Home Videos Show with Dr Dharamvira Gandhi | Politican | EP 107 | Talk...

Show with Dr Dharamvira Gandhi | Politican | EP 107 | Talk with Rattan

41

#amritpalsingh #drdharamvirgandi #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

41 Comments

  1. ਚੁਤੀਆ ਕੇਜਰੀਵਾਲ ਗਣੇਸ਼ ਦੀ ਫੋਟੋ ਬਾਰੇ ਥੁਕ ਨਾਲ ਨੋਟ ਗਿਣਦੇ ਲੋਕ ਅਕਲ ਤੇ ਰਫਲ ਜਮਾ ਕਰਵਾਉਣ ਦਿੰਦੇ ਆ ਕੁਰਸੀ ਦੇ ਨਸ਼ੇ ਚ

  2. ਬਸੰਤੀ ਪੱਗਾਂ ਬੰਨ੍ਹ ਕੇ ਭਗਤ ਸਿੰਘ ਬਣਨ ਦੇ ਨਾਟਕ ਕਰਨ ਵਾਲੇ ਇਨ੍ਹਾਂ ਅਖੌਤੀ ਇਨਕਲਾਬੀਆਂ ਦੀ ਨੀਅਤ ਨੂੰ, ਸੰਗਰੂਰ ਲੋਕ ਸਭਾ ਸੀਟ ਦੇ ਲੋਕਾਂ ਨੇ ਤਾਂ ਤਿੰਨ ਮਹੀਨਿਆਂ ਬਾਅਦ ਹੀ ਪਛਾਣ ਲਿਆ ਸੀ !
    2024 ਵੀ ਹੁਣ ਕੋਈ ਬਹੁਤਾ ਦੂਰ ਨਹੀਂ, ਜਿੱਦਾਂ ਦੀਆਂ ਇਨ੍ਹਾਂ ਦੀਆਂ ਕਰਤੂਤਾਂ ਨੇ,ਪੂਰੇ ਪੰਜਾਬ ਚੋਂ ਇਨ੍ਹਾਂ ਦਾ ਸੰਗਰੂਰ ਵਾਲਾ ਹੀ ਹਸ਼ਰ ਹੋਣਾ ਆ

  3. ਬਹੁਤ ਵਧੀਆ ਇਨਸਾਨ ਅਤੇ ਸਿਆਸਤਦਾਨ ਨੇ ਡਾਕਟਰ ਗਾਂਧੀ ਜੀ । ਮੈਂ ਜਿੰਨੀ ਵਾਰ ਵੀ ਓਹਨਾਂ ਨੂਂ ਮਿਲਦਾ ਸੀ ਇੱਕੋ ਗੱਲ ਕਰਦੇ ਸੀ ਕਿ ਪੰਜਾਬ ਵਿੱਚ ਕੇਜਰੀਵਾਲ ਨੂਂ ਵੋਟ ਨਾ ਪਾਇਓ ਜਿਸਤੇ ਮੈਂ ਤਾਂ ਅਮਲ ਕਰ ਲਿਆ ਪਰ ਪੰਜਾਬ ਦੇ ਭੋਲੇ ਲੋਕਾਂ ਨੇ ਆਪ ਦੀ ਚਾਲ ਨਹੀਂ ਸਮਝੀ ਅਤੇ ਨਾਸਮਝ ਲੋਕਾਂ ਨੂਂ ਪੰਜਾਬ ਦੀ ਵਾਗਡੋਰ ਫੜਾ ਦਿੱਤੀ ।ਜਿਸਦਾ ਖਮਿਆਜ਼ਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਨੂਂ ਭੁਗਤਣਾ ਪੈਣਾ ਹੈ ।

  4. Those people who commend Dr Dharamveer Gandhi do not have first hand knowledge of Dr Gandhi. Dr Gandhi is most opportunistic arrogant and selfish person. At one time I was also his ardent supporter and worked very hard for him. But when I came in close contact with him I discovered his true face. All those people who worked for him will vouch for me.

  5. ਡਾਕਟਰ ਜੀ ਆਪ ਜੀ ਵਰਗੀ ਇਮਾਨਦਾਰ ਲੀਡਰਸ਼ਿਪ ਲਈ ਪੰਜਾਬ ਦੀ ਸਿਆਸਤ ਵਿਚ ਹੁਣ ਵੀ ਜਰੂਰ ਲਗਾਤਾਰ ਹੀ ਸਰਗਰਮ ਬਣਕੇ ਤੁਰੇ ਹੋਏ ਰਹਿਣ ਦੀ ਬਹੁਤ ਜਰੂਰਤ ਹੈ।ਧੰਨਵਾਦ ਜੀਉ।

  6. ਬਹੁਤ ਹੀ ਵਧੀਆ ਇਨਸਾਨ ਨੇ ਡਾਕਟਰ ਸਾਹਿਬ ਜੀ
    ਅੱਜ ਤੋ ਬਹੁਤ ਸਾਲ ਪਹਿਲਾਂ ਜੇ ਡਾਕਟਰ ਸਾਹਿਬ ਜੀ ਦੀ ਗੱਲ ਸੁਣੀ ਹੁੰਦੀ ਤਾਂ ਇਹਨਾ ਨੁਕਸਾਨ ਨਹੀਂ ਸੀ ਹੋਣਾ

  7. ਡਾਕਟਰ ਗਾਂਧੀ ਜੀਤੇ ਡਾਕਟਰ ਪਿਆਰੇ ਲਾਲ ਗਰਗ ਜੀ ਪੂਰੇ ਪੰਜਾਬ ਹਿਤੈਸ਼ੀ ਹਨ।ਇਨੁਨੂੰ ਪੰਜਾਬ ਤੇ ਪੰਜਾਬੀਅਤ ਨਾਲ ਪਿਆਰ ਤੇ ਪੰਜਾਬ ਦੀ ਸਿਆਸਤ ਦੇ ਤੇ ਸੈਂਟਰ ਸਰਕਾਰਾਂ ਦੇ ਪੰਜਾਬ ਨਾਲ ਪਿਆਰ ਦੇ ਵੀ ਉਮਰ ਦੇਨਾਲ ਨਾਲ ਭੇਤੀਵੀਹਨ।

  8. ਡਾ ਸਾਹਿਬ ਓਦੋ ਸਮਾਜ ਵਿੱਚ ਬਥੇਰੀ ਉਥਲ ਪੁਤਲ ਸੀ ਤਾ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਦੂਰ ਦੁਰਾਡੇ ਜਾਕੇ ਲੋਕਾਂ ਨੂੰ ਸਿੱਖਿਆ ਦਿੱਤੀ । ਓਸ ਸਮੇ ਵੀ ਗੁਰੂ ਨਾਨਕ ਸਾਹਿਬ ਨੂੰ ਕਾਫਰ ਆਖਣ ਵਾਲੇ ਬਥੇਰੇ ਸਨ । ਆਉਣ ਵਾਲੇ ਸਮੇ ਵਿੱਚ ਸੁਧਾਰਵਾਦੀ ਇਨਸਾਨ ਸਮੇ ਸਮੇ ਪੈਦਾ ਹੁੰਦੇ ਰਹਿਣਗੇ ਅਤੇ ਉਨਾਂ ਦਾ ਵਿਰੋਧ ਕਰਨ ਵਾਲੇ ਵੀ ਪੈਦਾ ਹੁੰਦੇ ਰਹਿਣ ਗੇ।

Leave a reply

Please enter your comment!
Please enter your name here

Exit mobile version