#sarpanchsukhbindersingh #labhsinghugoke #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Sadey Bajurag Simarnjit Singh Maan MP Sahib Ji Nu Benati Hai
Key Parcha Darjj Karoun🙏🙏
Ougokey Nu Ghar Baithayo
Ehnu Bolan Di Akal Nahi
Y ji eh jo mla one month vich gareeb chak dindia Aap de Ghar di 🇺🇸
Well done 👍
Sarpanch saab👌👌 u r really a fearless leader.
Keep it
Very good sarpanch saab
Sarpanch Padya Likhya MLA Anpad
Salute Sarpanch Saab 🙏❤️
Labe nu sitar phiro sale kute nu gareeb bande da bhanda sethy bhar janda
ਸਰਪੰਚ ਹੋਵੇ ਤੇ ਇੱਦਾਂ ਦਾ ਹੋਵੇ ਨੀ ਤੇ ਨਾ ਹੋਵੇ, ਗੁਰਦਾਸਪੁਰ ਤੋਂ
Very good veer jii
ਇਹ ਆਮ ਆਦਮੀ ਦੇ ਮੂੰਹ ਤੇ ਚਪੇੜ ਆ ਲਾਭ ਸਿੰਘ ਵਰਗੇ ਖੱਚ ਦੇ
MLA de bol bhut glt c, Boln da salika eh bai JI da bhut Vadia lgya,
ਇਹਦਾ ਹੰਕਾਰ ਲਾਓ ਥੱਲੇ ਜੁਗਕੇ ਦਾ
ਵੀਰੇ ਘਬਰਾਣਾ ਨਹੀ ਜਿੱਤ ਹਮੇਸਾ ਸੱਚ ਦੀ ਹੁੰਦੀ ਹੈ ਜਿਹੜੀਆ ਖੁੱਡਾ ਵਿੱਚ ਪਹਿਲੇ ਮੁੱਖਮੰਤਰੀ ਬੈਠੇ ਹਨ ਹੋਰ ਚਾਰ ਸਾਲਾ ਨੂੰਇਹਨਾ ਵੀ। ਉਹਨਾ ਖੁੱਡਾ ਵਿੱਚ ਬਹਿਣਾ ਹੈ
ਸਭ ਤੋ ਝੂਠੀ ਸਰਕਾਰ ਆਮ ਆਦਮੀ ਪਾਰਟੀ ਦੀ
ਮਰ ਗੇ ਤੇ ਮੁਕਰ ਗਏ ਦਾ ਕੀ ਕਹਿਣਾ
ਸਰਕਾਰ ਵਿੱਚ ਤੋੜੀਆ ਛੋਟੀਆ ਸੀ ਤਦ ਹੀ ਉਛਲਦੀਆ ਫਿਰਦੀਆ
MLA dee post sarpanch naloo baddi nhi hondy MLA kadaa vee pind daa vikash laee Aapnee akontt vichoo grant nhi daa saktaa check bdpo ackontt daa hondaa haa MLA thaa free daa number bnoodaa
Chak deooo MLA nuuuuuuu
ਬਾਈ ਜੀ ਕਹਾਵਤਾਂ ਗਲਤ ਨਹੀਂ ਹਨ ਕਹਿੰਦੇ ਹਨ ਜੇ ਕਿਸੇ ਨੂੰ ਉਂਗਲ ਫੜਾਉ ਤਾਂ ਉਹੋ ਤੁਹਾਡੇ ਕਾਲਰ ਨੂੰ ਹੱਥ ਪਾਉਂਦਾ। ਫਿਰ ਕਹਿੰਦੇ ਗਰੀਬਾਂ ਦਾ ਸਾਥ ਦਿਉ। ਗਰੀਬ ਦਾ ਸਾਥ ਦੇਣਾ ਚਾਹੀਦਾ ਪਰ ਗਰੀਬਾਂ ਨੂੰ ਵੀ ਚਾਹੀਦਾ ਆਪਣਾ ਸਮਾਂ ਯਾਦ ਰੱਖਣਾ ਚਾਹੀਦਾ।