#bhagwantmann #teacherprotest #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Man sahib asi Bhoot jor lai k tuni CM Punjab bani Sadi Galt. K hai g sada kol kana time hai Balance pls c. S. R Roo l lago kar deo sir. Balance thura Thatcher Bachda na jas the Gant Bhoot khat. Hai sada time baidya ban jao Ganti 9000 Bachda hai man sahib sarkar nu ke fark pandit Man sahib 12. EEt60000. 70000pay la rahe na asi Ba, MA. Bed. EET. NTT 18 sall ho gaya na kana time Bachda satshirakl g Man. Sab karpa kar do
Punjab sarkar murdabad
mafff karna pr aine de apne bache v private school vich hi parde hone
Madem.je.sahe.bol.rah.n.ana.pasa..ne.lagna.jane.thu.thu.kara.le
ਇੰਦਰਜੀਤ bai aaasw ਪਿੰਡੋਂ ਆ ਡੇਲੂਆਣਾ ਜਿਲਾ ਮਾਨਸਾ
ਮਾਣ ਆ ਮੈਨੂੰ ਸਾਡੇ ਭਰਾ ਤੇ ਜਿਹੜਾ ਐਡਾ k ਜਿਗਰਾ ਰੱਖਦਾ k ਸਰਕਾਰ ਦੀ ਅੱਖ ਚ ਅੱਖ ਪਾਈ ਖੜਾ ਆਵਦੇ ਹੱਕ ਲੈਣ ਲਈ💯🙏
ਜਿਹੜੇ ਅਧਿਆਪਕ ਮੁੱਖ ਮੰਤਰੀ ਸਾਬ ਨੂੰ ਸਿਰੋਪਾ ਪਾ ਰਹੇ ਨੇ ਉਹ ਕੋਣ ਨੇ
Mazak bna k rakh dita sarkar ne 8736 nu
Punjab sarkar murdabad
Tusi saada dard mehsoos kita 🙏🏻🙏🏻
Thank you talk rattan da ji
ਝੂਠੀ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ
Ehna nu kadho sanu rakho 26000 rd ch badhiya kum karege
Shal mere dewo dekh ki rhe ho
ਤੁਹਾਡੀ ਭਰਤੀ ਪ੍ਕਿਰਿਆ ਕੀ ਸੀ ਜੀ?
Very Sad
Good job bro
Hun postsn ki paun lag pae roj eh kam ta pichli sarkaran ne vi kite ne matlab hun nawa badlav kush ni
Teachers hi appas ch lra te vah ni ,,,,, ti sarkare
Rattan veer varge imandar bande jeonde rehn nahi te sarkar dia eh gappa janta de sahmne hi na aan duje pase pro punjab prime asia spokesman te hor bhut dalal media baitha jo sarkar virudh muh hi ni kholda
ਝਾੜੂ ਸੈॅਲ ੨੫ ਹਜਾਰ ਕੀਤੇ ਦੇ ਮੇਹਣੇ िਲਖੀ ਜਾਂਦਾ िਟॅਪਣੀਆ ਚ ਤੇ ਹਰ ਗॅਲ ਤੇ ਕਾਲੀ ਕਾਂਗਰਸੀ ਵਾਲਾ ਰੋਣਾ ਖਰੇ ਇਨਾਂ ਨੂੰ ਯਕੀਨ ਨੀ िਕ ਅਸੀ ਸॅਤਾ ਚ ਅਾ
🙏
Best sarkar v
Tuhanu suaah pta
ਇਹਨਾਂ ਸਾਰੇੇ ਅਧਿਆਪਕਾਂ ਨੂੰ ਅੰਬੂਜਾ ਸੀਮੈਂਟ ਨਾਲ ਪੱਕਾ ਕੀਤਾ ਜਾਵੇ
Asi taah pvt sector wich hii haan te wadiya pay mildi payi bai ji
..ki galaan karde ho tusi nikammiiyo
Asi taah aaj 1lac monthly kmaa rahe haan bai ji
Mehnt karo
Dassan nohan di kirat karo ji
Good cm
regular karta taa dita bai hor ki jawai bhai bnaa liye
Chalo kam karo nikammiyo
AAP IT wing full form ch loka nu bewkuf bnaun nu
ਔਰ ੳੁੱਮੀਦ ਨਾਰਖੌ24ਵਿਚ ਬਦਲਾ ਲਵੇ ਬਦਲਾਆਦਾ
Waheguru mehar kro Punjab te 😢
Punjab naal sab to Wadde Dhokhe eh sarkaar kr rahi a..
Lokaan da hun shayd hi kise te bhrosa Howe…
bht saath ditta c Bhagwant Maan da… punjab de lokaan ne bht man dukhi hunda yr sachi 💔💔😞😞
ਤੁਸੀਂ ਨਹੀਂ ਖੁਸ਼ ਹੋਣਾ ਜੇ ਕੰਮ ਨਹੀਂ ਕਰਨਾ ਘਰ ਨੂੰ ਜਾਉ
Maan sarkar please 8736 union nal table tack kro te darna sangrur khatam karwao please please please please please
ਟੈਂਕੀ ਦੇ ਆਲੇ ਦੁਆਲੇ ਜਮੀਨ ਤਿਆਰ ਕਰੋ,ਸਾਇਦ ਕਲਮਾਂ ਆ ਈ ਜਾਣ,,,,
#Aap party faurd
ਜਿਸ ਦੇਸ ਸਟੇਟ ਪੰਜਾਬ ਵਿੱਚ ਟੀਚਰ ਗੁਰੁ ਦੀ ਇੱਜਤ ਨਹੀ ਉਹ ਸਮਾਜ ਕਦੇ ਤਰੱਕੀ ਨਹੀ ਕਰ ਸਕਦਾ
They need to look into what is the status of othrr states who have joined without appearing any exam for the job….
These teachers need to explain why they did not join the job by qualifying permanent job exam….
ਇਹ ਹੀ ਦੁਕੀ ਤਿੱਕੀ ਲੋਕ ਨੇਂ ਜਿਹੜੇ ਖੁਸ਼ ਨਹੀਂ ਜਾਂ ਤਾਂ ਸਰਕਾਰ ਇਹਨਾਂ ਮੰਗਾਂ ਮੰਨ ਲਵੇਂ। ਜਾਂ ਘਰੇ ਭੇਜ ਦੇਵੇ।
Punjab sarkar murdabad
ਛੱਡ ਦੋ ਕੋਈ ਹੋਰ ਕੰਮ ਕਰਲੋ ਫੈਕਟਰੀਆਂ ਵਿਚ ਕੰਮ ਕਰਲੋ ਕੋਈ ਆਪਣਾਂ ਕੰਮ ਕਰਲੇ ਮੱਝਾਂ ਗਾਵਾਂ ਹੱਖਲੋ ਹੋਰ ਬਥੇਰੇ ਕੰਮ ਨੇਂ
Kache adipak ajju.v.kache. hi ne
Ek vari struggle kr lo fir no tansin of life prblm pr govt sb jandi ini tankha kitho deve
🎤🙏👍
Best journalism 👌🏽👌🏽
ਸਿੱਖਿਆ ਪ੍ਰੋਵਾਇਡਰ ਦੀ ਭਰਤੀ ਦੀ ਕੀ ਪ੍ਰਕਿਆ ਕੀ ਸੀ, ਇਹ ਵੀ ਦੱਸਣਾ ਚਾਹੀਦਾ
Veer ji Deepak Fauji veer Ek interview karo please, 🙏🙏
ਟੀਚਰ ਜਾਂ ਮਾਸਟਰ ਜੀ ਜਿਹਨਾਂ ਨੂੰ ਸਾਡੇ ਸਮਾਜ ਵਿਚ 'ਗੁਰੂ" ਦਾ ਦਰਜਾ ਹਾਸਿਲ ਹੈ। ਬਹੁਤ ਹੀ ਸਨਮਾਨਯੋਗ ਅਹੁਦਾ ਹੈ। ਅਸੀਂ ਆਪਣੇ ਗੁਰੂ ਜੀ ਦਾ ਜਿੰਨਾ ਵੀ ਸਨਮਾਨ ਕਰੀਏ ਥੋੜਾ ਹੈ। ਕਿਉਂਕਿ ਇਹਨਾਂ ਨੇ ਹੀ ਇਕ ਬਿਹਤਰੀਨ ਸਮਾਜ ਦੀ ਸਿਰਜਣਾ ਕਰਨੀ ਹੁੰਦੀ ਹੈ ਅਤੇ ਇਹ ਕਰਦੇ ਵੀ ਹਨ। ਬਿਹਤਰ ਇਨਸਾਨ ਪੈਦਾ ਕਰਦੇ ਹਨ। ਪਰ ਸਰਕਾਰ ਨੇ ਇਸ ਘਿਨੌਣੇ ਫੈਸਲੇ ਨਾਲ ਟੀਚਰਾਂ ਦਾ ਅਪਮਾਨ ਕਰਕੇ ਗੁਰੂ ਦਾ ਅਪਮਾਨ ਕੀਤਾ ਹੈ। ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਇਸ ਨਾਲ ਸਰਕਾਰ ਦਾ ਸਮਾਜ ਵਿਰੋਧੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ।