#talkwithrattan #faujasinghsarari #punjabpolitics
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
Asian crupt
India All system crupt
ਬਹੁਤ ਹੀ ਵਧੀਆ ਚੈਨਲ ਹੈ।
ਵਾਹਿਗੁਰੂ ਜੀ ਮੇਹਰ ਕਰੋ ਜੀ।
ਰਤਨਦੀਪ ਜੀ ਜਦੋਂ ਫ਼ੌਜਾਂ ਫ਼ਰਾਰੀ ਰਾਮਪੁਰਾ ਸੀਟੀ ਚ ਮੁਨਸ਼ੀ ਹੌਲਦਾਰ ਲੱਗਿਆ ਸੀ ਉਸ ਸਮੇਂ ਦੌਰਾਨ ਇਹ ਕਿਸੇ ਦੇ ਘਰ ਮਾੜੀ ਨੀਤ ਨਾਲ ਜਾ ਵੜਿਆ ਸੀ ਉੱਨਾਂ ਘਰ ਵਾਲਿਆਂ ਇਹਦੀ ਗਿੱਦੜਕੁੱਟ ਕਰੀ ਸੀ ਜਿਸ ਇਸਦਾ ਗਿੱਟਾ ਟੁੱਟ ਗਿਆ ਸੀ ( ਇਹ ਤੁਸੀਂ ਬਲਵਿੰਦਰ ਸ਼ੇਖੋ ਦੀ ਵੀਡਿਓ ਚ ਸ਼ੇਖੋ ਦੀ ਜੁਬਾਨੀ ਸੁਣ ਸਕਦੇ ਹੋ ) ਇਹ ਹੈ ਉਹ ਫਰਾਰੀ ਬਹੁਕਰ ਪਾਰਟੀ ਨੇ ਇਸਨੂੰ ਤਾਂ ਚੁੱਕਿਆ ਉੱਪਰ ਤਾਕਿ ਫ਼ਿਰੋਜ਼ਪੁਰ ਐਮਪੀ ਹਲਕੇ ਚ ਸ਼ੇਰ ਸਿੰਘ ਘੁਬਾਏ ਦੀ ਤਰਾਂ ਧਿਰ ਪੈਦਾ ਕੀਤੀ ਜਾਵੇ ਜੀ ।
ਪੰਜਾਬ ਦੇ ਲੋਕਾਂ ਨੇ ਪੰਜਾਬ ਵਿਰੋਧੀ ਬਹੁਕਰ ਪਾਰਟੀ ਜਿੱਤਾਂ ਦਿੱਤੀ ਜਿੰਨਾ ਲੋਕਾਂ ਨੂੰ ਕੋਈ ਬੇਰਾ ਵੱਟੇ ਨਹੀਂ ਸੀ ਪੁੱਛਦਾ ਲੋਕਾਂ ਨੇ ਉਹ ਜਿੱਤਾਂ ਦਿੱਤੇ , ਹੁਣ ਇਹ ਲੋਕਾਂ ਨੂੰ ਲੁੱਟਣਗੇ ਪੈਸੇ ਕੱਠੇ ਕਰਨਗੇ ਨੇੜੇ ਦੇ ਸ਼ਹਿਰਾਂ ਚ ਕੋਠੀਆਂ ਫੇਰ ਮੋਹਾਲੀ ਜਾ ਚੰਡੀਗੜ੍ਹ ਇਸਤੋਂ ਪਿੱਛੋਂ ਜ਼ਮੀਨਾਂ ਸੈਂਕੜੇ ਏਕੜ ਬਣਾਉਣਗੇ ਹਾਲੇ ਤਾਂ ਪੰਜਾਬ ਦੇ ਲੋਕ ਬਹੁਕਰ ਦੇ ਰੰਗ ਵੇਖਣਗੇ ………?
ਚਾਅ ਤਾਂ ਸੰਗਰੂਰ ਦੀ ਇਲੈਕਸਨ ਤੇ ਪਤਾ ਲੱਗ ਗਿਆ ਸੀ ।
Jive Modi te BJP waleya da GODI-MEDIA wa,,,, ove he hun Kejriwal te Maan te AAP waleya da KHOTI-MEDIA wa jehre punjabi media wale wa 90% Khoti-Media ban gaye wa Aap de paltu 🐕 ban gaye👎🏻 baki Rattan-Mintu Gurusaria-Navreet Akhar wala eho jahe kuj k imandar patarkar haige wa🙏
ਇਮਾਨਦਾਰੀ ਪਤਰਕਾਰੀ ਨੂੰ ਸਲਾਮ
Saare shittar khaange
Khaooo
Os time DEEP te hasde c
Good
ਮੱਕੜ kurfew ਸਪੋਕਸਮਨ ਪ੍ਰਾਈਮ asia ਓਹ ਕੋਈ ਵੀਡੀਓ ਨੀ ਪੋਨਦਿ ਸਰਕਾਰ ਦਿ ਨਾ ਓਨਾ ਰਿਸਵਤ ਵਾਲੀ ਖਬਰ chalie ਓਹ ਵੀ ਕੱਟੜ ਭਗਤ ਅਹ ਝਾੜੂ ਵਾਲਿਆ ਦੇ ਐਡ ਮਿਲਦਿ ਹੋਣੀ ਕਰੋੜਾ ਦੀ
ਜਿੰਨਾ ਨੂੰ ਕੋੲੀ ਕੱਟੇ ਦਾ ਰੱਸਾ ਫੜਾੳੁਦਾ ਸੀ ਭਗਵੰਤ ਮਾਨ ਦੇ ਮੂੰਹ ਨੂੰ ਲੋਕਾ ਨੇ MLA ਬਣਾ ਤੇ, ਮਾਨ ਸਾਬ ਨੂੰ ਿੲੰਨਾ ਦੇ ਛਿੱਕਲੀ ਪਾੳੁਣੀ ਚਾਹੀਦੀ ਅੈ ।
ਧਾਲੀਵਾਲਾ ਸਲੂਟ ਤੁਹਾਨੂੰ, ਧੰਨਵਾਦ
ਧੰਨ ਵਾਦ ਜੀ
ਧੰਨਵਾਦ ਦਿਲੋ ਸਲੂਟ ਰਤਨਦੀਪ ਧਾਲੀਵਾਲ ਵੀਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਬਹੁਤ ਜਿਆਦਾ ਵਧਿਆ ਲੁੱਟ ਖੋਹ ਨਸ਼ਾ ਦੁਗਣਾ ਹੋ ਗਿਆ
AAP sarkar murdavad
Fauja singh sarari di audio call teh koi v question nahi ??