#manikgoyal #punjabnews #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Wawa ryt pra 🙏👍
Bai highlights da time ghat kro….
Goyal g bilkul sahi💯💯
ਬਾਦਲ ਸਰਕਾਰ ਬਹੁਤ ਵਧੀਆ ਸੀ ਗਰੀਬਾਂ ਦੇ ਹੱਕ ਨੂੰ ਪਰ ਅਫਸੋਸ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਕਲੰਕ ਲਵਾ ਬੈਠੇ
bilkul fail sarkaar aap badal ehna nalo bht vadiya c bndae da kam ta ho janda c badla dae raaj ch
ਬਿਲ ਕੁੱਲ shai ਹੈ ਜੀ ਬੈਂਸ 😭😭😭
Good job
Good job
Eh aap de bahut magr peya kise ne jutti parade kiti lgdi hai
AAP government is total failure in Punjab. Drama krna aunda bas, palle kakh ni
AAP Ya #BJP #RSS di team X ..
Je lokan nain Nazar na rakhi eh punjab nu kasoota soda lao ..
Dekh ke bai lollipop di tilli danda ban ke dhuhe te paeni yaa..
ਸਰਕਾਰ ਕੀ ਸੋਚਦੀ ਜਨਤਾ ਭੇਡਾਂ ਵਰਗੀ ਹੈ ਵੋਟਾਂ ਵੇਲੇ ਨੇੜੇ ਆਕੇ ਸਭ ਸੈਟ ਕਰ ਲੈਣਾ ਅਸੀਂ।। ਜਨਤਾ ਦਾ ਭਰੋਸਾ ਜਿੱਤ ਕੇ ਅਸੀਂ ਕੀ ਲੈਣਾ ਸਰਕਾਰ ਜਨਤਾ ਤਾਂ ਕਿ ਆਵਦੇ ਵਲੰਟੀਰਜ਼ ਤੇ ਆਵਦੇ mLa ਨੂੰ ਵੀ ਗੁਡ ਫੈਥ ਵਿਚ ਨਹੀਂ ਲੇ ਸਕੀ ਭਗਵੰਤ ਸੋਚਦਾ ਜਨਤਾ ਨੂੰ ਬੁੱਧ ਬਣਾ ਦਿਆਗੇ ਅਸੀਂ ।। ਓਏ ਤਸੀ ਅਕਾਲੀ ਕਾਗਰਸ ਨੂੰ ਚੰਗਾ ਅਖਵਾ ਦਿੱਤਾ ਲੋਕਾ ਤੋਂ ।। ਸਾਡੇ ਫਰੀਦਕੋਟ ssp ਰਾਜਪਾਲ ਸਿੰਘ ਐਨਾ ਬੇਕਾਰ ਤੇ ਨਕੁੰਮਾ ਬੰਦਾ ਲਾ ਰੱਖਿਆ ਜਾਇਜ ਕੰਮ ਵੀ ਨਹੀਂ ਕਰ ਰਿਹਾ ।।। ਪਰੇਸ਼ਾਨ ਕਰ ਰਿਹਾ ਜਨਤਾ ਨੂੰ ।।। ।ਤੇ ਹਰ ਜਿਲੇ ਵਿਚ ਇਹੀ ਹਾਲ ਹੈ
Ratan bai vedio to pehla aa film wala music jeha na chalia kro bai vedio di starting vich jo 2 min music jeha chalda ..Bina music to tusi ik Saar bol pia kro bai
Bolan te samjaan da tarika vadiya veer da 👍
Ah Manik goyel aap sere da pakhandi ah pahla AAP wich ce ( 2017) fer gaah na melan Karke DR. GHANDI da PA ba gya sarkari paise te Europe tour la aya …fer RTI pain te mouafi mang gya ..ghandi ne Bhaja deta tan hon RTI activist Ban ke Black mail da rah fad lya
Good job 👍
Congress Worker aa Manik Goyal
ਆਪ ਪਾਰਟੀ ਆਉਣ ਵਾਲੇ ਸਮੇਂ ਸਭ ਤੋਂ ਮਾੜੀ ਸਰਕਾਰ ਸਾਬਿਤ ਹੋਉ ,ਲੋਕ ਚੀਕਾ ਮਾਰਕੇ ਗਲੋ ਲਾਹੁਣ ਗਏ
inna nallo te akali change c 😂
Thode mqnje v chakk laine aa aap party ne dekhde jaao tussi ghar jameen nu ro rahe o
Eh saari kartoot Kejriwaal Sharaab te land mafia d kartoot aa ohna ane pooraa Punjaab aavde naam kar lainaa tussi Punjaab de rakheyo dekhde naa reh jaayo
Kejriwaal ofaan e sharaab te land mafia jidaan gujraati chitte te land mafia ne
I salute you
Manik Goyal Sahib Ji
Lokaan d jameen luttan waale Punjaab daa ki bhalaa karn ge lokaan kol taannmanjaa vini chhaddnaa aaon waale time wich Thanks to Manik verr
Sada mnuda tan …….
Shunshna ….
You are doing great job 👍
ਤੁਹਾਡੀ ਇਸ ਰਿਪੋਰਟ ਕਰਕੇ ਨਿਊਜ 18 ਚੈਨਲ ਵਾਪਿਸ ਫਾਸਟਵੇ ਨੈਟਵਰਕ ਤੇ ਅੱਜ ਚਲ ਪਿਆ ਹੈ। ਮਾਨਿਕ ਗੋਇਲ ਤੇ ਰਤਨਦੀਪ ਧਾਲੀਵਾਲ 🎯💯🙏
ਲੀਡਰਾਂ ਦੇ ਹਿਸੇ ਪੱਤੀ ਹਨ ਤਾਂ ਹੀ ਜੁਰਮਾਨੇ ਭਰ ਰਹੀ ਹੈ ਸਰਕਾਰ ਇਹੀ ਬਦਲਾਵ ਤੇ ਕੱਟੜ ਇਮਾਨਦਾਰੀ ਦੀ ਨਿਸਾਨੀ ਹੈ
Aj da punjab
Good bro
Great work rattandeep dhaliwal nd manik goel ji 💯🙏🙏
👍👍🙏🙏👍👍