Home Videos Show with Ramandeep Kaur | EP 183 | Talk with Rattan

Show with Ramandeep Kaur | EP 183 | Talk with Rattan

37

#talkwithrattan #ramandeepkaur #boxer
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

37 Comments

  1. Bhain teri mehnat nu slaam aa, but kise nu matlab ni hun player's nal,koi ni puchda. Tussi koi kam kar karo kise kitte ch,ethe ta goli marr dinde ne ene bedard lok ne, tussi honsla rakho,waheguru tuhanu traki bakshe

  2. mera bhut dill krda eho jiha bndea di help krn di support krn di but rbb ne hje ihne jogga kita ni waheguru ji sbb nu trkia bakshe 😢😢 baki eh punjab aw punjab ethe jeoulsbazi bhut vadd gyi a numbr bnaun layi lakha rupeye spend kr dinde aw but kise ਲੋੜਵੰਦ ਦੀ ਸਪੋਰਟ ਨੀ ਕਰਦੇ 😢😢😢

  3. ਭੈਣੇ ਆਪਾਂ ਇਸ ਦੇਸ਼ ਗੁਲਾਮ ਆ ਸਾਡੇ ਕੰਜ਼ਰ ਖਾਲਸਾ ਏਡ ਵਾਲੇ ਸੀਰੀਆਂ ਤੁਰਕੀ ਤੁਰੇ ਫਿਰਦੇ

  4. ਸਰਕਾਰ ਨੂੰ ਚਾਹੀਦਾ ਕਿ ਜੋ ਬੱਚੇ ਵਧੀਆ ਖੇਡ ਰਹੇ ਹਨ ਉਹਨਾ ਬੱਚੇ ਨੂੰ ਯੋਗਤਾ ਪਰਖ ਕੇ ਨੋਕਰੀ ਦੇਣੀ ਬਣਦੀ ਸੀ ਤਾਂ ਕਿ ਨਵੀ ਪੀੜੀ ਉਹਨਾ ਨੂੰ ਦੇਖ ਕੇ ਖੇਡਾ ਵੱਲ ਆਉਣ

  5. Rattan Bai thoda bahut bahut dhanwaad tusi eh khidaaran di interview kiti. Thodiaan hor vi interviews vekhdaan te bahut vadiyaa lagda.
    Main ik saadharan banda haan but eh interview vekh k bahut dil kita saadi chhotti bhen Ramandeep naal mulaaqat karan da and khayaal aya vi jidaan vi ho sake kuch karaan ehna lyi…..oh allag gall aa k oh meri help ya koshish kuch karan di nu saveekar karde aa ya nahi but yes I want to talk to her.
    Je ohna da number mil jaave taan bahut dhanwaad houga thoda.
    Par ik gall pakki aa vi thoda kamm Bai ji bahut hi shaandaar hai.
    Main Bathinde ton haan te bhen Ramandeep de pind BHAGI WANDER ton thora aggey Talwandi Sabo cross karke pind Singo aunda hai Main othe Hindustan Petroleum da pump chalaunda rihaan from 2006 to 2009 taan Karke vi ik apnapan laggya iss interview vich.
    Ant vich ik vari fer A BIG THANK YOU FOR SUCH INFORMATIVE INTERVIEWS
    SAT SRI AKAL

  6. ਸਾਡੇ ਦੇਸ਼ ਵਿੱਚ ਹਮੇਸ਼ਾ ਟੈਲੇਂਟ ਕਰੈਸ਼ ਹੁੰਦਾ ਹੈ,ਇਸ ਲਈ ਸਾਡਾ ਪ੍ਰਸ਼ਾਸਨ, ( ਸਟੇਟ ਸਿਸਟਮ) ਜ਼ਿਮੇਵਾਰ ਹੈ। ਕੁਰਪਸ਼ਨ ( ਬਦਨੀਅਤ) ਦੇਸ਼ ਦੇ ਪਛੜੇਪਣ ਦਾ ਕਾਰਨ ਹਨ। ਅਫ਼ਸੋਸ, ਸਾਡਾ ਦੇਸ਼ ਕਦੇ ਵੀ ਅੱਗੇ ਨਹੀਂ ਵਧ ਸਕਦਾ।

  7. ਇਹ ਕਾਲੀ ਕਾਂਗਰਸਆ ਦਾ ਫੇਲੀਆਰ ਆ
    ਜਿਹੜੇ ਸੜੇ ਹੋਏ ਮੂੰਹ ਨਾਲ cm ਭਗਵੰਤ ਮਾਨ ਨੂੰ ਕੋਸ ਰਹੇ ਆ
    ਮਾਨ ਸਾਬ ਨੇ ਸਰਕਾਰੀ ਨੋਕਰੀਆ ਦੀ ਸ਼ੁਰੂਆਤ ਕਰ ਦਿਤੀ ਆ ਪਹਿਲੇ ਹੀ ਸਾਲ

  8. ਗੁਲਾਮਾਂ ਨੂੰ ਬਹੁਤੀ ਮਦਦ ਨਹੀ ਕਰਨੀ ।
    ਚਾਣਕਿਆ ਨੀਤੀ ਕਹਿੰਦੀ ਆ।ਰੋਵੋ ਨਾ job ਵੀ ਗੁਲਾਮੀ ਆ ਜਿਨਾਂ ਚਿਰ ਗੁਲਾਮੀ ਰਹੇਗੀ ਇਹੀ ਹਾਲ ਰਹੇਗਾ

Leave a reply

Please enter your comment!
Please enter your name here

Exit mobile version