Home Videos Show with Patwari Harvir Dhindsa | EP 276 | Talk with Rattan

Show with Patwari Harvir Dhindsa | EP 276 | Talk with Rattan

38

#patwari #talkwithrattan #harvirdhindsa
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

38 Comments

  1. ਇਨਸਾਫ਼ ਹੋਣਾ ਚਾਹੀਦਾ ਅਤੇ ਵਾਧੂ ਕੰਮ ਨਹੀਂ ਦੇਣੇ ਚਾਹੀਦੇ। ਮੈਂ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰਦਾ । ਪਟਵਾਰੀਆਂ ਦੀ ਪਰੋਪਰਟੀਆ ਵੀ ਚਿਕ ਕਰੋ ਇਹਨਾਂ ਦੀ ਸੈਲਰੀ ਦੇ ਹਿਸਾਬ ਨਾਲ । ਜ਼ਿਆਦਾ ਤਰ ਸਾਰੇ ਸਰਕਾਰੀ ਵਰਕਰ ਰਿਸ਼ਵਤ ਖੋਰ ਆ।

  2. ਜਿਸ ਦਿਨ ਦਾ ਇਹ ਬਿਆਨ ਦਿੱਤਾ ਉਸ ਦਿਨ ਵਿਆਹ ਦਾ ਭੂਤ ਸਵਾਰ ਸੀ। ਵਿਆਹ ਦੇ ਚਾਅ ਵਿੱਚ ਕੋਈ ਵੀ ਬਿਆਨ ਦੇ ਸਕਦੇ ਹਨ।

  3. SAB TON zyada RISHTWAT KHOR je poore VISHW ch koi hai tan OHH PATWARI NE, tusi saleo bol kiven rahe ho?
    SAARE DESH NU PAAGAL BNAYA tusi, khud nu minister ton ghar nahi samajhde, SIRRE DE CHOR PATWATI HUNDE NE

  4. SAB TON zyada RISHTWAT KHOR je poore VISHW ch koi hai tan OHH PATWARI NE, tusi saleo bol kiven rahe ho?
    SAARE DESH NU PAAGAL BNAYA tusi, khud nu minister ton ghar nahi samajhde, SIRRE DE CHOR PATWATI HUNDE NE

  5. SAB TON zyada RISHTWAT KHOR je poore VISHW ch koi hai tan OHH PATWARI NE, tusi saleo bol kiven rahe ho?
    SAARE DESH NU PAAGAL BNAYA tusi, khud nu minister ton ghar nahi samajhde, SIRRE DE CHOR PATWATI HUNDE NE

  6. SAB TON zyada RISHTWAT KHOR je poore VISHW ch koi hai tan OHH PATWARI NE, tusi saleo bol kiven rahe ho?
    SAARE DESH NU PAAGAL BNAYA tusi, khud nu minister ton ghar nahi samajhde, SIRRE DE CHOR PATWATI HUNDE NE

  7. ਮੀਡੀਆ ਵਿੱਚ ਕਰ ਦਾਅਵੇ ਵਾਹ ਵਾਹ ਲੈ ਗਏ ਨੇ,
    ਸਾਡੇ ਪੱਲੇ ਬੱਸ ਲਾਰੇ ਹੀ ਰਹਿ ਗਏ ਨੇ,
    ਵਾਅਦੇ ਕਰ ਮੁੱਕਰੀ ਸਰਕਾਰ ਨੀ ਪਟਵਾਰਨੇ
    ਕਿਵੇਂ ਲੈਦਾਂ ਰਾਣੀ ਹਾਰ ਨੀ ਪਟਵਾਰਨੇ
    ਤਨਖਾਹ ਮੇਰੀ ਪੰਜ ਹਜ਼ਾਰ ਨੀ ਪਟਵਾਰਨੇ
    ਕਿਵੇਂ ਲੈਦਾਂ ਰਾਣੀ ਹਾਰ ਨੀ ਪਟਵਾਰਨੇ

  8. ਪ੍ਰਧਾਨ ਦੀਆਂ ਬਹੁਤੀਆਂ ਗੱਲਾਂ ਠੀਕ ਆ ਪਰ ਸਹੁੰ ਖਾ ਕੇ ਦੱਸੋ ਕਿ ਜਦੋਂ ਹੁਣ ਤੋਂ ਲੈ ਕੇ 40 ਸਾਲ ਤੱਕ ਭਰਤੀ ਪੂਰੀ ਸੀ ਕੀ ਓਦੋਂ ਪਟਵਾਰੀ, ਕਾਨੂੰਗੋ ਤੇ ਤਹਿਸੀਲਦਾਰ ਕੋਈ ਕੰਮ ਬਿਨਾਂ ਪੈਸੇ ਤੋਂ ਕਰਦੇ ਸੀ ਜਾਂ ਹੁਣ ਕਰਦੇ ਆ? 🙏

  9. ਬਣੂ ਕੀ ਪੰਜਾਬ ਦਾ ਯਾਰ, ਐਨਾ ਵਰਕ ਲੋਡ ਲੈਕੇ ਬੰਦਾ ਕਿੱਥੋਂ ਕੰਮ ਕਰਲੂ..।

  10. ਜਦੋਂ ਝਾੜੂ ਵਾਲਿਆਂ ਨੇ ਦਿੱਲੀ ਵਿੱਚ ਸਰਕਾਰ ਬਣਾਈ ਸੀ ਕੇਜਰੀਵਾਲ ਨੇ ਆਪਣੀ ਤਨਖਾਹ ਦੁਗਣੀ ਕਰ ਲੲਈ ਸੀ

  11. ਨੌਕਰੀ ਨੌਕਰੀ ਤਾ ਨੌਕਰੀ ਹੇ ਕਿਤੇ ਵੀ ਡਿਪਟੀ ਲਾਈ ਜਾ ਸਕਦੀ ਹੈ ਪਰ ਤਨਖਾਹ ਘਟ ਕੇ ਹੈ ਵਜੀਫਾ ਘਟ ਹੈ

  12. Bad goverance, No reform. Govt nu probabation khatam krna chahida & full salary deni chahidi. Agar ik MLA nu 5 year full salary mil rahi a. Why there is discrimination for employees with this new policy of probabation, less salary ?

  13. Glla ta ah veera bhutt krda ah athe baitha ik vr v khya kini rishvat chldi ahna vlo mai khud proof aa apne daddy da residency te income certificate te sign krvaune c muho paise mngi janda c ptwari jd mna kita k thoda km ta khnda chlo jd tuci bahar chl jeoge ta sewa kr deo te Punjab police d sunn lao meri activa chori ho gyi c palace cho phla ta jitho chori houi c oh chownki de under c area FIR d copy mngi ta khnda police vala 500 ta mngde hi aa te duji vr chownki gye under garments vich baithe c police vale ki ladies ja skdia ada d jgah ajj 7 saal ho gye mai mur k kde ja k nhi puchya activa vare ah ta halat glla camera agge jive mrzi kr lain kidded dhudh nal dhote ah mehkmay sb jande

  14. Eh ta kuj v nhi sir police bharti 2021 pending pyia g 2023 de exam lye j rahe us vich Punjab Gk de 2 questions, Punjabi qualify test 5th level da exam ho rehyia jis nl other states candidates nu direct enroll kita j rehyia g eh ta akaliya/Congress to v madde nikl rahe a

  15. ਜਿੱਥੇ ਸਰਕਾਰ ਨੂੰ ਪਟਵਾਰੀਆਂ ਦੀਆਂ ਜਾਇਜ ਮੰਗਾ ਮੰਨਣੀਆਂ ਚਾਹੀਦੀਆਂ ਹਨ ਉਥੇ ਹੀ ਭ੍ਰਿਸ਼ਟ ਪਟਵਾਰੀਆਂ ਨੂੰ ਨੱਥ ਵੀ ਪਾਉਣੀ ਬਹੁਤ ਹੀ ਜਰੂਰੀ ਹੈ

Leave a reply

Please enter your comment!
Please enter your name here

Exit mobile version