#sandeepsingh #punjabimedia #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
Good sandeep ਜੀ
ਯਾਦਵਿੰਦਰ ਕਰਫਿਊ ਦਾ ਪਰੋ ਪੰਜਾਬ ਵਿਕਾਉ ਹੈ, ਲੋਕਾ ਦੀ ਨਿਰਪੱਖ ਗੱਲ ਨੀ ਕਰਦਾ, ਜਗਰਾਉਂ ਕੋਠੀ ਵਾਲਾ ਮਸਲਾ ਲੈ ਲਓ, ਹੋਰ ਬਹੁਤ
Bhot wadia gal baat
Good man Sandeep singh 👍🏼
Brother Sandeep is a real journalist with integrity. Salute to you Veere
Good job rattan veer
👏🏽
Sandeep bai doing great ❤❤❤
ਸੈਟਰ ਵਿਚ ਜਿਹੜਾ ਮੀਡੀਆ ਉਹ ਚਾਹੇ ਖੱਬੇ ਪੱਖੀ ਹੈ ਜਾ ਸੱਜੇ ਪੱਖੀ ਜਾ ਫਿਰ ਜਿਹੜੇ youtuber ਜਿਵੇ Dhruv Rathi ਵਰਗੇ ਨੇ ਉਹ ਜਦ BJP ਤੇ congress ਦੀ ਗੱਲ ਆਉਦੀ ਹੈ ਉਥੋ ਤੱਕ ਤਾ ਠੀਕ ਹਨ ਕਿ ਉਹ bjp ਸਰਕਾਰ ਦੀ ਨਿਖੇਧੀ ਕਰਦੇ ਹਨ ਇਥੋ ਤੱਕ ਉਹ ਕਸਮੀਰ ਫਾਇਲ ਵਰਗੀਆਂ ਫਿਲਮਾ ਜਿਨਾ ਵਿਚ ਮੂਸਲਮਾਨਾ ਨੂੰ ਮਾੜਾ ਕਿਹਾ ਗਿਆ ਉਹ ਨਿਖੇਧੀ ਕਰਦੇ ਹਨ ਪਰ ਕਰਦੇ ਉਥੇ ਹਨ ਜਿਥੇ bjp ਜੁੜੀ ਹੁੰਦੀ ਹੈ ਜਿਥੇ ਬਦਨਾਮੀ bjp ਦੀ ਹੁੰਦੀ ਹੈ ਪਰ ਇਕ ਖਾਸ ਫਿਰਕੇ ਦੀ ਗੱਲ ਉਹ ਵੀ ਨਹੀ ਕਰਦੇ ਉਨਾ ਨੂੰ ਨਿਰਪੱਖ ਨਹੀ ਕਿਹਾ ਜਾ ਸਕਦਾ ਅਸਲ ਵਿਚ ਜਿਵੇ bjp ਦੇ ਪੱਖੀ ਚੈਨਲ ਰਿਪੋਰਟਰ ਹਨ ਉਵੇ ਹੀ ਉਹ ਕਾਗਰਸ ਪੱਖੀ ਚੈਨਲ ਪਤਰਕਾਰ ਹਨ। ਇਸ ਤੋ ਵੱਧ ਕੁਝ ਵੀ ਨਹੀ ਚਾਹੇ ਉਹ ਕਿਸੇ ਰਾਜ ਪ੍ਰਤੀ ਜਾ ਕਿਸੇ ਮੁੱਦੇ ਪ੍ਰਤੀ ਉਹ ਗੱਲ ਨਹੀ ਕਰਦੇ ਉਹ ਵੀ ਗੱਲ ਮਿਜੋਰਟੀ ਦੀ ਕਰਦੇ ਹਨ।
On air wala makkar godi patrkar ban gya
ਖੜਨਾ ਕਿਥੇ ਆ ਰਤਨ ਵੈੀਰ ਕੋਡੇ ਹੋਏ ਹੋਏ ਆ ਸਰਕਾਰ ਅਗੇ ਕਿਸਾਨੀ ਮੋਰਚੇ ਦਾ ਸਹਾਰਾ ਲੇਕੇ ਅਗੇ ਆਏ ਜੋ ਬੁਰਕੀ pai ਹੋਈ ਆ ਕੋਈ ਮਤਲਬ ਨੀ ਓਨਾ ਨੂ ਪੰਜਾਬ ਨਾਲ ਬਸ ਆਪਣੇ ਪੈਸੇ ਇਕਠੇ ਕਰਨ ਲੱਗੇ ਹੋਏ ਆ ਕੁਜ ਕੋ ਪੈਜਾ ਵਲੇਆ ਨੇ ਬੜਾ ਗੰਦ ਪਾਇਆ ਹੋਇਆ youtub, facbok ਪੈਸੇ ਦੇਣੋ ਬੰਦ ਕਰ ਦੇਵੇ ਕਈ ਮੀਡੀਆ ਵਾਲੇਅ ਨੇ ਘਰ ਬਹਿ ਜਾਣਾ ਜੋ ਗੰਦ ਪਰੋਸ਼ ਰਹੇ ਆ ਪੰਜਾਬ ਵਿਚ
Rattan veer bahut bahut shukriya Bhai Tera ,ik tu hi a jis di interview dekh ke jakeen hunda v gal sachi a ja jhooti a ❤❤❤❤❤ waheguru mehar kre trakhian bhakse 🎉🎉🎉🎉🎉🎉❤❤❤❤❤
Sandeep Singh nu me 20 da follow karda Punjab pakhi patarkari karda
ਪੰਜਾਬ ਹੱਲ ਖਾਲਿਸਤਾਨ
We are proud of you all #Punyaab #sandeepsingh #talkwithRattan
Vadia laga veere donaa nu ikatthe dekhke 👏 panjab di real patarkaari di backbone o tusi dono ais time
Pro Punjab tv , ON AIR and 🫣🫣
Good job Rattan 👍
ਰੱਤਨ ਬਾਈ ਚੈਨਲ ਦੀ voice kawality ਬਹੁਤ low ਹੈ plz ਠੀਕ ਕਰੋ
good aa sandeep paji 👍🙌
Great work rattan veere❤
Shukar koi ta haiga sach bollan wala
90 percent Punjabi media kg media Dalal media sarkari Darbar e
Fantastic 👍
ਪੰਜਾਬੀ ਪੱਤਰਕਾਰ ਤੁਸੀ ਪੁੱਛਿਆ ਹੈ ਕਿੱਥੇ ਖੜਾ ਹੈ ਰਤਨ ਬਾਈ ਕਈ ਪੱਤਰਕਾਰ ਸਰਕਾਰ ਅੱਗੇ ਕੋਡੇ ਹੋਏ ਆਂ ਖੜੇ ਨਹੀਂ ।
sandeep y ne hambowal da naam ucha krta
ਕਈ ਉਹ ਯੂਟਿਊਬ ਚੈਨਲ ਜਿਹੜੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਹਮਾਇਤ ਨਾਲ ਅੱਗੇ ਵਧੇ ਅੱਜ ਗੋਦੀ ਮੀਡੀਆ ਦੀ ਤਰਾਂ ਯੂਟਿਊਬ ਚੈਨਲ ਵੀ ਬੋਟੀ ਮੀਡੀਆ ਬਣ ਗਏ ਹਨ
ਅਖੇ 😂😂ਪੰਜਾਬੀ ਪਤਰਕਾਰ ਕਿੱਥੇ ਖੜਾ,,,?
ਕੋਈ ਹੱਦ ਕੋਈ ਲਿਮਟ ਹੁੰਦੀ ਐ,,ਇਕ ਬੇਰੁਜ਼ਗਾਰ ਪਬਲਿਕਮੈਨ ਵਲੋਂ ਮਾਇਕ ਚੱਕ ਕੇ ਲੋਕ ਪੱਖੀ ਗੱਲਬਾਤ ਕਰਨ ਦੀ,,ਇਹ ਲਿਮਟ ਨੇ ਵੀ ਖਤਮ ਹੋਣਾ ਹੁੰਦੈ ਤੇ ਘਰੇਲੂ ਪਰਿਵਾਰਕ ਲੋੜਾਂ ਮਜਬੂਰੀਆਂ ਜੋ ਨੇ ਸਿਰ ਚੁਕਣ ਤੋਂ ਬਾਅਦ ਸਿਰ ਦਰਦ ਬਣਨਾ ਹੁੰਦੈ,,ਸੋ ਓਹ ਸਭ ਦੇ ਮੱਦੇਨਜ਼ਰ,,ਜਿਸ ਤਰਾ ਸਰਕਾਰੀ ਮੁਲਾਜਮ ਅਫਸਰ ਤੇ ਲੀਡਰ ਮੋਹਤਬਰ ਕੁਰਪਸ਼ਨ ਮੂਹਰੇ ਵਿਕ ਜਾਂਦੇ ਨੇ,,ਓਥੇ ਹੀ ਇਕ ਦਿਨ ਪਤਰਕਾਰ ਨੇ ਵਿਕ ਜਾਣਾ ਹੁੰਦੈ,,
ਪੱਤਰਕਾਰ ਓਥੇ ਹੀ ਖੜਾ ਜਾਂ ਖੜਨ ਨੂੰ ਫਿਰਦਾ😂ਜਿੱਥੇ ਬਰਾੜ,ਯਾਦਵਿੰਦਰ ਕਰਫਿਊ,ਮੱਕੜ ਓਹਣੀ ਖੜੇ ਨੇ।।😂❤।
Ratan dilo respect
Good y g
👍👍💯💯👍👍
best interview
Good reporting
❤🙏👍