Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਰਤਨ ਵੀਰ j ਕਸੇ ਨੂੰ ਪਨੀਰੀ ਦੀ ਲੋੜ ਅਹ੍ਹ ਤਾਂ ਦਸਦੋ
Y ਪਨੀਰੀ ਹੈ ਭਗਤੇ ਭਾਈ ਕੋਲ ਗੁਰੂਸਰ ਪਿੰਡ ahh ਤੇ ਹੜ ਪੀੜਤ ਲਈ ਘੱਟ ਰੇਟ ਤੇ ਦਿੱਤੀ। ਜਉ
FAIL HO GI SARKAR FLOOD DE MASLE WICH LOKA DI HELP KARO MANN SAJIB
CM nu ta twitter toh vhel ni milda
ਬਦਲਾਅ ਆ ਗਿਆ ਬਾਈ ਝੰਡੇ ਨੇ ਤਾਂ ਚੀਕਾਂ ਕੱਢਈਆਂ ਪਾਈਆਂ ਨੇ ਬਾਦਲਾਂ ਦੀਆਂ ਸੁੱਣੋਂ ਕਮੇਡੀਅਨ ਦੀਆਂ ਗੱਲਾਂ ਹੁਣ ਟੇਪਾਂ ਤਾਂ ਬੰਦ ਆਂ ਪਰ ਰੀਲਾਂ ਆ ਰਹੀਆਂ ਹਨ ।
Pakistani drama show equal CM maan 😂😂😂😂😂
Punjab sarkar murdabaad
Bhra jdo hp de sare dam bhar gye na lgao jhona pani kde bhi aa sakda hai
yr jmir mr gi loka di jihre hle v kment kri jande a zindabad man de
ਉਂਜ ਤਾਂ ਭਾਵੇਂ ਫੇਰ ਜਿੱਤ ਜਾਂਦੇ ਪਰ ਹੁਣ ਪਾਣੀ ਨੇ ਕੱਦੇ ਨਹੀਂ ਜਿੱਤਣ ਦਾਣੇ ਉੱਣ ਵਾਲੇ ਸਮੇਂ ਵਿੱਚ 😂 ਬਹੁਤ ਲੋਕ ਕਹਿੰਦੇ ਸੀ ਵੀ ਹੁਣ ਬਦਲਾਂ ਆਜੋ ਲੋ ਦੇਖ ਬਦਲਾਂ 😂
ਸਾਲੀ ਫੁੱਦੂ ਸਰਕਾਰ 😬😬 ਤੇ ਨਾਲੇ ਉਹ ਲੋਕ ਜਿਹੜੇ ਇਹ ਕੁਝ ਦੇਖ ਕੇ ਵੀ ਕਹਿੰਦੇ ਨੇ ਮਾਨ ਸਾਬ ਤੇ ਸਹੀ ਨੇ 🙏😡
🙏
ਸੇਂਟਰ ਨੇ 218 ਕਰੋੜ 40 ਲੱਖ ਦਿਤਾ ਪੰਜਾਬ ਸਰਕਾਰ ਨੇ ਇਕ ਨਵਾ ਪੈਸਾ ਕਿਤੇ ਨਈਂ ਲਾਇਆ ਬੱਸ ਇਸ਼ਤਿਹਾਰ ਬਾਜ਼ੀ ਕਰੀ ਜਾਂਦੀ ਸਰਕਾਰ
ਲੋਕ ਆਪਣਾ ਫ਼ਰਜ਼ ਸਮਝ ਕੇ ਸਰਕਾਰ ਬਣਾਉਂਦੇ ਹਨ ਪਰ ਸਰਕਾਰਾਂ ਬਣਕੇ ਆਪਣੇ ਫਰਜ਼ ਭੁੱਲ ਜਾਂਦੀਆਂ ਹਨ
ਇਹ ਸਿੱਖਾ ਕੋਲੋ ਦਿੱਲੀ ਧਰਨੇ ਦਾ ਬਦਲਾ ਲਿਆ ਜਾ ਰਿਹਾ
Waheguru
ਪੰਜਾਬ ਸਰਕਾਰ ਮੁਰਾਦਾਬਾਦ
ਏਹੇ ਝਾੜੂ ਪਾਰਟੀ ਸਿਰਫ਼ ਗੱਲਾਂ ਦੇ ਕੜਾ ਬਣਾਉਣ ਜੋਗੀ ਹੀ ਹੈ ਸਿਰਫ਼ ਗੱਲਾਂ ਹੀ ਹੈ ਏਨਾ ਦੇ ਪੱਲੇ ਨਿਕੰਮੀ ਸਰਕਾਰ ਦੱਲੀ ਸਰਕਾਰ