Home Videos Show with Partap Singh Bajwa | Politican | EP 81 | Talk...

Show with Partap Singh Bajwa | Politican | EP 81 | Talk with Rattan

20

#partapsinghbajwa #punjabcongress #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

20 Comments

  1. ਆਮ ਆਦਮੀ ਪਾਰਟੀ ਦੀ ਸਰਕਾਰ ਫੇਲ ਸਾਬਿਤ ਹੋਈ ਜਿਸ ਦਿਨ ਤੋ ਸਰਕਾਰ ਬਣੀ ਹੈ ਹਰੇਕ ਰੋਡ ਜਾਮ ਹੁੰਦਾ ਹੈ ਆਮ ਆਦਮੀ ਪਾਰਟੀ ਦੀ ਗੱਪੀ ਝੂਠੀ ਸਰਕਾਰ ਨੇ ਪੰਜਾਬ ਵਿੱਚ ਪਿੰਡ ਪਿੰਡ ਬੀਜੇਪੀ ਦੀ ਚਰਚਾ ਹੋਣ ਲਾ ਦਿੱਤੀ

  2. Loka nu bevkuf bnana congress kol sikhe bnda jine kam maan ne cm maan ne 6 months ch kite ne ena ne 10 saal ch ni krne c beshak maan govt vich bahut gltiya ne but maan govt is far better than congress akali

  3. ਤੁਹਾਡੀ ਸਰਕਾਰ ਨੇ ਨਹਿਰਾਂ ਵੀ ਸਾਫ ਤੇ ਬੁੱਢਾ ਨਾਲ਼ਾ ਵੀ ਵਧੀਆ ਸੈਰਗਾਹ ਬਣਾਇਆ ਹੋਇਆ ਸੀ ।
    2. ਰਾਅ ਹੈਂਡ ਬੰਦੇ ਚੁਣਨ ਲਈ ਪੰਜਾਬ ਦੇ
    ਲੋਕਾਂ ਨੂੰ ਬੇਵਕੂਫ ਕਹਿ ਰਹੇ ਹੋ ?

  4. ਬਾਜਵਾ ਜੀ 1984 ਚ ਤੁਹਾਡੀ ਸਰਕਾਰ ਨੇ
    ਕੀ ਬਣਾਇਆ ਸੀ ਜਦੋਂ ਪੁਲੀਸ ਹੀ ਟਾਊਟ ਤੇ ਕੈਟ ਬਣਕੇ ਰਾਤ ਲੋਕਾਂ ਦਾ ਸ਼ਿਕਾਰ ਕਰਦੀ ਫਿਰਦੀ ਸੀ । 25000 ਸਿੱਖ ਬੱਚੇ/ ਗਭਰੂ
    ਅਣਪਛਾਤੀਆਂ ਲਾਸ਼ਾਂ ਬਣਾ ਕੇ ਸਾੜੇ ਸਨ ।
    ਤੁਹਾਡਾ ਕੈਪਟਨ ਬਾਦਲਾਂ ਨਾਲ਼ 75-25 ਦੀ ਗੇਮ ਖੇਡ ਕੇ ਪੰਜਾਬ ਲੁੱਟ ਕੇ ਲੈ ਗਿਆ । ਤੁਹਾਡੇ ਪਿਤਾ ਜੀ ਕੀਹਦੇ ਪੈਦਾ ਕੀਤੇ ਤਾਲਿਬਾਨਾਂ ਦਾ ਸ਼ਿਕਾਰ ਹੋਏ ਸਨ ।

  5. ਛੱਜ ਤਾਂ ਬੋਲੇ ਛਾਣਨੀ ਵੀ ਬੋਲੇ ਇਹ 1992 ਵਾਲੇ ਕੋਟੇ ਵਿੱਚੋਂ ਹੈ ਇਹ ਉਸ ਟਾਈਮ ਤੋ ਬਾਅਦ ਹਰੇਕ ਮਹਿਕਮੇਆ ਨੂੰ ਲੀਡਰਾਂ ਨੇ ਆਪਣੇ ਜੱਦੀ ਕਮਾਉ ਪੁੱਤ ਸਮਝਿਆ ਜਾਂਦਾ

Leave a reply

Please enter your comment!
Please enter your name here

Exit mobile version