#palibhupinder #punjabpolitics #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Thanks
gallan tan bhaut sohnyea ghumaunda wa tu sajna, kise d security d kharab failauni ik crime aa
fr dallyea sachi gal kyon ne kehnda haiga v delhi control krdi aaw punjab d rajneeti nu cm kol sapraasi jini tn power aa
fake id aa walye ne galla kde asli i’d aa hundia ne
dagar dalla comrade
Pegwant maan nu sirf advertisement Kern
Jahaaaaj to hetha thalley na uttern da
Kejri deea sfta Kern da
Jhuth bolan da
Pta hai sirf hor es nu kuj nhi kerna hunda
Je koi akal di gal krda bheda nu samjh ni aoundi bs beh beh karan lag jandiya ne
Pali sir’s political views always present true Punjab’s problems.
Eh aap sarkar de paltu bande aa
Ratan ji jihde Punjab de whistle blower ne ohna di interview krea kro jihna nu koi mediya cover nhi karda eho jihe loka nu door rkho eh Punjab de dushman ne
Ratan veer tuhanu ki ho giya eho jihe bande di interview kar rhe ho eh dogle bande aa jina krke Punjab barbad ho giya hai
Kon a eh lodu
Chabal aa a sire da kanjar
Why don’t u give straight answer ??😂😂
Deep sidhu nu rishta krnuuu aje v ni hatddyyy why ??
I think he is a one of the biggest spoon 🥄 of AAP😂😂
Bahut vadiya interview
ਪਾਲੀ ਜੀ ਅੰਮ੍ਰਿਤ ਛਕ ਸਿੰਘ ਸਜੋ
Masand
Pali is totally wrong when he said that baltej pannu is right , if Sidhu was already in danger or been planning to kill him it was his security who kept him safe for few months suddenly you leak the news of security breach, obviously they get a chance to attack openly to kill him.,. Pali is totally wrong here., that no one in the security breach list get hurt cox they were not in danger ⚠️ as Sidhu was… so pali is not fair for his justice ❤… just think people .. janta sab jante hai 😂
Sb choor kutti rali hoye aw Punjab wich
EAH 92 + Aam ADAMI Party DEy MEMBERS,Hindustan State RSS-BJP Dey KUTTEYIA Dey Gullam KUTTEY HAN,Jo RAL MIL KY SIKH KOM ATEY PANJAB DA UZZARRA KARNGEY….
EAH Aam Adami Party RSS-BJP Di B-TEAM HAE,,,EVM MACHINA RSS BJP DEYIAN HAN,AZZADI HI HAL HAE…
Comrade nu gallan kadhde o. Ki gall Delhi Morcha Kaun le Ke gya si. Bc hadd aa. Comrade naal dikkat ess karke aa kyuki ohh Khalistan de agenda nu nahi mande.
Ehh dikkat aa Amritpal de bandeya di. Comment vekho ehna de. Fer kehnde ke sada virodh kyu karde. Democratic criticism jhal ni sakde te kehnde ke assi Khalistan Bana ke asli democracy liauni aa. Bc
ਪੰਜਾਬੀ ਲਿਖਣੀ ਤਾਂ ਪਤਾ ਨੀ ਬਾਈ, ਸਹੀ ਬੋਲਣੀ ਤੈਨੂੰ ਵੀ ਨੀ ਆਉਂਦੀ । ਲਿੱਤਾ ਨਹੀਂ
ਲਿਆ, ਆਣਾ ਨਹੀਂਆਉਣਾ, ਪਾਨਾ ਨਹੀਂ – ਪਾਉਨਾਂ ,ਸੋ ਨਹੀਂ- ਸੌ ।ਅਸਲ ਚ ਬੰਦੇ ਨੂੰ ਆਪਣੀਆਂ ਗਲਤੀਆਂ, ਗਲਤੀਆਂ ਨਹੀਂ ਲੱਗਦੀਆਂ । ਬੰਦਾ ਦੂਜਿਆਂ ਨੂੰ ਈ ਸੁਧਾਰਨ ਦੀ ਕੋਸ਼ਿਸ਼ ਕਰਦਾ ਰਹਿੰਦਾ, ਆਪਣੀਆਂ ਗਲਤੀਆਂ ਕਿਤੇ ਅੰਦਰ ਈ ਦੱਬੀਆਂ ਰਹਿ ਜਾਂਦੀਆਂ ਨੇ ।
👎👎👎👎👎
ਪਾਲੀ ਭੁਪਿੰਦਰ ਵਧੀਆ ਵਿਚਾਰ ਚਰਚਾ
ਪੰਜਾਬ ਨੂੰ ਉਹਨਾਂ ਨਕਲੀ ਲੋਕਾਂ ਤੋਂ ਬਚਣ ਦੀ ਲੋੜ ਆ ਜਿੰਨਾ ਨੇ ਸਾਵਰਕਰ ਵਾਂਗ ਦੀਪ ਸਿੱਧੂ ਨੂੰ ਕੌਮੀ ਸ਼ਹੀਦ ਬਣਾ ਦਿੱਤਾ
ਪਾਲੀ ਭੁਪਿੰਦਰ ਸਿੰਘ ਨੇ ਬਿਲਕੁਲ ਸੱਚ ਕਿਹਾ
ਪਾਲੀ ਹੁਣਿਆ ਨੂੰ ਯਾਦ ਆ ਗਿਆ ਕੀ ਅਸੀ ਤਾ ਕਾਮਰੇਡ ਹੁੰਦੇ ਅਸੀ ਸਤਿ ਸ੍ਰੀ ਅਕਾਲ ਨੀ ਕਹਿਣਾ
ਇਹ ਸਿੱਖਾਂ ਦੇ ਘਰ ਜੰਮੇ ਦੋ ਮੂੰਹੇ ਸੱਪ ਆ ਰਤਨ ਬਾਈ ਇਹਨਾ ਦੀ ਤਾ ਰਹਿਣ ਹੀ ਦਿਆ ਕਰੋ ਇੰਟਰਵਿਊ ਨੂੰ
Kajeriwal & company creation of Ford foundation run NGOs Western garbage support same sex relationships etc. has nothing to do with family or social sense what they has to do with religion.
Intoxicated in mixer of Communism & Corporate garbage will degrade & disrupt our family, social, religious sense & establishments. Won't drunk, divorcy, 50yrs old chase around 30yr old girls or his so called media advisors.
ਇਸ਼ਤਿਹਾਰ ਨਾਲ ਪੰਜਾਬ ਦੇ ਖ਼ਜ਼ਾਨੇ ਦਾ ਕਚੂੰਬਰ ਨਿਕਲ਼ ਗਿਆ,,,, ਤੁਸੀਂ ਪੰਜਾਬ ਦੇ ਟੱਟੂ ਹਮਾਇਤੀ ਹੋ, ਜਿਹੜਾ ਪੰਜਾਬ ਨੂੰ ਬਰਬਾਦ ਹੁੰਦੇ ਦੇਖਦੇ ਹੋਏ ਵੀ CM ਸਾਹਿਬ ਨਾਲ ਗੱਲ ਨਹੀਂ ਕਰ ਸਕੇ, ਜਦੋਂ ਕਿ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮੇਰੀ ਸਿੱਧੀ ਗੱਲ ਹੈ ਜੀ, ਧੰਨਵਾਦ ਸਹਿਤ ਜੀ ਗੁਰਦੀਪ ਸਿੱਧੂ ਬਠਿੰਡਾ
ਇਹ ਕੰਜ਼ਰ ਦੱਸੇ ਕੇ ਇਸ ਹੁਣ ਤੱਕ ਸਿੱਖ ਕੌਮ ਲਾਈ ਕੀ ਕੀਤਾ ਕੁੱਤੇ ਦੀ ਤਰ੍ਹਾਂ ਬਕਵਾਸ ਕਰਨ ਦਾ ਕੀ ਫਾਇਦਾ ਹੈ।ਇਹ ਨਾਪੁਸਕ ਤੇ ਨਾਮਰਦ ਲੋਕ ਹੁੰਦੇ ਹਨ।ਸਰਕਾਰੀ ਚਿਮਚੇ ਕੌਮ ਦੇ ਗਦਾਰ ਲਾਹਨਤ ਹੈ ਇਹਨਾਂ ਲੋਕਾਂ ਉੱਪਰ ਫਿਟਕਾਰ ਹੈ ਇਸ ਹੈ ਧਰਤੀ ਉੱਪਰ ਆਉਣ ਤੇ ਬਹਿਰੂਪੀਏ ਸਿੱਖਾ ਨਾਮ ਉੱਪਰ ਕਲੰਕਤ ਹਨ।
Stage vale nu state deti eho hal rehna
ਪਾਲੀ ਜੀ ਬਹੁਤ ਵਧੀਆ 🙏
ਕਾਮਰੇਡਾਂ ਤੋ ਬਚੋ
ਮੈਂ ਰਤਨਦੀਪ ਵੀਰ ਜੀ ਦਾ ਬਹੁਤ ਵੱਡਾ ਪ੍ਰਸੰਸਕ ਹਾਂ .ਮੈਂ ਵੀਰ ਦਾ ਹਰ ਪ੍ਰੋਗਰਾਮ ਦੇਖਦਾ ਹਾਂ,ਬਾਬਾ ਨਾਨਕ ਰਤਨਦੀਪ ਵੀਰ ਨੂੰ ਬਹੁਤ ਬਹੁਤ ਤਰੱਕੀਆਂ ਬਖਸੇ,,🙏🙏🙏
Eh hi umeed bhai amritpal singh ji 🙏 sikho jago apas vich na laddho
Rattan ji good job
United sikh ho jao
🙏🙏🙏🙏🙏
ਰਤਨ ਜੀ ਪੰਜਾਬ ਚ ਪੰਜਾਬੀਆਂ ਦੀ िਨਰੋਲ , ਪੰਜਾਬ ਨੈਸਨਲ ਪਾਰਟੀ ਤਾਂ ਸਨ 2021 ਚ ਹੀ ਰिਜਸਟ੍ਢ ਹੋ ਗਈ ਸੀ ਅਜੋਕੇ ਸਮੇਂ ਚ ਚੋਣਾਂ ਲੜਨ ਲਈ ਇਸिਤਹਾਰਾਂ ਵਗੈਰਾ ਤੇ ਕਰੋੜਾਂ ਰੁ ਦੀ ਲੋੋੜ ਹੁੰਦੀ ਹੈ ਜੋ ਪਾਰਟੀ ਕੋਲ ਅਜੇ ਨਹੀਂ
ਦੂਸਰਾ ਰਾਜੇਵਾਲ ਸਾिਹਬ ਨਾਲ ਕਈ ਵਾਰ ਮਸਵਰਾ ਕੀਤਾ िਗਆ िਕ ਤੁਸੀਂ ਸਾਨੂੰ ਬੇਸॅਕ 10 ਸੀਟਾਂ ਦੇ िਦਓ ਤੇ ਸਾਢੇ ਚੋਣ िਨਸਾਨ ਫੁਟਬਾਲ ਤੇ ਆਪਣੇ ਸਾਰੇ ਬੰिਦਆਂ ਨੂੰ ਚੋਣ ਲੜਾ िਦਓ िਸਰਫ ਲਾਰੇ ਆਪ ਵੀ ਹਾਰੇ ਤੇ ਸਾਨੂੰ ਵੀ ਦਗਾ ਦੇ ਗਏ ਖੈਰ ਹੁਣ 2024 ਵਾਲੀ ਲੜਾਈ ਲੜਾਂਗੇ ਅਗਰ ਇਮਾਨਦਾਰ ਕੰਢੀਢੇਟ िਮਲ ਗਏ 🙏
Moot peene kamreto dilhi dale o tout hi rahoge
Do muha sapp a tu
Ratan bai vdiya kita eve de dogle bnde da hor loka nu vi pta lgna chaida
Ah dogla bnda hamesha hi sikh virodhi reha tu na ska panjab da te na jo sir te pagg bani a os da
Bullshit