#talkwithrattan #ziramorcha #sanjhamorchazira
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Factory band honi chahidi aa…Reporter Saab bimariyaaa ta ajj kll Ghar ghar aa
The Zirafactory should be closed long time ago. What’s wrong with Indian government they all are blind and deaf don’t vote for any of the sarker all politicians are same. They don’t care about these people.
The water is polluted throughout Punjab
The people who are talking about diseases they are done by water. I have nothing about deep mal Hotta or farmers
ਚੜਦੀ ਕਲਾ ਚ ਮੋਰਚਾ
Close all factory
Shame panjab government
Sarab factories and daying plants band Hon sare punjab wicho we sapport jira dharma
This is plant of badal govt
Boukr sarkar fail
ਕੋਈ ਗਲ ਨੀ ਭਰਾਵੋ ਹੋਸਲਾ ਰਖੋ ਇਹ ਫੈਕਟਰੀ ਹੀ ਮੌਤ ਬਣੇਗੀ ਭਗਵੰਤਮਾਨ ਸਰਕਾਰਦੀ
Pro punjab tv kidar gya hun
save panjab
Ena pinda wale ya nu dekh la Bhagwant maan sharm kr kuch
Can these patients be examined by experts and their diagnosis submitted to the court and human rights organisations
Bro title ch 139 pao, glti nal 13 pya hoya
ਜੇ ਇੰਨੀ ਤਕਲੀਫ਼ ਆ ਫ਼ੇਰ ਧਰਨੇ ਵਿੱਚ ਜਾ ਕੇ ਤੁਹਾਡੇ ਇਲਾਕੇ ਦੇ ਲੋਕ ਸਾਥ ਕਿਉਂ ਨਹੀਂ ਦਿੰਦੇ
ਜਿਹੜੇ ਬੰਦੇ ਸੈਂਪਲ ਲੈਕੇ ਗਏ ਉਹ ਰਿਪੋਰਟ ਪ੍ਰਾਪਤ ਕੀਤੀ ਜਾਵੇ,ਸਰਕਾਰ ਦੇ ਪੇਸ਼ ਕੀਤੀ ਜਾਵੇ।
ਜੱਟੋ ਤੁਸੀਂ ਨਹੀਂ ਰੱਜ ਸਕਦੇ, ਆਮ ਆਦਮੀ ਪਾਰਟੀ ਜ਼ਿੰਦਾਬਾਦ 😆😆
ਵੀਰ ਜੀ ਉਹ ਲੋਕ ਪਾਣੀ ਇੱਕ ਦਿਨ ਪੀਣ ਗੇ। ਇੰਨਾ ਲੋਕਾਂ ਨੇ ਤਾਂ ਇਹ ਪਾਣੀ ਸਾਰੀ ਜ਼ਿੰਦਗੀ ਪੀਣਾ। ਵਾਹਿਗੁਰੂ ਮੇਹਰ ਕਰੀ
ਰਤਨ ਵੀਰ ਧੰਨਵਾਦ ❤ ਸਹਿਯੋਗ ਲਈ
Sarkar nu chahida c ohna pirat lokan Da saara elaaj free karna chahida c pr got. Ta julam kar rhi aa
Pro panjab tv sarkari ਧ੍ਰੋਹ ਪੰਜਾਬ ਟੀਵੀ
Aj pata lag raha kehra channel punjab da te sarkar da….
Dub k mar jana chihda ona channel nu jere aj sarkar de dar to bol nhi rahe
ਪਹਿਲੀਆਂ ਸਰਕਾਰਾਂ ਕਮਿਸ਼ਨ ਖਾ- ਖਾ ਕੇ ਫੈਕਟਰੀਆਂ ਲਗਾ ਗਏ ਅੰਨ੍ਹੇਵਾਹ 🙏🙏 ਆਪ ਪਾਰਟੀ ਨੂੰ ਫੈਕਟਰੀ ਬੰਦ ਕਰਨੀ ਚਾਹੀਦੀ 🙏🙏
Ratan veer tu boht vadiya kam kar raha sanu maan tere te