#ziramorcha #sanjhamorchazira #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
Pher ton nhi aaundi aam di…..
Government nu vv test karn do but tuci out of country tu 3,4,test vv karvao fir sare chk Karo same aa kk nhi
Baly jatta kuhs kar ta
Jattan de putt aa waheguru mehar kare
Bhoote garaki hoi sarkar baghwant laal sarkar
ਸਮਾਨ ਵੀ ਸਾਲਿਅਾਂ ਨੂੰ ਕਿਓਂ ਚੁੱਕਣ ਦੇਣਾਂ, ਵੇਚ ਕੇ ਜਿਹੜੇ ਬਿਮਾਰ ਹੋੲੇ ਲੋਕ ੳੁਹਨਾਂ ਬਾਰੇ ਸੋਚੋ
VERY GOOD DARSHAN GHOLIA KALAN
Y Lok eka rakho koi Sarkar da prosa na kro voot v nahi deni
Fuddu a Mann Sarkar a
ਚੰਗੀ ਗੱਲ ਇਹ ਹੈ ਕਿ ਲੋਕ ਜਾਗਰੂਕ ਹੋ ਰਹੇ ਨੇ। ਪੰਜਾਬੀਆਂ ਦਾ ਫ਼ਰਜ਼ ਹੈ ਸਭ ਇਕੱਤਰ ਹੋ ਕੇ ਜਿੱਥੇ ਜਿੱਥੇ ਵੀ ਗਲਤ ਹੋ ਰਿਹਾ ਉੱਥੇ ਆਵਾਜ਼ ਉਠਾਉਣਾ ਫ਼ਰਜ਼ ਹੈ ਸਭ ਦਾ
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ। ❤
Sada bhra Baldev zira sira laounda
I saluit babu waheguru ap nu chardikla vich rakhe.
ਮੈਂ ਜਥੇਬੰਦੀਆਂ ਤੋਂ ਪੁੱਛਣਾ ਚਾਹੁੰਦਾ ਕੇ ਸਾਰੇ ਪੰਜਾਬ ਵਿੱਚ ਸਾਰੇ ਟੋਲ ਟੈਕਸ ਬੰਦ ਨੇ ਪਰ ਇੱਕ ਲੁਧਿਆਣਾ ਵਾਲਾਂ ਕਿਉਂ ਚਲਦਾ ਪਿਆ ਕੀ ਉਹ ਪੰਜਾਬ ਵਿੱਚ ਨਹੀਂ ਆਉਂਦਾ
👌🏻❤️😃
Vehle unpadh log Gand paya ehna ne Punjab ch. har gal te protest karn lag jande beshrm. Employment khtm kar Dena. Chittar Marne chahide aa ehna loka de changi Tera
Dhanbab Rattan Ji 🙏🙏
Happy New Year Ji 🙏🙏
ਵਾਹਿਗੁਰੂ ਮੇਹਰ ਕਰੇ 🙏🙏🙏🙏🙏
ਵੀਹਗੂਰ ਜੀ ਮੇਹਰ ਕਰਨਾ ਇਨ੍ਹਾਂ ਸਾਰੇ ਜੋਧੇ ਵੀਰਾਂ ਉੱਤੇ ਵੀਹਗੂਰ ਇਨ੍ਹਾਂ ਸਾਰੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ
AAp tottA Party
Vehlar
ਵਾਹਿਗੁਰੂ ਜੀ ਚੜੵਦੀ ਕਲਾ ਕਰਨ
ਪੰਜਾਬ ਦੇ ਹਵਾ ਪਾਣੀ ਦੀ ਸੰਭਾਲ ਪੰਜਾਬ ਦਾ ਪਹਿਲਾ ਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Protest Infront of every AAP 's MLA'S house to resign from AAP we don't want AAP in Punjab. Have a vote of no confidence in Wadham Sabah to remove the CM and appoint a new CM by vote of confidence. Don't wait until thier term is over. Punjab will go bankrupt.
ਇਹੋ ਜਿਹੇ ਚੈਨਲਾਂ ਦਾ ਸਾਥ ਦਿਆ ਕਰੋ, prime Asia, pro punjab ਵਰਗੇ ਟੁੱਕੜ ਬੋਚ ਬੰਦਿਆਂ ਦਾ ਖਹਿੜਾ ਛਡੋ
Cm Mann gapi Nasha band nahi kita shadi karli Besharam ne
ਸਾਡੇ ਪਿੰਡ ਵਿੱਚ ਵੀ ਇਕ ਇਹੋ ਗੰਦ ਪਾਉਣ ਵਾਲੀ ਸ਼ਰਾਬ ਫੈਕਟਰੀ ਹੈਗੀ
ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜਿੰਦਾਬਾਦ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਿੰਦਾਬਾਦ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਕਿਸਾਨ ਏਕਤਾ ਜਿੰਦਾਬਾਦ
Bahut sohna kam kar riha veer rattan❤❤❤❤
ਸੱਚੇ ਆਦਮੀ ਸ਼ੇਰ ਹੀ ਹੁੰਦੇ ਹਨ।
ਬਾਕੀ ਝੂਠਾ ਆਦਮੀ ਆਪਣੀਆ ਕਮਜੋਰੀਆ ਨੂੰ ਛੁਪਾਉਣ ਲਈ ਹੋਰ ਝੂਠ ਬੋਲਦਾ ਫਿਰਦਾ ਰਹਿੰਦਾ ਹੈ।
Sadea vota nal jeetea ,
bah gea Delhi nal yaare la ke…..
People right ne…….
Factory 🏭 rong ah…..
1st water 💧 & weather's clean people's rights after every thing….
Request to Government please 🙏
Shutdown this factory 🏭 save villages…
Thanks
Love from germany ratan veer ji and all team members ❤❤❤