#lakhasidhana #lakhasidhanalive #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
Good bro
No
❤❤❤❤❤Lakha.ver.Love.u.ver.koe.apne.khatre.parte.banao.ase.nal.ha..sah.nal.rab.hun.da.ver❤❤❤❤❤❤❤❤❤❤❤❤❤❤
Baí ji sach nuu daban kosas hunde hee ji
Waheguru ji
What a combination
ਬਾਈ ਰਤਨ ਤੂੰ ਵੀ ਲੱਖੇ ਵਰਗੇ ਸ਼ੇਰ ਮੁੰਡੇ ਨੂੰ ਵਧੀਆ ਸ਼ੋਚ ਰੱਖੀਆ ਕਰੋ ਐਦਾ ਦੇ ਸ਼ੇਰ ਬਹਾਦਰ ਮੂੰਡੇ ਕਦੇ ਕਦੇ ਜਮਦੇਆ ਪੰਜਾਬ ਦੀ ਸ਼ੋਚਣ ਵਾਲਾ ਪੰਜਾਬ ਦੇ ਲੲੀ ਲੜਦਾ ਮੇਰੇ ਵਿਰੀਓ ਬਚਾਲੋ ਕੁਝ ਕਹੀ ਜਾਉ ਲੱਖੇ ਨੇ ਬਹੁਤ ਸ਼ਤਾਪ ਹਡਾ ਲਿਆ ਕੋਈ ਹੋਰ ਹੁੰਦਾ ਕਦੋ ਦਾ ਕਿਸ਼ੇ ਪਾਰਟੀ ਤੋ ਪੈਸ਼ੇ ਲੈ ਕੇ ਪੰਜਾਬ ਲਈ ਨੀ ਸ਼ੀ ਬੋਲਦਾ ਫੇਰ ਬੁਹਤ ੳਖਾ ੳੲਏ ਮੇਰੇ ਵੀਰੀੳ ਲੱਖੇ ਜਿੳਦਾ ਰੋ ਸ਼ੇਰਾ ਵਾਹਿਗੁਰੂ ਤੇਰੀ ਨਾਲ ਤਾ ਲੋਕ ਕੁਝ ਕਹੀ ਜਾਣ ਪਰ ਤੇਰੀ ਥਾਂ ਤੇ ਆ ਕੇ ਵੇਖੇ ਫੇਰ ਪਤਾ ਲੱਗਦਾ ਐਸ਼ ਤਾ ਤੂੰ ਲੱਖੇ ਵੈਹਸ਼ੇ ਵੀ ਕਰਲੇ ਪਰ ਤੂੰ ਇਕ ਐਸਾ ਅਨਸ਼ਿਸ਼ੀ ਇਨਸ਼ਾਨ ਆ ਸ਼ਾਡੇ ਦਰਵੇਸ਼ ਪੰਜਾਬ ਲਈ ਸ਼ੋਚਣ ਵਾਲਾ ਲੱਖਾ ਲੱਖਾ ਲੱਖੇ ਵੀਰ ਇਕ ਅੱਦਾ ਫਿਲਮ ਵਿੱਚ ਵੀ ਰੋਲ ਦੇ ਪੰਜਾਬ ਦੀ ਬਾਬਤ ਵਾਹਿਗੁਰੂ ਜੀ ਚੜਦੀ ਕਲ੍ਹਾ ਵਿਚ ਰੱਖਣ
Lakha veer 80% Panjab da sher 20% comrate te controversial person ta jaroor hai.
ਅਖੀਰ ਤੇ ਲਖੇ ਨੇ ਗੱਲ ਸਹੀ ਬੋਲੀ ਮਰਵਾ ਦੇਣ ਗੇ! ਮਰਨ ਤੋਂ ਬਾਦ ਲੋਕ ਹੀਰੋ ਬਣਾ ਦਿੰਦੇ ਨੇ ਜਿਉਂਦੇ ਦੀ ਕਦਰ ਨੀ ਕਰਦੇ ਜਿਵੇਂ ਸਿੱਧੂ ਮੁਸੇਵਾਲਾ
Ghaint interview👌👌👌👌
purn tor te ajadi he hall hai sikha da and punjabia da
Greatman SidhanG😎
Lakha Sidhana is HonestMan Join To Him🙏🙏🤝✊✊💪💪💪💪💪💪💪💪💪
Dogli Shikar
saare punjab nu lakhe y naal khadan di lod hai keep supporting lakha sidhana 👍👍👍👍👍
When Sikhs will adopt the Sarup given by Guru the state will treble
I agree our fight is with the state who is anti people anti Punjab
Good veer
Modi ji kaha se aa gay sarma kar bhai
Bss lakha hi reh gya ehnu bccha lo punjabio
👌👌👌
interview ch v doogli gal te doogla stand
lakha kde kise naal jud da nhi ,, je ehnu leader bnauge ta juduga , otherwise eh nhi jud da kise naal .. jeoulosy factor
bahut wdia swaal Rattan de , 110 percenr doogla kirdaar reha lakhe da .. lakeer khich ke kde stand nhi lea eh bande ne .. safe rehnda jida kursi di jhaak hove odr he turr painda bs
No doubt , Doogla kirdaar har mauke te reha lakhe da , ajj v hai .. hamesha safe side te rehnda jidr kursi milan di jhaak hove .. leadership da jeoulousy factor v bda rehnda .. Deep sidhu bai toh v ehi prblm c lakhe nu ..
Support Lakha Sidhana Bai 👍🏻
ਵਾਹਿਗੁਰੂ ਜੀ ਸਾਡੇ ਪੰਜਾਬ ਦੀ ਅਵਾਜ ਚੁੱਕਣ ਵਾਲੇ ਨੌਜਵਾਨ ਲੱਖੇ ਵਰਗੇ ਸੱਚੇ ਸਮੁੱਚੇ ਬੱਚਿਆਂ ਤੇ ਆਪਣਾ ਮਹਿਰਾ ਭਰਿਆ ਹੱਥ ਰੱਖਣਾ ਜੀ
Pb.Govt.murdabad.
Bhut vdiya gla dsia ne y
Very good lakhe punjab no jrurat a tere soch de 👍
Good job 👍
Sidhu moose Wala dy js tra gangsters nal rabtay milan wartan dia galla kitia jandia c os tra he lakha sidana ty hun jhootay ilzam la k khamosh krwana chahndy ny saanu Pakistan baith k samj lgdi aa k lakha sidana Deep sidhu ty sidhu moose srf punjab lae punjab dy haqa lae larhan waly lok ny lakha da jo v hy o punjab ty punjabia de behtri taraki lae aa os da saday Pakistan koi connection kivai ho skda
S
ਧਰਮ ਬਿਨਾ ਆਜ਼ਾਦੀ ਨਹੀ ਮਿਲਣੀ।
ਲੱਖਾ ਸਿਧਾਣਾ ਪੰਜਾਬ ਦਾ ਪੁੱਤ ਹੈ। ਪੰਜਾਬ , ਪੰਜਾਬੀਅਤ, ਮਾਂ ਬੋਲੀ ਪੰਜਾਬੀ ਲਈ ਲੜ ਰਿਹਾ। ਸਾਰੇ ਪੰਜਾਬ ਨੂੰ ਲੱਖੇ ਦਾ ਸਾਥ ਦੇਣਾ ਚਾਹੀਦਾ ਹੈ।
Eh Banda theek nahi dal badlu Banda hai fame da pukha
Very good 22ji
ਪੱਤਰਕਾਰ ਜੀ ਹੀਰੋਇਨ ਨੀ ਹੈਰੋਇਨ ਹੁੰਦਾ
ਲੱਖਾਂ ਵੀਰ ਜ਼ਿੰਦਾਬਾਦ 🙏
Bhut vdiya journerlist o bhra tuc nirpakh qus krde o bhut vdiya bhra