Punjabi Podcast with Rattandeep Singh Dhaliwal
ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST
source

ਜਿਉਂਦਾ ਵੱਸਦਾ ਰਹਿ
👍
Bai Jang dhillon nu v le k aao
Very nice
❤❤❤❤❤🎉🎉🎉🎉🎉🎉
ਸਤਿ ਸ੍ਰੀ ਆਕਾਲ ਵੀਰ ਜੀ
Bai yr jindgi da svad aa janda rattan bai thoda podcast sun ke ❤❤❤❤
Request hi a bai ji hustinder bai nu jrur bulayo❤
Bhai ji hustinder nal jrur kryo podcast
25:19 30:34 34:19
Buhat sira banda aa gurdas bai ……
❤❤❤❤❤❤
Pathankot doabe ch aa?
Tokra tv
👍👍👍🎯
Ratandeep ji plz Lovely noor nal podcast kro plz
ਗੁਰੂ ਰੰਧਾਵਾ ਦੀ ਗੱਲ ਕੀਤੀ ਬਾਈ ne
43:00 ਸਾਡੇ ਆਲੇ ਕਿੱਥੋਂ ਆਏ ਹੋਣਗੇ😄😄 ਘੈਂਟ ਸੀ
Sachi bro veer sandu bhut vadiya singer aaa
V nice bai ji
Sitra. Metra
Good
ਰਤਨਦੀਪ ਜੀ ਮੈਂ ਦੇਹਰਾਦੂਨ ਰਹਿਦਾ ਹਾਂ ਇਥੇ ਆ ਕੇ ਪੰਜਾਬੀ ਬਹੁਤ ਯਾਦ ਆਉਦੀ ਆ …… ਪੰਜਾਬੀ ਬੋਲਣ ਤੇ ਸਮਝਣ ਵਾਲੇ ਐਥੇ ਬਹੁਤ ਘੱਟ ਨੇ ਜਿਸ ਜਗਾਹ ਮੈ ਰਹਿੰਦਾ ਹਾਂ ….. ਮੇਰੀ ਧਰਮ ਪਤਨੀ ਵੀ ਹਿੰਦੀ ਹੀ ਬੋਲਦੀ ਆ ਪੰਜਾਬੀ ਬੋਲਣ ਲੱਗੇ ਤਾਂ ਹਿੰਦੀ ਮਿਕ੍ਸ ਕਰ ਦਿੰਦੀ ਆ ਪਰ ਪੰਜਾਬੀ ਸਮੱਝ ਪੁਰੀ ਤਰਾਂ ਲੈਂਦੀ ਆ…. ਪਰ ਇਹ ਸਬ ਦੱਸਣੇ ਦਾ ਮੇਰਾ ਮੰਤਵ ਇਹ ਸੀ ਕੇ ਤੁਹਾਡੇ ਪੋਡਕਾਸਟ ਮੈਂ ਅਤੇ ਮੇਰੇ ਮਿੱਤਰ ਵੀ ਸੁਣਦੇ ਨੇ
very good 22 ji
Anakh. ❤❤❤💯💯💯🙏🙏🙏
Favourite artist Gurdas Sandhu
ਸੱਚੀ ਗੱਲ ਵੀਰ ਜੀ ਮੈਂ ਅੰਤ ਤੱਕ ਸੁਣਿਆ 🤗
God bless you all Punjabi podcast team'
Baba farid school +1 +2 diyan yaadan yaad aa gyin gurdas siyaa sir ji …. Ajj de time sodi kamaal✍🏻nu slaam aa …. 🙏🔥👍
ਪੰਜਾਬੀ ਪੋਡਕਾਸਟ ਦੀ ਸਾਰੀ ਟੀਮ ਨੂੰ ਸਤ ਸ੍ਰੀ ਆਕਾਲ ਬਹੁਤ ਵਦੀਆ ਰੰਗ ਬੰਨ੍ਹਿਆ ਬਾਈ ਗੁਰਦਾਸ ਨੇ
Bai ji lakha ASI jalandhar to gal kardiy lakha sidhniy bai da prodcast kario
ਰਤਨ 22 ਯਾਦ ਤੁਹਾਨੂੰ ਦੋਨਾਂ ਨੂੰ ਕੁਝ ਨਹੀਂ ਆਉਂਦਾ, ਪ੍ਰੋਡ ਕਾਸਟ ਕਰਨ ਬੈਠ ਜਾਂਦੇ ਹੋ, 😅😅ਗੁੱਸਾ ਨਾ ਕਰਿਓ ਊ ਗੱਲ ਹੈ ਇੱਕ, ਬਹੁਤ ਵਧੀਆ ਅਗਲੀ ਵਾਰ ਵੀ 22 ਨੂੰ ਜਰੂਰ ਬੁਲਾ ਲਵੋ, ਅਪਣੇ ਧਰਨੇ ਵਾਲੇ ਯਾਰ ਨੂੰ ਬੁਲਾ 22 ਰੁਪਿੰਦਰ ਜਲਾਲ ਨੂੰ
ਸੁਰੀਲਾ ਗਾਇਕ 👌
22 sira krata sandhu bai jionda vasda reh
https://youtube.com/shorts/pgxLcxN8W6w?si=XUnVAZ40F4icgM2C
❤❤
Jad gal gurdas sandhu di howe ta dil ch walhri ji jga wa
Gurdas Sandhu Great Banda 👍
ਰਤਨਦੀਪ ਬਾਈ ਜੀ ਬਹੁਤ ਖੂਬ ਹਮੇਸ਼ਾ ਦੀ ਤਰਾਂ
ਪਰ ਅੱਜ ਤੁਸੀਂ ਕਿਤੇ ਗਵਾਚੇ ਜਿਹੇ ਜੇ ਸੀ
ਰਤਨਦੀਪ ਵੀਰੇ ਬਹੁਤ ਵਧੀਆ ਲਗਦਾ ਤੁਹਾਡਾ ਪੋਡਕਾਸਟ। ਮੈ ਤੁਹਾਡੀਆ ਸਾਰੀਆ ਇੰਟਰਵਿਉਆ ਅਤੇ ਸਾਰੇ ਪੋਡਕਾਸਟ ਸੁਣਦੀ ਹਾਂ। ਵਾਹਿਗੁਰੂ ਮੇਹਰ ਰੱਖਣ ਤੁਹਾਡੇ ਤੇ। ਮੈ ਤੁਹਾਨੂੰ ਨਿਉ ਯੋਰਕ ਤੋ ਸੁਣਦੀ ਹਾਂ। 🙏
Veera gopi bhalaiana de interview kro Veera
Oh rattan bai sirra
ਮੇਰਾ ਪਿਆਰਾ ਵੀਰ ਗੁਰਦਾਸ ਸੰਧੂ ❤❤
Nyc❤
❤
Very nice Rattan no words for you 🙏🙏🙏🙏
ਬਾਈ ਲੱਖੇ ਵੀਰ ਨੂੰ ਵੀ ਲੈਅ ਕੇ ਆਓ
Rajvir jawanda bulao ratan y
Koi ni 22 next time pathankot ayi maan saman karuge😊