Home Videos Show with Captain Chanan Singh | Political | EP 52 | Talk...

Show with Captain Chanan Singh | Political | EP 52 | Talk with Rattan

27

#captainchanansingh #talkwithrattan #bhagwantmann
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

27 Comments

  1. Corrupted monsters and corrupted media reporters are together against honest CM Bhagwantji , Corrupted monsters murdabad are against honest CM Bhagwantji but salute to honest punjabi voters ,India shall rise again in her full glory. Corrupt people on my motherland's soil will be completely eliminated gradually.[11][12]- Gumnami baba(Subash Chandar Bose).

  2. BJP's captain and Badals and pappu"s jokers dented gov.rev thousands crores into their homes, Corrupted monsters murdabad are against honest CM Bhagwantji but salute to honest punjabi voters ,India shall rise again in her full glory. Corrupt people on my motherland's soil will be completely eliminated gradually.[11][12]- Gumnami baba(Subash Chandar Bose).

  3. Captain sahib most of leaders in Punjab are on sale
    The Punjab government is working on development of Punjab but you guys derailing them
    Chandigarh, water issues,bbmb these issues from long time
    Please trust Bhagwant Mann he will solve every issues
    The government are in governance role they are not dictators as you think

  4. ਡੁੱਬੀ ਕਿਉਂ ਜੇ ਸਾਹ ਨਾਂ ਆਇਆ ਤੁਹਾਡੀਆਂ ਗੱਲਾਂ 100% ਸੱਚ ਹਨ ਪਰ ਇਸਦਾ ਹੱਲ ਕੀ ਹੈ ਜੇ ਤੁਸੀਂ ਸਾਰੇ ਸਾਊ ਹੁੰਦੇ ਤਾਂ ਲੋਕੀ ਕੇਜਰੀਵਾਲ ਦੀ ਝੋਲੀ ਕਿਉਂ ਪੈਦੇ ਲੋਕਾਂ ਨੇ ਭਗਵੰਤ ਮਾਨ ਅਤੇ 92 ਨੂੰ ਚੁਣਿਆ ਤੁਸੀਂ ਤਾਂ ਭਗਵੰਤ ਮਾਨ ਦਾ ਸਾਥ ਨਹੀਂ ਦਿਤਾ ਤੁਸੀਂ ਸਾਰਿਆਂ ਆਪਣਾ ਜ਼ੋਰ ਲਾ ਲਿਆ ਲੋਕਾਂ ਤੁਹਾਨੂੰ ਪੱਠੇ ਨਹੀਂ ਪਏ ਚੋਣਾਂ ਤੋਂ ਪਹਿਲਾਂ ਤੁਸੀਂ ਸਾਰੇ ਮੈਦਾਨ ਵਿੱਚ ਸੀ ਖਾਸ ਕਰਕੇ ਰਾਜੇਵਲ ਸਾਹਿਬ ਬਾਰੇ ਵੀ ਜਦ ਪੱਤਰਕਾਰ ਸਵਾਲ ਪੁੱਛਦੇ ਸੀ ਤਾਂ ਮਾਨ ਸਾਹਿਬ ਨੇ ਕਦੇ ਕਿਸੇ ਨੂੰ ਮਾੜਾ ਨਹੀਂ ਕਿਹਾ ਉਹ ਇਹੋ ਕਹਿੰਦਾ ਸੀ ਹਰੇਕ ਨੂੰ ਹੱਕ ਹੈ ਹੁਣ ਲੋਕਾਂ ਨੇ ਮਾਨ ਸਾਹਿਬ ਨੂੰ ਜਿਤਾ ਦਿਤਾ ਲੋਕਾਂ ਦਾ ਹੱਕ ਹੈ ਮਾਨ ਸਾਹਿਬ ਨੂੰ ਪੁੱਛਣਾ ਉਹਨਾਂ ਜਿਮਨੀ ਚੋਣ ਵਿੱਚ ਪੁੱਛ ਵੀ ਲਿਆ ਪਰ ਤੁਹਾਡਾ ਕੋਈ ਹੱਕ ਨਹੀਂ ਮਾਨ ਸਾਹਿਬ ਨੂੰ ਸਲਾਹਾਂ ਦੇਣੀਆਂ ਹਾਂ ਤੁਹਾਡਾ ਹੱਕ ਹੈ ਤੁਸੀਂ ਸਾਰੇ ਚੰਗੇ ਬੰਦੇ ਖਹਿਰਾ ਛੋਟੇ ਪੁਰ ਗਾਂਧੀ ਸਾਹਿਬ ਬੈਸ ਭਰਾ ਸਾਰੇ ਇਕੱਠੇ ਹੋ ਕੇ ਲੋਕਾਂ ਵਿੱਚ ਜਾਉ ਜੇ ਲੋਕ ਤਹਾਡੀ ਸੁਣ ਲੈਣਗੇ ਤਾਂ ਜੋ ਜੀ ਕਰੂ ਕਰ ਲਿਓ ਤੁਸੀਂ 92 ਨੂੰ ਮੱਤਾ ਦਈ ਜਾਂਦੇ ਹੋ ਤੁਸੀਂ ਇਹ ਪੰਜ ਹੀ ਇਕੱਠੇ ਕਰ ਲਵੋ ਹੁਣ ਆਪਾਂ ਮਾਨ ਸਾਹਿਬ ਨੂੰ ਜਿਤਾ ਕੇ ਭੇਜਿਆ ਪਾਰਲੀਮੈਂਟ ਵਿੱਚ ਹੁਣ ਉਸ ਨੇ ਕਦੀ ਪੁੱਛਇਆ ਮੈਂ ਕੀ ਬੋਲਾਂ ਉਸ ਦਾ ਜੋ ਜੀ ਕਰਦਾ ਬੋਲੀ ਜਾਂਦਾ ਹਾਂ ਤੁਸੀਂ ਪਾਣੀ ਦੀ ਗੱਲ ਕੀਤੀ ਕੇਜਰੀਵਾਲ ਦਿੱਲੀ ਪਾਣੀ ਵੱਧ ਲੈ ਗਿਆ ਬਿਨਾਂ ਤੱਥਾਂ ਤੋਂ ਬੜੀ ਹੱਸੋਹੀਣੀ ਲੱਗਦੀ ਹੈ ਤਹਾਨੂੰ ਪਤਾ ਪੰਜਾਬ ਦੇ 100% ਸੂਏ ( ਨਹਿਰਾਂ ) ਦੀਆਂ ਟੇਲਾ ਤੇ ਪਾਣੀ ਨਹੀਂ ਪਹੁੰਚ ਰਿਹਾ ਕਦੀ ਤੁਸੀਂ ਪੁੱਛਿਆ ਉਹ ਪਾਣੀ ਕਿਥੇ ਜਾਂਦਾ ਉਹ ਜਾਂਦਾ ਤਹਾਡੇ ਵਰਗੇ ਚੌਧਰੀਆਂ ਦੇ ਖੇਤਾਂ ਵਿੱਚ ਭਗਵੰਤ ਮਾਨ ਦਾ ਰੰਗ ਇਸ ਕਰਕੇ ਕਾਲਾ ਹੋ ਗਿਆ ਕਿਉਕਿ ਉਹ ਲੋਕਾਂ ਵਿੱਚ ਜਾਂਦਾ ਤੁਹਾਡੇ ਵਾਂਗ ਡਰਾਇੰਗ ਰੂਮ ਵਿੱਚ ਪੱਤਰਕਾਰ ਸਦ ਕੇ ਬਿਆਨ ਦੇ ਕੇ ਵੇਹਲਾ ਨਹੀਂ ਹੋ ਜਾਂਦਾ ਸਾਬਕਾ ਫੋਜੀ ਵੀਰਾਂ ਦੇ ਤੁਸੀਂ ਪ੍ਰਧਾਨ ਜੇ 60% ਲੋਕਾਂ ਦਾ ਸਮਰਥਨ ਤਹਾਡੇ ਨਾਲ ਹੈ ਜੋ ਕੇ ਇੱਕ ਸਾਫ ਸੁੱਥਰੇ ਬੰਦੇ ਲਈ ਬਹੁਤ ਘਟ ਹੈ ਤੁਸੀਂ ਪੰਜਾਬ ਦੀਆਂ ਨਹਿਰਾਂ ਦੀਆਂ ਟੇਲਾਂ ਤੇ ਪਾਣੀ ਪੁਹੰਚਾ ਦਿਓ ਤੁਸੀਂ ਕਰਨਾ ਕੁਝ ਨਹੀਂ ਤੁਸੀਂ ਹਰੇਕ ਸੂਏ ਤੇ ਜਾਉ ਵੇਖੋ ਕੇ ਪਾਣੀ ਕਿਸ ਬੁਰਜੀ ਤਕ ਆਇਆ ਤੇ ਟੇਲ ਤੇ ਕਿਉਂ ਨਹੀਂ ਗਿਆ ਤੇ ਕਿਸ ਕਿਸ ਬੰਦੇ ਨੇ ਪਾਈਪਾਂ ਲਈਆਂ, ਟੱਕੀ ਕੀਤੀ, ਮੋਘਾ ਤੋੜਿਆ ਇਸ ਦੀ ਲਿਸਟ ਬਣਾ ਕੇ ਭਗਵੰਤ ਮਾਨ ਨੂੰ ਭੇਜਣੀ ਹੈ ਜੇ ਤੁਸੀਂ ਇਹ ਕੰਮ ਕਰ ਦਿਉਗੇ ਫਿਰ ਤਾਂ ਠੀਕ ਹੈ ਫਿਰ ਤਾਂ ਲੋਕ ਸਮਝਣਗੇ ਕਿ ਤੁਸੀਂ ਠੀਕ ਮੁੱਦਾ ਉਠਾ ਰਹੇ ਹੋ ਪਰ ਜੇ ਨਹੀਂ ਕਰਦੇ ਤਾਂ ਫਿਰ ਲੋਕ ਇਹੀ ਕਹਿਣਗੇ ਤੁਸੀਂ ਵੀ ਰਾਜਨੀਤੀ ਕਰ ਰਹੇ ਹੋ ਫਿਰ ਲੋਕਾਂ ਵੱਲੋਂ ਪਾਣੀ ਦਿੱਲੀ ਦਾ ਕੇਜਰੀਵਾਲ ਲੈ ਜਾਵੇ, ਹਰਿਆਣੇ ਦਾ ਕੇਜਰੀਵਾਲ ਲੈ ਜਾਵੇ, ਜਾਂ ਫਿਰ ਪੰਜਾਬ ਦੇ ਕੇਜਰੀਵਾਲ ਲਈ ਜਾਣ, ਲੋਕਾਂ ਨੂੰ ਕੀ ਮਿਲਿਆ ਤੁਹਾਡੇ ਫੋਕੇ ਬਿਆਨ ਇਸ ਲਈ ਲੋਕਾਂ ਦੇ ਫ਼ਤਵੇਂ ਨੂੰ ਸਿਰ ਮੱਥੇ ਰੱਖ ਉਸ ਨੂੰ ਕੰਮ ਕਰਨ ਦਿਉ ਉਹ ਨਿਆਣਾ ਨਹੀਂ ਜਦੋਂ ਲੋੜ ਸਮਝੀ ਆਪੇ ਅੜ ਜਾਵੇਗਾ ਨਹੀਂ

Leave a reply

Please enter your comment!
Please enter your name here

Exit mobile version