#rajjhinjar #punjabipodcast #rattanspodcast
Punjabi Podcast with Rattandeep Singh Dhaliwal
ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST
source

Raj joiner no 1
ਰਾਜ ਸਰ ਵਰਗਾ ਹੋਰ ਕੋਈ ਨਹੀਂ। ਸਰ ਦਿਲ ਨੂੰ ਛੂਹ ਜਾਣ ਵਾਲੀਆਂ ਗੱਲਾਂ ਕਰਦੇ ਨੇ ਬਹੁਤ ਮਿਹਨਤੀ ਕਿਰਦਾਰ ਹਰ ਫ਼ਿਲਮ ਸੁਪਰ ਹਿੱਟ ਹੋਵੇ
Boht vdiya si Ratan veere tuhada question puchn da andaaz boht vdiya aa
ਬਾਈ ਰੱਤਨ ਤੁਸੀ ਬੋਹਤ ਬੱਦੀਆ ਬਾਈ ਰਾਜ ਨੇਵੀ ਸਿਰਾਂ ਗੱਲਬਾਤ ਜਵਾਕ ਇਹਨਾਂ ਨੂੰ ਸੁਣਨ ਤੇ ਸਿਖਣ ਬਾਈ ਮੋਬਾਈਲ ਦਾ ਇਹੀ ਫੇਦਾਂ
ਹਰ ਇੰਟਰਵਿਊ ਚ ਸਿੱਧੂ ਦਾ ਜਿਕਰ ਕਰਨਾ ਵੀ ਠੀਕ ਨਹੀਂ
one of my best actor in punjabi film industry raj sing love from pakistan
waheguru chardi kala ch rakhe
Ghaint Actor raj jhingar , lalla character sira kita sikander siraa , dreamland ch darminder siraaa . Best wishes veere
Revolution in punjabi industry ❤🙏🏻
Big respect for jhinger brother ❤️
introduction chaj naal krea kr bro
jhaggg na khilaarea kr
ਬਹੁਤ ਵਧੀਆ ਐਕਟਰ ਆ ਬਾਈ ,, ਗਿਣਵੇ ਚੁਣਵੇ ਵਧੀਆ ਕਲਾਕਾਰਾਂ ਵਿੱਚੋਂ ਆ ਰਾਜ ਝਿੰਜਰ
ਹੀਰਾ ਬੰਦਾ❤ ਸਬਰ-ਸਤੋਖ ki hunda ehu je bande nu dekh pta lagda sach bai auna wala time RAJ veer bhut changa au
ਬਾਈ ਅੱਛਾ ਐਕਟਰ ਆ ❤
arjan dhillon nal podcast kro
Ghost writer!!
❤❤ jindgi da tagaja lag gya raj bai nu
Bahut sohna yr ❤
Vdia actor nu agge aaon ni dinde yaar
Bai gippy grewal ne poster paya insta te bt kitey Raj jhinjer bai nu mention kio ni kita??? & othe eh show kita written by gippygrewal
ਘੈਟ ਬੰਦਾ ਬਾਈ ਬਹੁਤ ❤
ੳ ਅ ੲ
request aa share kr dya kro podcast program nu
bhut knowledge diyan gallan hundia ne
KEHAR PODCAST ❤
ਵੀਡੀਉ ਤਾਂ ਅਜੇ 26 ਮਿੰਟ ਦੀ ਹੀ ਦੇਖੀ ਆ ਪਰ ਮਨ ‘ਚ ਜੋ ਵਿਚਾਰ ਆਇਆ ਸੋਚਿਆ ਉਹ ਪਹਿਲਾਂ ਸ਼ੇਅਰ ਕਰ ਹੀ ਲਵਾਂ ..ਬਾਈ ਰਾਜ ਝਿੰਜਰ ਬੜਾ ਮੰਝਿਆ ਹੋਇਆ ਐਕਟਰ ਆ..ਉਮੀਦ ਕਰਦੇ ਆਂ ਜਲਦੀ ਬੜਾ ਵਧੀਆ ਸਿਨੇਮਾ ਦੇਖਣ ਨੂੰ ਮਿਲੂਗਾ ਜਦੋਂ ਏਦਾਂ ਦੇ ਐਕਟਰ ਅੱਗੇ ਆਉਣਗੇ..ਜਦੋਂ ਹਾਲੀਵੁੱਡ ਦੀਆਂ ਚੰਗੀਆਂ ਫਿਲਮਾਂ ਦੇਖਦੇ ਆਂ ਤਾਂ ਅਫਸੋਸ ਹੁੰਦਾ ਕਿ ਅਸੀਂ ਕਿਉਂ ਨਹੀਂ ਬਣਾ ਸਕਦੇ ਯਾਰ ਸਾਡੇ ‘ਚ ਕੀ ਕਮੀ ਆ? ਪਰ ਹੁਣ ਲੱਗਦਾ ਸਾਡਾ ਸਿਨੇਮਾ ਵੀ ਬਦਲੇਗਾ ..ਬਾਈ ਤੁਹਾਡੇ ਲਈ ਬਹੁਤ ਸਾਰਾ ਪਿਆਰ ਤੇ ਦੁਆਵਾਂ ਵਾਹਿਗੁਰੂ ਮੇਹਰ ਕਰੇ..ਕੁਝ ਦਿਨ ਪਹਿਲਾਂ ਹੌਲੀਵੁੱਡ ਦੀ ਫ਼ਿਲਮ ਦੇਖੀ “ਆਊਟਫਿਟ” ਜੋ ਕਿ ਇੱਕ ਕੱਪੜਿਆਂ ਦੇ ਸਟੋਰ ‘ਚ ਹੀ ਸ਼ੂਟ ਕੀਤੀ ਹੋਈ ਐ ਪਰ ਕਹਾਣੀ ਨੇ ਇੰਨਾ ਨਾਲ ਜੋੜ ਲਿਆ ਕਿ 5 ਮਿੰਟ ਲਈ ਵੀ ਬੋਰ ਨਹੀਂ ਹੋਣ ਦਿੱਤਾ..ਸਾਡੇ ਜੋ so called ਐਕਟਰ ਨੇ ਉਹਨਾਂ ਨੂੰ ਵੀ ਬੇਨਤੀ ਆ ਬਾਈ ਬਣੇ ਹੁਣ ਕਾਮੇਡੀ ‘ਚੋਂ ਬਾਹਰ ਆ ਕੇ ਵਧੀਆ ਸਿਨੇਮਾ ਵੀ ਦਿਉ..ਸਾਡੇ ਇਤਿਹਾਸ ‘ਚ ਸਾਡੇ ਪਿੰਡਾਂ ਚ ਇੰਨੀਆਂ ਕਹਾਣੀਆਂ ਪਈਆਂ ਨੇ ਜਿੰਨਾਂ ਤੇ ਪਤਾ ਨਹੀਂ ਕਿੰਨੀਆਂ ਕੁ ਵਧੀਆ ਫ਼ਿਲਮਾਂ ਬਣ ਸਕਦੀਆਂ ਨੇ..ਰਤਨ ਬਾਈ ਏਦਾਂ ਦੇ ਹੋਰ ਵਧੀਆਂ ਐਕਟਰਾਂ ਨੂੰ ਵੀ ਜਰੂਰ ਲੋਕਾਂ ਦੇ ਰੂ-ਬਰੂ ਕਰੋ..ਲੋਕ ਦੇਖਦੇ ਨੇ ਵਧੀਆ ਸਿਨੇਮਾ ਪਰ ਇੰਡਸਟਰੀ ਵਾਲੇ ਬਣਾਉਣ ਦੀ ਹਿੰਮਤ ਤਾਂ ਦਿਖਾਉਣ ..
Good ❤
Level of motivation I get from Raj ji hats off sir🙏
👌🙏🙏🙏🙏🙏❤
🙏🙏👌👌🙌🙌
👌👌👌
ਬਹੁਤ ਸਿਆਣਾ ਹੈ ਬਾਈ
Raj jhinjer❤❤
Great bande
swaad aa gya
Balle rattan bai ji sirra
Bai sikander 2 ch kyu nhi ho tusi .app bina movie bekhn nu dil hi kita..
Yr tu te mera guaandi a main sandhu kalan tun
ਹਮੇਸ਼ਾ ਮਿਲਣ ਦੀ ਚਾਹਨਾ ਬਾਈ ਨੂੰ❤️🫱🏻🫲🏼
Hustinder da podcast interview kro
ਲਾਡੀ ਕੌਣ ਐ ਵੀਰੇ,,
Love you raj Bhai good acting 🙏🤲
Os time di genretion te filma da ashar bhut si
bai di acting ta hai e att, dil v bohat sohna….
The interviewer failed to get the maximum from such a great guy. This could have been more interesting if there was a bit of innovation in questions.
Raj bai ❤