#bhaibaljitsingh #jagtarsinghhawara #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
GUNDDA Indian Leadership's GUNDDA Indian's Administrator and GUNDDA Indian system.
ਵਾਹਿਗੁਰੂ ਜੀ ਭਾਈ ਸਾਹਿਬ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ
But none of the Guru's photo anywhere reality, why this hypothetical assumption of Guru's photo ? I'm unable to understand.
Bhai jagtar singh hawara zindabad
ਬਲਜੀਤ ਭਾਊ jindawad ♥️♥️♥️♥️♥️👌👌👌👌👌⛳⛳⛳
RAJVEER ਨੇ ਜਿਸ ਪਿਸਤੌਲ ਨੂੰ ਕਿਸੇ ਬੰਦੇ ਨੂੰ ਮਾਰਨ ਲਈ ਰੱਖੀਆਂ ਸੀ ਉਸ ਨਾਲ ਹੀ ਠੋਕ ਤਾਂ ਸਾਲੇ ਗੰਦੇ ਅੰਡੇ ਨੂੰ ਮੇਰਾ ਸਾਲਾ ਦਿੱਲੀ ਦਾ ਰਾਜਾ ਸਮਝ ਦਾ ਸੀ
ਖਾਲਸਾ ਜੀ ਸਾਡੇ ਸਿੱਖਹੀ ਸਿੱਖਾਂ ਦਾ ਕਤਲੇਆਮ ਅਤੇ ਪਿਛੇ ਨੂੰ ਲਤਾ ਖਿੱਚਦੇ ਹਨ ਜਿਨੇ ਵੀ ਯੋਧੇ ਕੈਦ ਹਨ ੲਇਹ ਸੱਭ ਅਕਾਲੀ ਬਾਦਲ ਜੁੰਡਲੀ ਨੇਹੀ ਸਿੱਖਾਂ ਦਾਘਾਣ ਕੀਤਾ ਹੈ
ਜੋ ਤਸੀਹੇ ਪੁਲਿਸ ਨੇ ਦਿੱਤੇ ਇਹ ਨਾਜਾਇਜ਼ ਅਤੇ ਗੈਰ ਕਾਨੂੰਨੀ ਸਨ
Kyi pulsiye vich ornge da ganda khoon dorda
🙏👍
ਵੀਰ ਜੀ ਬਲਜੀਤ ਸਿੰਘ ਦਾ ਮੋਬਾਈਲ ਨੰਬਰ ਭੇਜ ਸਕੋ ਤਾਂ ਧੰਨਵਾਦ
🙏🙏🙏🙏🌹🙏
SARIA BIMARIA DA HULL KHALISTAN
Jagtar havara murdabad
ਬਾਈ ਰਤਨ ਥੋੜਾ ਸਿਆਣਾ ਹੁੰਦਾ ਤਾਂ ਪਹਿਲੀ ਗੱਲ ਜੋ ਹੋਈ ਆ ਮਨ ਮੋਟਾਵ ਵਾਲੀ ਤੁਸੀ ਕਟ ਸਕਦੇ ਸੀ ਓ, ਹਾਲਾਂਕਿ ਥੋੜਾ ਸਵਾਲ ਵੀ ਓ ਨਹੀਂ ਸੀ।
Sir Balwinder Sekhon bare v gal karia karo ji
Jathedar jagtar singh hawara saab zindabaad and love you baleejt bhau baba ji ❤️❤️💐🙏
Waheguru g baba g kirpa kro ❤❤
ਰਾਜਬੀਰ ਫਿਰ ਕੁੱਤੇ ਦੀ ਮੌਤ ਮਰਿਆ ਸੀ।
Dhami Saab cleared everything about 328 saroops , why don’t you trust him, he is better sikh than majority of you peoples.
You people didn’t support kisan morcha now enjoy APP , why not happy with them because murakh never happy.
Deep sidhu did his best to fail the kisan andolan on 26 jan , how can you support him , only Tikait sir saved the andolan, salute to him.
These people just want to control SGPC nothing else.
Murakh people always fight each other , these akhauty Sikhs doing same now you can call them mha andhe.
ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜਿੰਦਾਬਾਦ ਜਿੰਦਾਬਾਦ
ਪੰਜਾਬ ਦਾ ਬੇੜਾ ਗ਼ਰਕ ਕਰਨ ਵਾਲ਼ਾ ਬਾਦਲ ਪਰਿਵਾਰ ਹੈ
Sgpc te lahnat lkh lkh
Guru sahib kirpa karn kom te
Badal te capt maro
Sgpc lakh di lanant
❤❤very good speech Singh Saab ji ❤❤
Kaum layi apni saari umar lekhe las diti! Salute to all Singhs.
But beinsaafi di had paar kar diti police n system ne.
ਵੀਰ ਸਿੱਖ ਕੌਮ ਇੱਕ ਹੋ ਜਾਓ ਸਰਕਾਰ ਤੋ ਬਚੋ
Bhai g Sab nu benti ha video jrur share kro kaumi insaaf morcha diya Jo sb nu pta chle sikhan lyi law alag h
Bohot vdia Rattan veer eda he sach samne lea ke aunde rho
ਸਿੱਖ ਕੌਮ ਵਿੱਚ ਕੁਝ ਕੁ ਸਿੱਖ ਗ਼ਦਾਰ ਹੋਂਣ ਕਰਕੇ
ਸਿੱਖ ਕੌਮ ਨੂੰ ਢਾਹ ਲੱਗੀ ਕਿਉਂਕਿ ਸਿੱਖੀ ਸਰੂਪ ਵਿੱਚ ਗ਼ਦਾਰ ਨੂੰ ਪਛਾਣਨਾ ਬਹੁਤ ਮੁਸ਼ਕਲ ਹੁੰਦਾ
Waheguru ji 🙏 mehr kardo ji
Ratan bai chardikala wale singhan diii interview kareya karo jis naal sikh kaum bare lokan nu pta lagye hatts off bro
Haji a gal bilkul sahi a apnay marday apanu
ਵਾਹਿਗੁਰੂ ਜੀ ਕਾ ਖ਼ਾਲਸਾ
ਸਿੱਖ ਕੌਮ ਏਕਾ ਕਰੇ ਗੱਦਾਰ ਬਹੁਤ ਨੇਂ ਅਸੀਂ ਕੁਛ ਹਿੰਦੂ ਲੋਕ ਵੀ ਨਾਲ ਹਾਂ ਆਗੂ ਉਹ ਬਣੇ ਸਿੱਖ ਕੌਮ ਦਾ ਜਿਸਨੂੰ ਸਭ ਪਤਾ ਵਾ
ਸਾਡੇ ਕਿਸਾਨ ਲੀਡਰ ਵੀ ਬਾਦਲ ਸਰਕਾਰ ਵਿਚ ਕੈਬਨਿਟ ਰੈਕ ਦੇ ਚੇਅਰਮੈਨ ਵੀ ਰਹੇ 10 ਸਾਲ ਜਿਨਾ ਦੀ ਟਰਾਲੀ ਵਿਚ ਰਤਨ ਜੀ ਤੁਸੀ ਬੈਠੇ ਹੋ ਇੰਨਾ ਲੀਡਰਾ ਨੂੰ ਪੁੱਛੋ ਕਿ ਤੁਸ਼ੀ ਕਦੇ ਕੋਈ ਗੱਲ ਕੀਤੀ ਹੈ ਬਾਦਲ ਪਰਿਵਾਰ ਨਾਲ ਦੁਜਿਆ ਤੇ ਉਂਗਲ ਚੁਕਣੀ ਸੋਖੀ ਹੈ ਪਹਿਲਾ ਆਪਣੀ ਪੀੜੀ ਹੇਠ ਸੋਟੀ ਫੇਰੋ
ਵਾਹਿਗੁਰੂ ਜੀ
ਸਰਦਾਰ ਬਲਜੀਤ ਸਿੰਘ ਭਾਉ ਜੀ ਸਾਡੇ ਹਲਕੇ ਡੇਰਾ ਬਸੀ ਦੇ ਰਹਿਣ ਵਾਲੇ ਹਨ ਬਹੁਤ ਹੀ ਵਧੀਆ ਸਤਿਕਾਰ ਯੋਗ ਇਨਸਾਨ ਹਨ ਦਿੱਲੀ ਵਿੱਚ ਲੱਗੇ ਕਿਸਾਨ ਅੰਦੋਲਨ ਵਿੱਚ ਞਧ ਚੜ ਕੇ ਹਿੱਸਾ ਲਿਆ ਬਾਈ ਜੀ ਬਹੁਤ ਹੀ ਇਮਾਨਦਾਰੀ ਨਾਲ ਸਘਰੰਸ਼ ਵਿੱਚ ਹਿਸਾ ਲਿਆ ਕੋਈ ਵੀ ਸਾਡੇ ਹਲਕੇ ਵਿੱਚ ਇੰਨਾ ਖਿਲਾਫ ਕਿਸੇ ਕੋਲ ਬੋਲਣ ਲਈ ਕੁਝ ਨਹੀ ਭਾਉ ਬਹੁਤ ਹੀ ਸਰੀਫ ਸਿੰਘ ਹਨ ਕਦੇ ਕਿਸੇ ਨੂੰ ਕੁਝ ਨਹੀ ਕਿਹਾ ਬਾਈ ਨੇ
ਖ਼ਾਲਸਾ ਜੀ ਜੇ ਸਿੱਖ ਸਿੱਖ ਨੂੰ ਨਾ ਮਾਰੇ ਤਾ ਸਿੱਖ ਕਦੇ ਨਾ ਹਾਰੇ ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਮੋਰਚੇ ਵਿੱਚ ਬੈਠੀ ਸੰਗਤ ਦੇ ਰਤਨਦੀਪ ਧਾਲੀਵਾਲ ਵੀਰ ਤੇਰਾ ਧੰਨਵਾਦ ਦਿਲੋਂ ਸਲੂਟ
Satnam Waheguru ji
Waheguru ji mher kroga pka
ਵਾਹਿਗੁਰੂ ਜੀ