Home Videos Show with Bhai Baljit Singh | EP 167 | Talk with Rattan

Show with Bhai Baljit Singh | EP 167 | Talk with Rattan

44

#bhaibaljitsingh #jagtarsinghhawara #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

44 Comments

  1. RAJVEER ਨੇ ਜਿਸ ਪਿਸਤੌਲ ਨੂੰ ਕਿਸੇ ਬੰਦੇ ਨੂੰ ਮਾਰਨ ਲਈ ਰੱਖੀਆਂ ਸੀ ਉਸ ਨਾਲ ਹੀ ਠੋਕ ਤਾਂ ਸਾਲੇ ਗੰਦੇ ਅੰਡੇ ਨੂੰ ਮੇਰਾ ਸਾਲਾ ਦਿੱਲੀ ਦਾ ਰਾਜਾ ਸਮਝ ਦਾ ਸੀ

  2. ਖਾਲਸਾ ਜੀ ਸਾਡੇ ਸਿੱਖਹੀ ਸਿੱਖਾਂ ਦਾ ਕਤਲੇਆਮ ਅਤੇ ਪਿਛੇ ਨੂੰ ਲਤਾ ਖਿੱਚਦੇ ਹਨ ਜਿਨੇ ਵੀ ਯੋਧੇ ਕੈਦ ਹਨ ੲਇਹ ਸੱਭ ਅਕਾਲੀ ਬਾਦਲ ਜੁੰਡਲੀ ਨੇਹੀ ਸਿੱਖਾਂ ਦਾਘਾਣ ਕੀਤਾ ਹੈ

  3. ਬਾਈ ਰਤਨ ਥੋੜਾ ਸਿਆਣਾ ਹੁੰਦਾ ਤਾਂ ਪਹਿਲੀ ਗੱਲ ਜੋ ਹੋਈ ਆ ਮਨ ਮੋਟਾਵ ਵਾਲੀ ਤੁਸੀ ਕਟ ਸਕਦੇ ਸੀ ਓ, ਹਾਲਾਂਕਿ ਥੋੜਾ ਸਵਾਲ ਵੀ ਓ ਨਹੀਂ ਸੀ।

  4. Dhami Saab cleared everything about 328 saroops , why don’t you trust him, he is better sikh than majority of you peoples.
    You people didn’t support kisan morcha now enjoy APP , why not happy with them because murakh never happy.
    Deep sidhu did his best to fail the kisan andolan on 26 jan , how can you support him , only Tikait sir saved the andolan, salute to him.
    These people just want to control SGPC nothing else.
    Murakh people always fight each other , these akhauty Sikhs doing same now you can call them mha andhe.

  5. ਸਿੱਖ ਕੌਮ ਵਿੱਚ ਕੁਝ ਕੁ ਸਿੱਖ ਗ਼ਦਾਰ ਹੋਂਣ ਕਰਕੇ
    ਸਿੱਖ ਕੌਮ ਨੂੰ ਢਾਹ ਲੱਗੀ ਕਿਉਂਕਿ ਸਿੱਖੀ ਸਰੂਪ ਵਿੱਚ ਗ਼ਦਾਰ ਨੂੰ ਪਛਾਣਨਾ ਬਹੁਤ ਮੁਸ਼ਕਲ ਹੁੰਦਾ

  6. ਸਿੱਖ ਕੌਮ ਏਕਾ ਕਰੇ ਗੱਦਾਰ ਬਹੁਤ ਨੇਂ ਅਸੀਂ ਕੁਛ ਹਿੰਦੂ ਲੋਕ ਵੀ ਨਾਲ ਹਾਂ ਆਗੂ ਉਹ ਬਣੇ ਸਿੱਖ ਕੌਮ ਦਾ ਜਿਸਨੂੰ ਸਭ ਪਤਾ ਵਾ

  7. ਸਾਡੇ ਕਿਸਾਨ ਲੀਡਰ ਵੀ ਬਾਦਲ ਸਰਕਾਰ ਵਿਚ ਕੈਬਨਿਟ ਰੈਕ ਦੇ ਚੇਅਰਮੈਨ ਵੀ ਰਹੇ 10 ਸਾਲ ਜਿਨਾ ਦੀ ਟਰਾਲੀ ਵਿਚ ਰਤਨ ਜੀ ਤੁਸੀ ਬੈਠੇ ਹੋ ਇੰਨਾ ਲੀਡਰਾ ਨੂੰ ਪੁੱਛੋ ਕਿ ਤੁਸ਼ੀ ਕਦੇ ਕੋਈ ਗੱਲ ਕੀਤੀ ਹੈ ਬਾਦਲ ਪਰਿਵਾਰ ਨਾਲ ਦੁਜਿਆ ਤੇ ਉਂਗਲ ਚੁਕਣੀ ਸੋਖੀ ਹੈ ਪਹਿਲਾ ਆਪਣੀ ਪੀੜੀ ਹੇਠ ਸੋਟੀ ਫੇਰੋ

  8. ਸਰਦਾਰ ਬਲਜੀਤ ਸਿੰਘ ਭਾਉ ਜੀ ਸਾਡੇ ਹਲਕੇ ਡੇਰਾ ਬਸੀ ਦੇ ਰਹਿਣ ਵਾਲੇ ਹਨ ਬਹੁਤ ਹੀ ਵਧੀਆ ਸਤਿਕਾਰ ਯੋਗ ਇਨਸਾਨ ਹਨ ਦਿੱਲੀ ਵਿੱਚ ਲੱਗੇ ਕਿਸਾਨ ਅੰਦੋਲਨ ਵਿੱਚ ਞਧ ਚੜ ਕੇ ਹਿੱਸਾ ਲਿਆ ਬਾਈ ਜੀ ਬਹੁਤ ਹੀ ਇਮਾਨਦਾਰੀ ਨਾਲ ਸਘਰੰਸ਼ ਵਿੱਚ ਹਿਸਾ ਲਿਆ ਕੋਈ ਵੀ ਸਾਡੇ ਹਲਕੇ ਵਿੱਚ ਇੰਨਾ ਖਿਲਾਫ ਕਿਸੇ ਕੋਲ ਬੋਲਣ ਲਈ ਕੁਝ ਨਹੀ ਭਾਉ ਬਹੁਤ ਹੀ ਸਰੀਫ ਸਿੰਘ ਹਨ ਕਦੇ ਕਿਸੇ ਨੂੰ ਕੁਝ ਨਹੀ ਕਿਹਾ ਬਾਈ ਨੇ

  9. ਖ਼ਾਲਸਾ ਜੀ ਜੇ ਸਿੱਖ ਸਿੱਖ ਨੂੰ ਨਾ ਮਾਰੇ ਤਾ ਸਿੱਖ ਕਦੇ ਨਾ ਹਾਰੇ ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਮੋਰਚੇ ਵਿੱਚ ਬੈਠੀ ਸੰਗਤ ਦੇ ਰਤਨਦੀਪ ਧਾਲੀਵਾਲ ਵੀਰ ਤੇਰਾ ਧੰਨਵਾਦ ਦਿਲੋਂ ਸਲੂਟ

Leave a Reply to @VarinderSingh-bh6ym Cancel reply

Please enter your comment!
Please enter your name here

Exit mobile version