#jhotamansa #parvindersinghjhota #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Chota bai jindabad.
IELTS wale IPS, PPS NDA clear kr skde ne 😂😂
Good joke
Jhote bai da contact no mil sakda
Parvinder Singh jhota Bhai Tera contact number send Karo please 🥺
👌👌🫡
ਪਰਵਿੰਦਰ ਸਿੰਘ ਝੋਟਾ ਜਿੰਦਾਵਾਦ ਹੈ ਜਿੰਦਾਬਾਦ ਰਹੇਗਾ
ਅਜ ਸਾਡੇ ਦੇਸ਼ ਨੂੰ ਸਾਡੇ ਸਮਾਜ ਪੰਜਾਬ ਨੂੰ ਲੋੜ ਹੈ ਐਹੋ ਜਹੀਆਂ ਸਖਸ਼ੀਅਤਾਂ ਦੀ ਸਾਰੇ ਪੰਜਾਬ ਅੱਗੇ ਹਥ ਬੰਨ੍ਹ ਕੇ ਬੇਨਤੀ ਹੈ ਕਿ ਸਾਰੇ ਦਿਲ ਤੋਂ ਸਾਥ ਦਵੋ ਤਾਂਕਿ ਚਿੱਟੇ ਦੇ ਹੜ੍ਹ ਵਿੱਚ ਡੁੱਬ ਕੇ ਮਰ ਰਹੇ ਹੀਰਿਆਂ ਵਰਗੇ ਪੁੱਤਰਾਂ ਨੂੰ ਬਚਾ ਸਕੀਏ ਧੰਨਵਾਦ
Waheguru ji
ਰਤਨ ਵੀਰ ਪੰਜਾਬ ਵਿੱਚ ਆ ਕੇ ਕਰਨਾ ਕੀ ਆਂ
ਝੂਠੇ ਕੇਸ ਇਸ ਤੋ ਵਧੀਆਂ ਬਾਹਰ ਬੈਠੇ ਆਪਣਾ ਪਰਿਵਾਰ ਤਾਂ ਚਲਾ ਰਹੇ ਆਂ
Chote veer varga c.m hona chahida si Bhagvant mann ta nakali rai gay
👏👏👏👏👏
ਸਰਕਾਰਾ ਨਮਕੰਮਿਅਾ ਬਾੲੀ ਜੀ
Wmk❤🙏
A chor ne sale kutte, 2numberi aa A v
Sachhha Banda bai
Jhota. Very good. 22. G
Very. Good. 22. G
Ssp nanak te jehna ne raid kiti jhote de ghar ohna d v interview karo pta lagge oh ki kehnde ne jhota veer sacha te sachi jhota aae pr ohna da view te soch v pta lagge .. ki kehna chonde ne jo sehmat ne coment karo badh toh badh k ohna di v interview honi cahidi hai
Bai commetia de naam te lok avdia dushmania kaddi jande aa, eh kise system nal chlao bai. Baaki kamm bahut sohna kr rahe o bai
ਝੋਟਾ ਸੱਚਾ ਬੰਦਾ ਆ ਬਹਾਦਰ ਦਿਲ ❤
ਲੋੜ ਹੈ ਪੰਜਾਬ ਨੂੰ ਝੋਟੇ ਵਰਗਿਆਂ ਦੀ
Waheguru ji
Comety wale ta khud dakke hunde aa shrab nal
ਵਾਹਿਗੁਰੂ ਜੀ🙏 ਮੇਹਰ ਭਰੀਆਂ ਹੱਥ ਰੱਖਣਾ ਚੰਗੇ ਕੰਮ ਕਰਨ ਦਾ ਬਲ ਬੱਖਸ਼ਣ ਜੀ ਸਤਿਨਾਮ🙏 ਵਾਹਿਗੁਰੂ ਜੀ
Good 22ji
Love u y
Jhota veer sada surma yodha wa❤
Bai Chardi kela vich Rekho🚩❤🙏
Kuj gallan sahi krke Hindu Sikh kithon aa gya naale maharaja Ranjit Singh g da Naa lain ton baad..Bai g shakk hunda?
6month old ਬੈਟਰੀ ਦੀ ਬਾਡੀ ਟੁੱਟ ਗਈ ਓਸਦਾ ਕੋਈ ਹੱਲ ਦੱਸੋ ਜੀ
सही वदा है
ਜਥੇਦਾਰ ਸਾਬ ਤਾਂ ਵਾਕਿਆ ਅਕਾਲੀ ਫੂਲਾ ਸਿੰਘ ਜੀ ਸੀ, ਭਾਈ ਸਾਬ ਹਵਾਰਾ ਨੇ ਬਸ
ਜਥੇਦਾਰ ਵਾਲਾ ਬਿਆਨ ਜਵਾਂ ਟਕਾ ਕੇ ਦਿੱਤਾ ਜਵਾਂ ਸਹੀ
ਸਰਕਾਰੀ ਹਸਪਤਾਲ ਬਾਹਰ ਧਰਨਾ ਲੱਗਿਆ ਸੀ ਦੁਸ਼ਹਿਰੇ ਵਾਲੇ ਦਿਨ 3 4 ਕ ਸਾਲ ਪਹਿਲਾਂ ਓਦੋਂ ਸੀ ਬਠਿੰਡੇ ਇਹ ਨਾਨਕ ਸਿੰਘ, ਆਪਣੇ ਨਾਮ ਦੀ ਸ਼ਰਮ ਕਰ ਲਵੇ ਘੱਟੋ ਘਟ
ਨਾਨਕ ਸਿੰਘ ਐਸ ਐਸ ਪੀ ਬਠਿੰਡਾ ਰਿਹਾ ਪਹਿਲਾਂ ਜਾਣਦੇ ਆਂ ਇਹਦਾ