Home Videos Show with Harjinder Singh | Punjab Education | EP 236 | Talk...

Show with Harjinder Singh | Punjab Education | EP 236 | Talk with Rattan

30

#bhagwantmann #talkwithrattan #unemployment
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

30 Comments

  1. ਬਹੁਤ ਧੱਕਾ ਲੱਗਦਾ ਹੈ ਗੱਲ ਸੁਣ ਕੇ ਸਾਰੇ ਵਾਅਦੇ ਦਾਅਵੇ ਖੋਖਲੇ ਮਹਿਸੂਸ ਹੁੰਦੇ ਹਨ ਵਾਹਿਗੁਰੂ ਜੀ ਜੀ ਕਿਰਪਾ ਕਰਨ ਸੱਭ ਨੂੰ ਆਪਣੀ ਕੀਤੀ ਮੇਹਨਤ ਦਾ ਮੁੱਲ ਮਿਲ ਜਾਵੇ ਜੀ ਨੌਜਵਾਨੀ ਸਾਡਾ ਭਵਿੱਖ ਹੈ ਰੱਬ ਰਾਖਾ ਜੀ ਧੰਨਵਾਦ

  2. ਗੱਲਾਂ ਸਹੀ ਨੇ ਪਰ ਲੋਕ ਕੀ ਕਰਣ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਬਣ ਤੇ ਫੇਰ ਕਹਿੰਦੇ ਨੌਜਵਾਨ ਗ਼ਲਤ

  3. It is the biggest problem and tragedy of highly qualified teachers of colleges &universities who are being paid only 20000 or 27000 per month only.This is only due to corrupt govts of past 25 to 30 years who opened private colleges and universities in spite of creating jobs for youth in and different public sectors. Good talk on the prevailing problem.

  4. ਇਹਦਾ ਇਲਾਜ਼ ਹੈ।
    ਮੈਂ ਕਿਸਾਨ ਹਾਂ।
    ਮੇਰੇ ਪਿੰਡ ਦੌਧਰ 2150 ਮੋਟਰਾਂ ਹਨ।
    ਹੈ ਬਿੱਲ 500 ਵੀ ਹੋਵੇ ਤਾਂ ਦਸ ਲੱਖ ਤੋਂ ਵੱਧ ਬਣਦਾ ਹੈ।
    ਹਰੇਕ ਪਿੰਡ ਦੇ ਮੁਲਜ਼ਮਾਂ ਨੂੰ pay ਪਿੰਡ ਹੀ ਦੇ ਸਕਦਾ ਹੈ।
    ਇਹੀ ਸਭ ਤੋਂ ਵੱਡੀ subsidy ਹੈ।
    ਬਾਕੀ ਸਾਰੀਆਂ ਸਹੂਲਤਾਂ ਇਸ ਅੱਗੇ 10% ਹੀ ਹਨ।
    10 ਏਕੜ ਤੱਕ ਛੋਟ ਦੇ ਦਿਓ।

  5. ਬਹੁਤ ਵਧੀਆ! ਰਤਨ ਵੀਰ
    ਏਨੀ ਪੜ੍ਹਾਈ ਕਰ ਕੇ ਵੀ ਨੌਜਵਾਨ ਪ੍ਰੇਸ਼ਾਨ ਨੇ,,,ਹੱਲ ਸਰਕਾਰ ਨੂੰ ਕਰਨਾ ਚਾਹੀਦਾ। ਨੌਜਵਾਨਾਂ ਨੇ ਸਭ ਤੋਂ ਵੱਧ ਆਪ ਸਰਕਾਰ ਨੂੰ ਵੋਟਾਂ ਪਾਈਆਂ ਸੀ।

  6. ਯਾਰ ਬਾਈ ਬੰਦਾ ਕੋਈ ਜਾਣਕਾਰੀ ਵਾਲਾ ਬਠਾਉਣਾ ਸੀ ਇਹ ਬੰਦਾ ਦੱਸ ਨਹੀ ਪਾ ਰਿਹਾ ਆਪਣੀ ਗੱਲ ਉਸ ਤਰਾ ਨਹੀ ਰੱਖ ਸਕਿਆ ਆਮ ਜਿਹਾ ਕੰਮ ਸੀ ਆਹ

Leave a reply

Please enter your comment!
Please enter your name here

Exit mobile version