#TalkwithRattan #KuldeepSardulgarh #PunjabCurrentIssues
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

very good
Right 👍🏾👌
Good job 👍
🙏💪👍♥️🔥❤️
👍👍👍
ਕਿਉ ਜਰਨਲ ਨੇ ਵੋਟਾ ਨੀ ਪਾਈਆ
Bhut vadiya manga rakhiyan ne ji, te bhut vadiya bole o veer ji Waheguru chardikala ch rakhe
Very good veer ji mazdooran wallo koi ta hai jo agge aa k bolya bhut vadiya bai ji…
Pra majdoora nu light v free va army police vich v pehla job mildi va
Rahi gal dihaadi di 450 va pra
ਸਹੀ ਗੱਲ ਆ ਬਾਈ ਜੀ, ਕਿਸਾਨ ਆਪਣੇ ਫਾਇਦੇ ਲਈ ਬਹੁਤ ਲਾਲਚੀ ਹੋ ਗਿਆ, ਇਹਨਾਂ ਨੂੰ ਮਜ਼ਦੂਰਾਂ ਤੋ ਕੋਈ ਲੈਣਾ ਦੇਣਾ ਨਹੀਂ
Sahi aa bhai
22sach hai
Sanu hakk lene penge
Asi ta hun fer hathear chuka ge veer ji
Kuldeep veere darna nhi ehna chawla to
Tu kite mere same aa gya naga krke kutu salya tenu tractor magr pa k kecho samne na age bhanchoda
Enu wdde leader nu 500 dihari de k sara din dhuppe latta rahi kan fdawe fer pta lagge enu..
Right veer ji chkdo fatte
ਮਜ਼ਦੂਰ ਏਕਤਾ ਜ਼ਿੰਦਾਬਾਦ
Kisan di maar lo bund 🙄
Good luck bro
Waheguru da sukar h kise ne sc loka ware awaaz uthayi
Bhut vdeaa vichar brother
Patarkar Pakh vazi karda na sach di gall ni karda roti ta ihna Lolka na khani
Very good
Sahi gall bai garib dino din garib ho reha tey amir dino din
ਵੀਰ ਜੀ ਗੁੱਸਾ ਨਾ ਕਰੳ ਸੀਜਨ ਦੇ ਵਿੱਚ ਸਾਡੇ ਤਾ ਪਹਿਲਾ ਹੀ 500 ਰੁਪੈ ਦਿਹਾੜੀ ਤੇ ਨਾਲ ਦੋ ਨਸ਼ਆ (ਪੋਸਤ + ਗੋਲੀਆ ) 200 ਦਾ ਨਸ਼ਆ ਤੇ 700 ਰੁਪੈ ਦਿਆੜੀ ਬੈਠ ਗਈ । ਆਪਣਾ ਹੱਕ ਮੱਗੋ ਪਰ ਬਣਦਾ ਸਰਕਾਰਾ ਨੇ ਕੁਝ ਨਹੀ ਨਾ ਕਿਸਾਨ ਨੂੰ ਤੇ ਨਾ ਦਿਆੜਦਾਰ ਨੁੰ
Sahi gal a ji
ਪਿੰਡ ਚੰਬਾ ਕਲਾ ਤਰਨ ਤਾਰਨ ਵਿਂਚ ਤੂੜੀ ਦੀ ਟਰਾਲੀ 2300 + 2500 ਰੁਪੈ ਨੂੰ ਵਿਕੀ ਤੇ 500 ਰੂਪੈ ਝੋਨੇ ਦੀ ਲਵਾਈ ਦਾ ਪਿਛਲੇ ਸਾਲ ਨਾਲੋ ਵਦਾ ਦਿੱਤੇ ਨੇ ੳਹ ਅਜੇ ਵੀ ਨਹੀ ਮੰਨ ਦੇ ਫੇਰ ਭਾਈਚਾਰੇ ਨੂੰ ਕੋਨ ਤੋੜਦਾ ।
sahi gahlla jawa bhai deya…