#harbhejsidhu #punjabiblogger #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

👍👍👍👍👌👌
♥️♥️♥️♥️♥️♥️
Bahut wadhiya km kr rahe o bai tuhade rahi asi vi itihas di shar kr lene aa
Rattan bai punjab di heera putt a 🙏🏻🙏🏻
ਗੁਰਭੇਜ ਨਕੋਦਰ ਜਾਕੇ ਆ।ਨੂਰਮਹਿਲ ਵਾਲੀ ਮੋਰੀ ਨਕੋਦਰ ਕਿਲੇ ਵਿੱਚ ਨਿਕਲਦੀ ਜਾਕੇ।ਤੇ ਲਾਗੇ ਪਿੰਡ ਆ ਜਹਾਂਗੀਰ ਓਥੇ ਜਹਾਂਗੀਰ ਦਾ ਕਿਲਾ ਬਹੁਤ ਵੱਡਾ।
@talk with ratan , ਬਾਈ ਰਤਨ ਮਨਜੀਤ ਸਿੰਘ ਰਾਜਪੁਰਾ ਦੀ ਇੰਟਰਵਿਊ ਕਰੋ
Bahut vadia Gurbej bai ji
Good bai
Hamm Haa kaint aa bai tu tri haam Haa tre hugare bhrne gl bich sirra krdaa jatta
ਬਿਲਕੁਲ ਹਰਭੇਜ ਬਾਈ ਆਪਣਾ 80 ਪੈਸੇ ਪੰਜਾਬ ਤੇ ਲਹਿੰਦੇ ਪੰਜਾਬ ਚ ਪਿਆ ਸਿੱਖ ਰਾਜ ਦੀਆਂ ਵੱਡੀਆਂ ਨਿਸ਼ਾਨੀਆਂ ਵੀ ਲਹੌਰ ਚ ਰਹਿ ਗਈਆਂ।
Waheguru ji waheguru mehar karn brother te
Baai. Harbaj. Singh Sadhu jiadabad Very nice good job You are right💯%√√√√√√√√√√√
Ghaint jatt sidhu saab
ਬਹੁਤ ਖੂਬ ਦੋਵੇਂ ਭਰਾਵੋ…. ਰਤਨ ਤੇ ਹਰਭੇਜ ਬਾਈ ਧੰਨਵਾਦ….
Jug jug jio 22 g❤❤
ਮੁਬਾਰਕਾਂ ਬਾਈ ਹਰਭੇਜ਼ ਨੂੰ ਵਿਆਹ ਦੀਆਂ ਰੱਤਨਦੀਪ ਬਾਈ ਵੀ ਬਹੁਤ ਵਧੀਆ ਇੰਨਸਾਨ ਹੈ ਇਹਨਾਂ ਦਾ ਨਵਾਂ ਚੈਨਲ ਬਹੁਤ ਵਧੀਆ ਅਤੇ ਨਿਰਪੱਖ ਹੈ
Balle nojawana buhuut nice work tera
ਹਾਂ ਸਿਰਾ ਵਾਂ 😂😂😃😆
Very nice 👌 Punjab da man harbhej sidhu
Nice aa y sidhu