Home Videos Special Podcast with Gulab Sidhu | SP 05 | Punjabi Podcast |

Special Podcast with Gulab Sidhu | SP 05 | Punjabi Podcast |

36

#gulabsidhu #punjabipodcast #rattanspodcast
Punjabi Podcast with Rattandeep Singh Dhaliwal & Gulab Sidhu

ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।

On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.

ALL RIGHTS RESERVED 2023 © PUNJABI PODCAST

source

36 Comments

  1. ਸੱਚੀ ਸਵਾਦ ਆਗਿਆ ਰਤਨ ਬਾਈ … ਗੁਲਾਬ ਸਿੱਧੂ ਵੀਰ ਨੇ ਵੀ ਸਿਰਾ ਗੱਲਾਂ ਬਾਤਾਂ ਕੀਤੀਆਂ ਹੱਸ ਹੱਸ ਢਿੱਡ ਦੁੱਖਣ ਲਾਤਾ… ❤

  2. ❤ zindabad Sidhu Moose wala legend king Jatt Bhai Sidhu moose Wala legend right I miss you to Jan Sidhu moose Wala legend right Rip Rip Rip Rip Rip Rip Rip Rip Rip 💔😭😭😭😭😭😢😢😢😢

  3. ਗੁਲਾਬ ਸਿੱਧੂ ਭਾਜੀ ਮੈ ਤੁਹਾਡੀ ਬਹੁਤ ਵਡੀ fan aa ਤੁਹਾਡੀ ਇੱਕ finger nhi oh v bhut ghaint lgdi jdo var var ਦਾੜ੍ਹੀ ਤੇ ਹੱਥ ਲਾਉਂਦੇ❤❤ਬਹੁਤ ਸੋਹਣੇ ਹੱਥ ਆ ਤੁਹਾਡੇ ਵੀਰ ਜੀ 🤗🤗ਘੈਂਟ ਆ ਮੇਰਾ ਵੀਰ ਮੈ ਭੈਣ ਆ ਤੁਹਾਡੀ 💪💗

  4. ਗੁਲਾਬ ਸਿੱਧੂ ਭਾਜੀ ਮੈ ਤੁਹਾਡੀ ਬਹੁਤ ਵਡੀ fan aa ਤੁਹਾਡੀ ਇੱਕ finger nhi oh v bhut ghaint lgdi jdo var var ਦਾੜ੍ਹੀ ਤੇ ਹੱਥ ਲਾਉਂਦੇ❤❤ਬਹੁਤ ਸੋਹਣੇ ਹੱਥ ਆ ਤੁਹਾਡੇ ਵੀਰ ਜੀ 🤗🤗ਘੈਂਟ ਆ ਮੇਰਾ ਵੀਰ ਮੈ ਭੈਣ ਆ ਤੁਹਾਡੀ 💪💗

  5. ਰਤਨਦੀਪ ਵੀਰੇ ਮੈਂ ਇੱਕ ਵਾਰ ਕਿਹਾ ਸੀ ਕਿ ਆਹ ਪੌਡਕਾਸਟ ਚ ਅੱਜ ਸਿੱਧੂ ਮੁਸੇਵਾਲੇ ਦੀ ਗੱਲ ਨਹੀਂ ਹੋਈ ਧੰਨਵਾਦ ਬਾਈ ਤੂੰ ਸਾਡਾ ਕਮੈਂਟ ਪੜਿਆ

Leave a reply

Please enter your comment!
Please enter your name here

Exit mobile version