Home Videos Show with Dr Ranjit Singh | Punjab | Issue | EP 54...

Show with Dr Ranjit Singh | Punjab | Issue | EP 54 | Talk with Rattan

47

#drranjitsingh #testtubebaby #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

Cameraman : Sukhwant Singh
Editor : Hardeep Singh
Designer : Sukhwinder Singh

ALL RIGHTS RESERVED © TALK WITH RATTAN

source

47 Comments

  1. ਸਹੀ ਗੱਲ ਵੀਰ ਜੀ ਪੰਜਾਬ ਚ ਖਾਸ ਖਾਸ ਦੀ ਖੇਤੀ ਹੋਣੀ ਚਾਹੀਦੀ ਆ ਧੰਨਵਾਦ ਤੁਹਾਡਾ ਵੀਡੀਓ ਪਾਉਣ ਦਾ❤❤❤❤❤

  2. ਪੰਜਾਬ ਅਤੇ ਪੰਜਾਬੀ ਨੂੰ ਹਰ ਤਰੀਕੇ ਦੇ ਨਾਲ ਮਾਰਿਆ ਜਾ ਰਿਹਾ ਹੈ ਪੰਜਾਬੀ ਬੋਲਣ ਤੇ ਸਕੂਲਾਂ ਵਿੱਚ ਪਾਬੰਦੀ ਲਗਾਈ ਜਾ ਰਹੀ ਹੈ ਅਤੇ ਅਸੀਂ ਕੁੰਭਕਰਨ ਦੀ ਨੀਂਦ ਸੁੱਤੇ ਪਏ ਹਾਂ ਇਹ ਬੇਈਮਾਨ ਲੀਡਰ ਜ਼ਿੰਮੇਵਾਰ ਹਨ ਖਸ ਖਸ ਦੀ ਖੇਤੀ ਅਫੀਮ ਭੁੱਕੀ ਦੀ ਮਨਜੂਰੀ ਲਈ ਕੋਈ ਨਹੀਂ ਬੋਲਦਾ ਆਖ਼ਿਰ ਕਿਉਂ?

  3. ਡਾਕਟਰ ਸਾਬ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ।
    28:: 45 ਤੇ ਡਾਕਟਰ ਸਾਬ ਨੇ ਬਹੁਤ ਸੱਚੀਆਂ ਗੱਲਾਂ ਕੀਤੀਆਂ
    ਬਹੁਤ ਬਹੁਤ ਧੰਨਵਾਦ ਜੀ।

  4. ਸੱਚਮੁੱਚ ਸੱਚ ਖਸਖਸ ਅਫੀਮ ਦੀ ਖੇਤੀ ਪੱਕਾ ਹੱਲ ਨਹੀ ਪੰਜਾਬ ਪੰਜਾਬੀ ਪੰਜਾਬੀਅਤ ਨਸਲਂ 🧬🧬🧬🧬🧬ਬਰਬਾਦ ਹੋ ਜਾਣੀ ਚਿੱਟੇ ਸਨਥੈਟਕ ਨਸਾਂਆ ਨੇ

  5. Sachian gallan kitian Dr Saab ne hun Sanu piche nhi hatna chahida te sahmne aauna chahida aa 50 lakh aadmi thoda nhi hunda je eh sare sangrash karn te media eh mudha chuke ta eh masla hall ho skda aa social media te Sanu aam lokan nu Dr Saab de mission di support krni chahidi aa

  6. ਨਾਲੇ ਸਰਕਾਰੀ ਰੇਟ ਅਫੀਮ ਦਾ 700 ਤੋਂ ਲੇ ਕੇ 4500 ਤਕ ਹੁੰਦਾ ਹੈ ਕੰਵਾਲਟੀ ਦੇ ਹਿਸਾਬ ਨਾਲ ਲੈਂਦੇ ਹੈ ਅਫੀਮ ਚ ਪਾਣੀ ਦੇਖਦੇ ਹੈ ਕਿਨੀ ਵੀ ਮਾੜੀ ਅਫੀਮ ਹੋਵੇ ਲੈਣੀ ਪੈਂਦੀ ਹੈ ਘਰ ਨਿ ਰਖ ਸਕਦੇ ਜਿਮੀਦਾਰ ਡੋਡੇ ਉਸ ਟਾਈਮ 125 ਕਿਲੋ ਚਕਦਿ ਸੀ ਸਰਕਾਰ ਬਿਨਾ ਖਸ ਖ਼ਸ ਤੋਂ ਖ਼ਸ ਖ਼ਸ ਬੀ 1 ਲਖ ਕਿਲੋਂ ਤੋਂ ਸ਼ੁਰੂ ਹੋ ਕੇ 2। ਤਕ ਪੋਚ ਜਾਂਦੀ ਹੈ ਇਸ ਨੁ ਰਾਜਸਥਾਨ ਤੇ mp ਚ ਪੋਸਤ ਦਾਨਾ ਕਹੇਦੇ ਹੈ 🧜

  7. ਮੇਰਾ ਆਪ ਦਾ ਸੰਗਰਿਆ ਮੰਡੀ ਰਾਜਸਥਾਨ ਕੋਲ ਪਿੰਡ ਹੈ 31 ਮਾਰਚ 2016 ਨੁ ਪੋਸਤ ਦੇ ਠੇਕੇ ਬੰਦ ਹੋ ਗੇ ਸੀ ਇਹ ਸਾਰਾ ਕੰਮ ਉਸ ਟਾਈਮ ਬਾਦਲਾ ਦੀ ਸਰਕਾਰ ਨੇ ਜੋਧਪੁਰ ਹਾਈ ਕੋਰਟ ਵਿਚ ਰਿਟ ਪਾਈ ਸੀ ਵੀ ਕੀਂ ਇਹ ਨਸ਼ਾ ਪੰਜਾਬ ਚ ਜਾਂਦਾ ਹੈ ਤੇ ਪੰਜਾਬ ਦੀ ਜਵਾਨੀ ਖਰਾਬ ਹੋ ਰਹਿ ਹੈ ਇਸ ਨੁ ਬੰਦ ਕਿਤਾ ਜਾਵੇ 2015 ਚ ਅਗਸਤ ਚ ਬੰਦ ਹੋ ਗੇ ਸੀ ਫੇਰ ਠੇਕੇਦਾਰ ਸੁਪਰੀਮ ਕੋਰਟ ਚਲੇ ਗੇ ਸੀ ਸੁਪਰੀਮ ਕੋਰਟ ਨੇ ਦਿਲੀ ਐਮਸ ਹੌਸਪੀਟਲ ਚੋ ਰਿਪੋਰਟ ਮੰਗੀ ਪੋਸਤ ਕੀ ਚੀਜ ਹੈ ਉਣਾ ਨੇ ਕਿਹਾ ਕਿ ਇਹ ਡਰੱਗ ਹੈ ਫੇਰ ਸੁਪਰੀਮ ਕੋਰਟ ਕੋਰਟ ਨੇ ਕਿਹਾ ਸੀ 31 ਮਾਰਚ 2016 ਤਕ ਠੇਕੇ ਖੁਲੇ ਰਹਿਣ ਗੇ ਅਗੇ ਤੋ ਤੁਸੀਂ ਪੋਸਤ ਦਾ ਸਰਕਾਈ ਬੋਲੀ ਤੇ ਠੇਕੇ ਨਿ ਖੋਲ ਸਕਦੇ ਸਾਡਾ ਵੀ ਠੇਕੇ ਤੇ ਹਿਸਾ ਰਿਹਾ ਹੈ

  8. ਵੀਰ ਮੇਰੀਆਂ ਏਕਲਾ ਰੋਲਾ ਪੋਣ ਨਾਲ ਨੀਂ ਡੋਡੇ ਬੀਜੈ ਜਾਣੇ ਇਸ ਨੁ ਕਲਾ ਪੰਜਾਬ ਸਰਕਾਰ ਨਿ ਇਜਾਜਤ ਦੇ ਸਕਦੀ ਇਸ ਲਈ ਸੈਂਟਰ ਸਰਕਾਰ ਨੁ ਏਕ ਕਾਨੂਨ ਪਾਸ ਕਰੋਨਾ ਪੇਨ ਹੈ

  9. ਆਹ ਕੋਈ ਤੁੱਕ ਬਣੀ? ਸਬੂਤ ਹੈ ਕੋਈ? ਨਾ ਜਾਓ ਟੈਸਟ ਟੀਊਬ ਸੈਂਟਰ। ਵੀਊ ਲਈ ਕੁਝ ਵੀ

  10. ਪੰਜਾਬ ਦੇ ਵੱਡੇ ਰਕਬੇ ਵਿੱਚ ਕਣਕ ਅਤੇ ਜੀਰੀ ਲਾਈ ਜਾਂਦੀ ਆ ਜਿਹੜੀ ਕੇ ਬਹੁਤਿਆਂ ਦੀ ਨਿਗ੍ਹਾ ਵਿਚ ਚਿੰਤਾ ਦਾ ਵਿਸ਼ਾ ਗਾ ਚਲੋ ਮੰਨ ਲਆ ਪਰ ਇਹ ਫ਼ਸਲੀ ਚੱਕਰ ਨੂੰ ਬਦਲਣ ਲਈ ਸਿਰਫ ਡੋਡਿਆਂ ਦੀ ਖੇਤੀ ਨੂੰ ਹੀ ਕਿਉ ਪਹਿਲ ਦੇ ਰਹੇ ਨੇ ਬਹੁਤ ਸਾਰੇ ਬੁਲਾਰੇ.. ਦੋਸਤੋ ਫ਼ਸਲੀ ਚੱਕਰ ਤਾਂ ਸਬਜੀਆਂ ਅਤੇ ਤੇਲ ਬੀਜਾਂ ਦੀ ਜਾ ਦਾਲਾਂ ਦੀ ਖੇਤੀ ਕਰਨ ਨਾਲ ਵੀ ਟੁੱਟ ਸਕਦਾ ਆ ਮੈਂ ਘੱਟ ਬੁੱਧੀ ਵਾਲਾ ਬੰਦਾ ਗਾ ਵੀਰੇ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ🙏

  11. फीम भुकी खसखस खेतीबाड़ी जैसी आयु बेदी दैसी दबाई है खा के कम करदे हन मरदे नही है चिटे नाल मरदे हन लोथा निकली दीआ हन चिटा समैक हीरोअन कोकीन पाकिस्तान तो डरोना राही आओदी है बीकरम मजीठिया नशा चिटा पजाब पाकिस्तान नाल सबद रखता है बादल बगदादी अतबादी दोषी है पजाब पाकिस्तान बीकरम मजीठिया नशा चिटा आओदी है पजाब पुलिस बेच दी है मीडिया बाले चेनलो बाले नही मानते हैं लडर तीमी दी पो दैस है तैरी भैन दै लन दी ता मरदे नही मर जान बचने लखा सधाना दीप सिधु गैगसटार आतकबाद पालता है हराम दे ने पजाब दैस धरोही है मीडिया चेनलो बाले ऐक बात दी सो बात करदे हन भैन दे लना मेरे नाल फोन ते गल कर देता तैरी भैन दे लन खसखस खेतीबाड़ी करा रहे हैं सरदार नही गदार हन बडे़ बडे डाकटर पुलिस अफसर पजाब दे लोक खाने हन कम करदे हन चिटा समैक हीरोअन कोकीन नाल मरदे हन धनबाद मीडिया चेनला बाले नहीं मरदे हराम दे हुदे हन पिओ दे नहीं हन

  12. ਡੋਡਿਆਂ ਦੀ ਖੇਤੀ ਲਾਜਮੀ ਹੋਣੀ ਚਾਹੀਦੀ
    ਇਹ ਕਾਨੂੰਨ ਪਾਸ ਹੋਣਾ ਚਾਹੀਦਾ ਆ
    ਜਦੋਂ ਬਾਕੀ ਸੂਬੇ ਕਰਦੇ ਨੇ ਅਸੀਂ ਕਿਉ ਨੀ
    ਕਰ ਸਕਦੇ ਡੋਡਿਆਂ ਦੀ ਖੇਤੀ ਬਹੁਤ ਬਿਮਾਰੀਆਂ ਦਾ ਹੱਲ ਆ

  13. ਬਾਈ ਜੀ ਥੋਡੀਆਂ ਗੱਲਾਂ ਬਿਲਕੁੱਲ ਸਹੀ ਨੇ 🙏🙏
    ਪਰ ਅਫਸੋਸ ਸਾਡੇ ਲੋਕ ਇਹਨਾਂ ਗੱਲਾਂ ਤੇ ਅਮਲ ਨੀ ਕਰਦੇ

  14. ਸੱਚੀ ਗੱਲ ਤਾਂ ਇਹ ਹੈ ਜੌ ਮੈਨੂੰ ਲਗਦੀ ਸਰਕਾਰ ਨੂੰ ਪਤਾ ਹੈ ਕਿ ਪੂਰੇ ਭਾਰਤ ਵਿਚ ਅਗਰ ਕੋਈ ਲੋਕ ਹੈਗੇ ਨੇ ਜੇੜੇ ਸਾਡੇ ਨਾਲ ਮੱਥਾ ਲਾ ਸਕਦੇ ਓ ਸਿਰਫ ਸਿੱਖ ਨੇ ਓਨਾ ਨੂੰ ਪਤਾ ਹੈ ਕਿ ਇਹ ਬੰਦੇ ਅਣਖ ਗ਼ੈਰਤ ਲਈ ਜੀਵਨ ਜਿਉਂਦੇ ਨੇ ਓਨਾ ਦਾ ਮਿਸ਼ਨ ਹੈ ਕਿ ਪਹਿਲਾ ਏਨਾ ਦੀ ਆਤਮਾ ਬਦਲੋ ਏਨਾ ਨੂੰ ਨਸ਼ੇੜੀ ਬਣਾਓ ਏਨਾ ਦੀ ਔਰਤਾਂ ਵਿਚ ਯੂਪੀ ਬਿਹਾਰ ਦੇ ਬਇਆ ਦਾ ਖੂਨ ਲਈ ਤਾਕੀ ਏਨਾ ਚ ਅਣਖ ਖਤਮ ਹੋਵੇ ।
    ਸਿੱਖੋ ਏ ਬੇਨਤੀ ਹੈ ਥੋਨੂੰ ਕਿਰਪਾ ਕਰਕੇ ਗੁਰੂ ਸਾਹਿਬ ਨਾਲ ਜੁੜੋ ਏ ਘਟੀਆ ਲੋਕ ਸਾਡੀ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਨੇ ।
    ਜਾਗ ਜਾਓ ਏਨਾ ਨੇ ਇਕ ਵਾਰ ਹਥਯਾਰਾ ਨਾਲ ਸਾਡੇ ਨਾਲ ਮੁਕਾਬਲਾ ਕਰਕੇ ਵੇਖ ਲਿਆ । ਹੁਣ ਏ ਸਾਨੂੰ ਹਥੀਆਰ ਨਾਲ ਨਹੀਂ ਦਿਮਾਗ ਨਾਲ ਖਤਮ ਕਰਨਾ ਚਾਹੁੰਦੇ ਨੇ । ਵਾਹਿਗੁਰੂ ਮੇਹਰ ਕਰ ਸਾਡੀ ਸਿੱਖ ਕੌਮ ਤੇ ।

Leave a reply

Please enter your comment!
Please enter your name here

Exit mobile version