#sashandeepkaur #sarpanch #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਬਹੁਤ ਵਧੀਆ ਮੇਰੇ ਪਿੰਡ ਦੀ ਬੇਟੀ ਤੇਮਨ
ਵਾਹਿਗੁਰੂ ਜੀ ਮਿਹਰ ਕਰਣ ਤੁਹਾਡੇ ਤੇ 🎉🎉🎉❤❤❤❤❤
ਬਹੁਤ ਵਧੀਆ ਕੁੜੀਏ ❤❤🎉🎉
ਆਪ ਜੀ ਨੂੰ ਜ਼ਰੂਰੀ ਹੈ ਰਾਜਨੀਤਕ ਪਾਰਟੀ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ ਜੀ 🎉
👍👍👍👍👍
Sada pind ❤
bahut vdiyaaa bhaine❤
😊
Ego clashes😂😂😂😂 sab nu pta jnaniya de guse da😅
The moment she said feminist, I stopped watching. Feminist has ruined the lives of many guys in America.
ਬੱਚਿਆਂ ਖਾਸ ਕਰਕੇ ਕੁੜੀਆਂ ਨੂੰ ਸੇਧ ਲੈਣੀ ਮੋਟੀਵੇਸ਼ਨਲ ਵੀਡੀਓ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
ਬੇਟਾ ਜੀ ਤੁਸੀਂ ਇਕ ਦਿਨ ਪੰਜਾਬ ਦੇ C M ਬਣੋਂਗੇ.
Good bles u bhan tarki bakase bhn rabb yemi6
ਬਹੁਤ ਵਧੀਆ ਲੱਗਿਆ ਪੁੱਤਰ, ਜਿਹੜੀਆਂ ਕੁੜੀਆਂ ਮੁੰਡੇ ਨਸ਼ੇ ਕਰਦੇ ਨੇ, ਉਹ ਇਸ ਕੁੜੀ ਤੋਂ ਸਿੱਖੀਆਂ ਲੈਣ।
ਧੰਨਵਾਦ ਬੱਚੇ।
ਪਿੰਡ ਦੇ ਕੰਮ ਕੀਤੇ ਵੀ ਦਿਖਾੳ।
Honest and young people must come forward to lead the country in development everywhere 🎉.
ਆਯੇ ਸਰਪੰਚਣੀ ਜੀ ❤😊❤
Praa tu app anti Bhagwan Mann hai koi gal ni par kudi de mooh ch apne shabad na pa
Rattan ji, you are full on flirting 😅😉
M. L. A di tikat pakki aa tuhdi