Home Videos Show with Sukhjinder Singh Randhawa | Political | EP 67 | Talk...

Show with Sukhjinder Singh Randhawa | Political | EP 67 | Talk with Rattan

41

#sukhjindersinghrandhawa #sidhumoosewala #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

41 Comments

  1. ਆਮ ਆਦਮੀ ਪਾਰਟੀ ਕਰ ਕੇ ਮਾਰੇ ਗਏ ਦੀਪ ਸਿੱਧੂ ਫਿਰ ਸਨਦੀਪ ਨੰਗਲ ਅੰਬਿਆ ਅਤੇ ਹੁਣ ਸਿੱਧੂ ਮੂਸੇਆਲਾ ! ਗੈਗਸਟਰਾਂ ਨੂੰ ਪੰਜਾਬ ਦੇ ਸੀ ਐਮ ਨੇ ਆਵਦੇ ਜੀਜੇ ਬਨ੍ਹਾ ਕੇ ਰੱਖਿਆ ਹੋਈਆ ! ਲੋਰੇਸ਼ ਸਾਰੀ ਪੰਜਾਬ ਪੁਲੀਸ ਦਾ ਸਾਨਜਾ ਜੀਜ਼ਾ ! ਭੰਡ ਭਗਵੰਤ ਮਾਨ ਟੈਪੂ ਬੰਨ ਚੁੱਕਿਆ ਹੈ ! ਸਾਡੇ ਤਿੰਨ ਹੀਰੇ ਮਾਰ ਦਿੱਤੇ ਬਈਆ ਨੇ ! ਭਾਰਤ ਦੇਸ ਦਾ ਗਾਣੰਡੂ ਕਨੂੰਨ

  2. ਤੁਹਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਸਬਕ ਸਿਖਾਇਆ ਹੈ। ਤੁਸੀਂ ਵੀ ਟਿੱਚ ਜਾਣਿਆ ਗੁਰੂ ਗ੍ਰੰਥ ਸਾਹਿਬ ਨੂੰ।

  3. ਮੁਖਤਾਰ ਅੰਸਾਰੀ ਨੂੰ ਜਵਾਈ ਬਣਾ ਕੇ ਰਖਿਆ ਇਥੇ ਕਾਂਗਰਸ ਸਰਕਾਰ ਨੇ ਦੋ ਸਾਲ ਵਿਚ ਚਲਾਨ ਪੇਸ਼ ਨਹੀਂ ਕੀਤਾ ਰੰਧਾਵਾ ਯੂ ਪੀ ਤਕ ਅੰਸਾਰੀ ਨੂੰ ਛੱਡਣ ਗਿਆ ਮੋਹਣਾ ਹਿਜੜਾ ਯਾਸਿਨ ਮਲਿਕ ਨੂੰ ਜਵਾਈ ਬਣਾ ਕੇ ਰਖਿਆ ਉਸ ਨੇ ਕਸ਼ਮੀਰੀ ਪੰਡਤਾਂ ਨੂੰ ਮਾਰਿਆ ਅਜ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਿੰਦੂਆਂ ਦਾ ਕਤਲੇਆਮ ਹੀ ਕਾਂਗਰਸ ਨੂੰ ਲੈ ਬੈਠਾ

  4. 2 partian tae Punjab tae raj kita Congress tae Akali Dal.

    3 lakh crore da karja.

    Akali kehinde asi nahi paisa khada Ih Congressi kehinde asi ni khada.

    Lagda Nawaz Sharif Pakistan to aa kae kha gaya

    🤣🤣

  5. ਥੋਨੂੰ ਵੀ ਸ਼ਰਮ ਆਓਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੇ ਥੋਨੂੰ ਚਾਰ ਵਾਰ MLA ਬਣਾਇਆ ਤੇ ਤੁਸੀਂ ਵੀ ਪੰਜਾਬ ਨੂੰ ਲੁੱਟਣ ਚ ਕੋਈ ਕਮੀ ਨੀ ਛੱਡੀ… ਅਸਲ ਵਿੱਚ ਥੋਡੀ ਜ਼ਮੀਰ ਹੀ ਮਰ ਚੁੱਕੀ ਹੋਈ ਹੈ

  6. Ih jama jhutha banda ih jabal nhi mantry banan de par congress da haal hi marha ih home mantry ho ke vi bolda k gangster kolo police dardi va ta mantry keo riha ihnu odo govt shadni chahidi si keo baitha riha govt vich loka nu pta lag gia hun cong nhi pb vivh ta sirf te sirf aap party oh vi maan saab jindabad ihnu duji party ta disdi ta cong da india vich ki haal ihna nu samj nhi ya kabutar ban baithe ih sare bude navia nu cong ne tiketa denua nhi te ih pb shad india vich govt nhi aauni keo ke uper modi saab jindabaf niche maan saab jindabad

  7. ਇਹ ਜੇਲ ਮੰਤਰੀ ਰਿਹਾ . ਇਹਨੇ ਵੀ ਜੇਲਾ ਚ ਨਸ਼ਾ ਤੇ ਰਿਸ਼ਵਤ ਖਤਮ ਨੀ ਕੀਤੀ .. ਜੇਲਾ ਤੋਂ ਪੈਸਾ ਬਹੁਤ ਬਣਾਇਆ ਇਹਦੇ ਤੇ ਵੀ ਕਾਰਵਾਈ ਹੋਣੀ ਚਾਹਿਦੀ ਜਲਦੀ

  8. ਇਨ੍ਹਾਂ ਨੇ ਜੇਲ੍ਹ ਮੰਤਰੀ ਦੇ ਸਮੇਂ ਜੋਂ ਗੰਦ ਪਾਇਆ ਉਹਨੁ
    ਸਾਫ਼ ਕਰਨ ਲਈ ਭਗਵੰਤ ਮਾਨ ਨੂੰ ਟਾਈਮ ਦਿਉ। ਉਹਦੀਆਂ ਲੱਤਾਂ ਨਾਂ ਖਿਚੋ ਪੰਜਾਬ ਦਾ ਹਰ ਪੱਖ ਤੋਂ ਬੇੜਾ ਗ਼ਰਕ ਕਰਨ ਦੇ ਤੁਸੀਂ ਕਾਂਗਰਸੀ ਅਤੇ ਅਕਾਲੀ ਜ਼ਿਮੇਵਾਰ ਹੋ। ਲੋਕ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਪਤਾ ਨਹੀਂ ਤੁਸੀਂ ਜ਼ਮੀਰ ਮਾਰਕੇ ਕਿਵੇਂ ਤ੍ਰਰੇ
    ਫਿਰਦੇ ਹੋ।

  9. ਰੰਧਾਵਾ ਅਜ਼ਾਦੀ ਤਹਾਨੂੰ ਲੀਡਰਾਂ ਨੂੰ ਮਿਲੀ ਸਿੱਖਾਂ ਨੂੰ ਤਾ ਨਹੀਂ ਮਿਲੀ ਸਿੱਖਾਂ ਵਾਸਤੇ ਇੰਨਸਾਫ ਕਿੱਥੇ ਆ ਤੁਸੀਂ ਤਾਂ ਸਾਰੇ ਹੀ ਲੀਡਰ ਦੱਲੇ ੳ ਦਿੱਲੀ ਦੇ

Leave a reply

Please enter your comment!
Please enter your name here

Exit mobile version