀਆ ਭਾਈ ਸੁਬੇਗ ਸਿੰਘ ਜੀ ਫ਼ੌਜੀ ਬਾਰੇ ਜਾਣਕਾਰੀ ਦਿੱਤੀ ਇਸ ਤਰ੍ਹਾਂ ਸਾਰੇ ਸ਼ਹੀਦਾਂ ਬਾਰੇ ਜਾਣਕਾਰੀ ਦਿਆ ਕਰੋ

  5. ਜੂਨ 1984 ਵਿੱਚ ਭਾਰਤੀ ਸਟੇਟ-ਇੰਦਰਾ ਨੇ ਦਰਬਾਰ ਸਾਹਿਬ ਤੇ ਭਾਰਤੀ ਫੌਜ ਵੱਲੋਂ ਹਮਲਾ ਕਰਵਾ ਕੇ ਨਾ ਭੁੱਲਣਯੋਗ ਗੁਨਾਹ ਕੀਤਾ, ਹਜਾਰਾਂ ਨਿਰਦੋਸ਼ ਸ਼ਰਧਾਲੂਆਂ ਨੂੰ ਸ਼ਹੀਦ ਕੀਤਾ, ਇਤਿਹਾਸਕ ਗ੍ਰੰਥ ਤੇ ਹੋਰ ਨਿਸ਼ਾਨੀਆਂ ਨੂੰ ਖਤਮ ਕੀਤਾ, ਜੋ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ !
    ਸਰਕਾਰਾਂ (ਤਾਕਤ ਦੇ ਨਸ਼ੇ ਵਿੱਚ ਅੰਨ੍ਹੇ ਨੇਤਾਵਾਂ) ਦੀ ਸਰਪ੍ਰੱਸਤੀ ਹੇਠ, ਪੁਲੀਸ ਵਿੱਚ ਭਰਿਸ਼ਟ-ਬੁੱਚੜ ਬਹੁਤ ਹਨ, ਜਿਹਨਾਂ ਨੇ ਪੰਜਾਬ ਦੇ ਨੌਜਵਾਨਾਂ ਤੇ ਤਸ਼ੱਦਦ ਕੀਤਾ, ਗਾਇਬ ਕੀਤਾ, ਝੂਠੇ ਮੁਕਾਬਲੇ ਬਣਾਏ, ਰਿਸ਼ਵਤਾਂ ਲਈਆਂ, ਪਰਿਵਾਰਾਂ ਨੂੰ ਤੰਗ ਕੀਤਾ, ਧੀਆਂ-ਭੈਣਾਂ ਦੀ ਇਜਤ ਰੋਲੀ, ਲਗਾਤਾਰ ਬੇਇਨਸਾਫੀਆਂ ਕੀਤੀਆਂ, ਪਰ ਨਿਆਂ ਨਹੀਂ ਮਿਲਿਆ, ਜਿਸ ਕਰਕੇ ਨੌਜਵਾਨਾਂ ਨੇ ਨਿਆਂ ਲੈਣ ਲਈ, ਖੁਦ ਹਥਿਆਰ ਚੁੱਕੇ !
    ਸੰਤ ਜਰਨੈਲ ਸਿੰਘ ਜੀ ਨੇ ਇਸੇ ਕਰਕੇ ਨੌਜਵਾਨਾਂ ਨੂੰ ਮੋਟਰਸਾਈਕਲ -ਹਥਿਆਰ ਰੱਖਣ ਤੇ ਨਿਆਂ ਲੈਣ ਲਈ ਕਿਹਾ ਸੀ !

  6. Rattandeep bai you are very good jounalist and the seletion of your guests is top notch!! Be little careful bcos currently punjab is in the hands of the persons you are actually against the sikh kaum…I am not a supporter of khalistan but we have the right to praise our martyrs who fought for glory of our kaum….such persons are always a thorn for the governments…

  7. ਧੰਨਵਾਦ ਦਿਲੋ ਸਲੂਟ 84 ਦੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ ਸੋਡਾ ਵੀ ਧੰਨਵਾਦ ਦਿਲੋ ਸਲੂਟ ਰਤਨਦੀਪ ਧਾਲੀਵਾਲ ਵੀਰ ਜੀ

  8. ਪ੍ਰਨਾਮ ਸ਼ਹੀਦਾਂ ਨੂੰ ਬਹੁਤ ਵਧੀਆ ਭਾਈ ਸੁਬੇਗ ਸਿੰਘ ਜੀ ਫ਼ੌਜੀ ਬਾਰੇ ਜਾਣਕਾਰੀ ਦਿੱਤੀ ਇਸ ਤਰ੍ਹਾਂ ਸਾਰੇ ਸ਼ਹੀਦਾਂ ਬਾਰੇ ਜਾਣਕਾਰੀ ਦਿਆ ਕਰੋ ਰਤਨ ਸਿੰਘ ਜੀ

Leave a reply

Please enter your comment!
Please enter your name here

Exit mobile version